ਪੜਚੋਲ ਕਰੋ

Sholay: ਅਮਜਦ ਖਾਨ ਨਹੀਂ ਬਾਲੀਵੁੱਡ ਦੇ ਇਸ ਵਿਲਨ ਨੇ ਬਣਨਾ ਸੀ 'ਸ਼ੋਲੇ' ਦਾ 'ਗੱਬਰ ਸਿੰਘ', ਇਸ ਵਜ੍ਹਾ ਕਰਕੇ ਠੁਕਰਾਈ ਸੀ ਫਿਲਮ

Sholay Film: ਮਸ਼ਹੂਰ ਫਿਲਮ ਸ਼ੋਲੇ ਵਿੱਚ ਗੱਬਰ ਦੀ ਭੂਮਿਕਾ ਲਈ ਰਣਜੀਤ ਨਾ ਕਿ ਅਮਜਦ ਖਾਨ ਪਹਿਲੀ ਪਸੰਦ ਸਨ। ਹਾਲਾਂਕਿ ਅਦਾਕਾਰ ਨੇ ਇਸ ਭੂਮਿਕਾ ਨੂੰ ਠੁਕਰਾ ਦਿੱਤਾ ਸੀ। ਹੁਣ 49 ਸਾਲ ਬਾਅਦ ਰੰਜੀਤ ਨੇ ਇਸ ਦੀ ਵਜ੍ਹਾ ਦੱਸੀ ਹੈ।

Ranjeet On Sholay Gabbar Role: ਰਮੇਸ਼ ਸਿੱਪੀ ਦੁਆਰਾ ਨਿਰਦੇਸ਼ਤ ਅਮਿਤਾਭ ਬੱਚਨ ਅਤੇ ਧਰਮਿੰਦਰ ਸਟਾਰਰ ਫਿਲਮ 'ਸ਼ੋਲੇ' ਨੂੰ ਭਾਰਤੀ ਸਿਨੇਮਾ ਦਾ ਇੱਕ ਸ਼ਾਨਦਾਰ ਮਾਸਟਰਪੀਸ ਕਿਹਾ ਜਾਂਦਾ ਹੈ। ਇਸ ਫਿਲਮ ਦੀ ਕਹਾਣੀ, ਹਰ ਕਿਰਦਾਰ ਤੋਂ ਲੈ ਕੇ ਡਾਇਲਾਗ ਅਤੇ ਗੀਤਾਂ ਤੱਕ ਸਭ ਕੁਝ ਬਹੁਤ ਹੀ ਯਾਦਗਾਰ ਹੈ। ਇਹ ਫਿਲਮ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ: ਆਸਕਰ ਵਾਲੇ ਵੀ ਹੋਏ ਦੀਪਿਕਾ ਪਾਦੂਕੋਣ ਦੇ ਫੈਨ, ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ 'ਦੀਵਾਨੀ ਮਸਤਾਨੀ' ਦੀ ਵੀਡੀਓ

ਭਾਵੇਂ ਇਸ ਫਿਲਮ ਦੇ ਹਰ ਕਿਰਦਾਰ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਪਰ ਗੱਬਰ ਸਿੰਘ ਦਾ ਕਿਰਦਾਰ ਸਭ ਤੋਂ ਮਸ਼ਹੂਰ ਸੀ। ਗੱਬਰ ਸਿੰਘ ਦਾ ਡਾਇਲਾਗ 'ਕਿਤਨੇ ਆਦਮੀ ਥੇ?' ਇਹ ਅੱਜ ਵੀ ਬਹੁਤ ਮਸ਼ਹੂਰ ਹੈ। ਗੱਬਰ ਸਿੰਘ ਦੇ ਇਸ ਮਸ਼ਹੂਰ ਕਿਰਦਾਰ ਵਿੱਚ ਅਮਜਦ ਜਾਨ ਨੇ ਜਾਨ ਪਾ ਦਿੱਤੀ ਸੀ। ਬਲਕਿ ਇਸ ਕਿਰਦਾਰ ਲਈ ਬਾਲੀਵੁਡ ਦੇ ਕਈ ਹੋਰ ਵਿਲਨ ਨੂੰ ਲੈਣ 'ਤੇ ਵਿਚਾਰ ਕੀਤਾ ਗਿਆ ਸੀ। ਸਾਲਾਂ ਬਾਅਦ ਹੁਣ ਇਸ ਦਾ ਖੁਲਾਸਾ ਹੋਇਆ ਹੈ।

ਗੱਬਰ ਦੇ ਰੋਲ ਲਈ ਅਮਜਦ ਨਹੀਂ ਰਣਜੀਤ ਸੀ ਪਹਿਲੀ ਪਸੰਦ
ANI ਨੂੰ ਦਿੱਤੇ ਇਕ ਇੰਟਰਵਿਊ ਦੌਰਾਨ, ਬਾਲੀਵੁੱਡ ਦੇ ਬਹੁਤ ਮਸ਼ਹੂਰ ਖਲਨਾਇਕ ਰਣਜੀਤ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਸ਼ੋਲੇ ਤੋਂ ਗੱਬਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਉਸ ਨੇ ਇਸ ਨੂੰ ਠੁਕਰਾ ਦਿੱਤਾ ਸੀ। ਅਦਾਕਾਰ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਰਣਜੀਤ ਨੇ ਦੱਸਿਆ ਕਿ ਡੈਨੀ ਨਾਲ ਆਪਣੀ ਦੋਸਤੀ ਦੇ ਆਦਰ ਕਾਰਨ, ਉਸਨੇ ਸ਼ੋਲੇ ਵਿੱਚ ਗੱਬਰ ਦੀ ਮਸ਼ਹੂਰ ਭੂਮਿਕਾ ਨੂੰ ਠੁਕਰਾ ਦਿੱਤਾ ਸੀ।

ਰਣਜੀਤ ਨੇ ਗੱਬਰ ਦੀ ਭੂਮਿਕਾ ਨੂੰ ਕਿਉਂ ਠੁਕਰਾ ਦਿੱਤਾ?
ਅਮਰ ਅਕਬਰ ਐਂਥਨੀ ਅਦਾਕਾਰ ਨੇ ਕਿਹਾ, 'ਜਦੋਂ ਉਹ ਮੇਰੇ ਕੋਲ ਆਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਡੈਨੀ ਹੁਣ ਨਹੀਂ ਆਵੇਗਾ। ਦਰਅਸਲ, ਮੈਨੂੰ ਇਸ ਕਿਰਦਾਰ ਬਾਰੇ ਕੋਈ ਅੰਦਾਜ਼ਾ ਵੀ ਨਹੀਂ ਸੀ। ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, 'ਡੈਨੀ ਮੇਰਾ ਚੰਗਾ ਦੋਸਤ ਹੈ। ਜਾਂ ਤਾਂ ਤੁਸੀਂ ਮੈਨੂੰ ਉਸ ਤੋਂ ਕੋਈ ਨੋ ਆਬਜੈਕਸ਼ਨ ਲੈਟਰ ਯਾਨਿ ਕੋਈ ਇਤਰਾਜ਼ ਨਹੀਂ ਪੱਤਰ ਦਿਵਾ ਦਿਓ, ਜਾਂ ਘੱਟੋ ਘੱਟ ਉਸ ਨੂੰ ਮੇਰੇ ਨਾਲ ਗੱਲ ਕਰਨ ਦਿਓ। ਜੇਕਰ ਉਹ ਮੰਨਦਾ ਹੈ ਤਾਂ ਮੈਂ ਫਿਲਮ ਕਰਾਂਗਾ। ਪਰ ਮੈਨੂੰ ਪਤਾ ਸੀ ਕਿ ਉਹ ਕਿਉਂ ਨਹੀਂ ਆ ਰਿਹਾ ਅਤੇ ਮੈਂ ਫਿਲਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ। ਇਹ ਰੋਲ ਅਮਜਦ ਖਾਨ ਦਾ ਸੀ। ਹੋ ਸਕਦਾ ਹੈ ਕਿ ਜੇਕਰ ਮੈਂ ਗੱਬਰ ਬਣਿਆ ਹੁੰਦਾ ਤਾਂ ਲੋਕਾਂ ਦੇ ਦਿਲਾਂ 'ਚ ਉਹ ਜਗ੍ਹਾ ਨਾ ਬਣਾ ਪਾਉਂਦਾ।''

View this post on Instagram
 
A post shared by Vinod Nair (@leo_vinu)

ਰਣਜੀਤ ਅਤੇ ਡੈਨੀ ਦੀ ਡੂੰਘੀ ਦੋਸਤੀ
ਸਾਲਾਂ ਦੌਰਾਨ, ਡੈਨੀ ਡੇਨਜੋਂਗਪਾ ਅਤੇ ਰਣਜੀਤ ਦੀ ਦੋਸਤੀ ਡੂੰਘੀ ਅਤੇ ਮਜ਼ਬੂਤ ​​ਹੋਈ ਹੈ। ਰਣਜੀਤ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਕੇ ਡੈਨੀ ਨਾਲ ਆਪਣੀ ਪੱਕੀ ਦੋਸਤੀ ਦੀਆਂ ਝਲਕੀਆਂ ਸਾਂਝੀਆਂ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਡੈਨੀ ਅਤੇ ਰੰਜੀਤ ਦੋਵੇਂ ਹੀ ਹਿੰਦੀ ਸਿਨੇਮਾ ਦੇ ਡਰਾਉਣੇ ਖਲਨਾਇਕ ਰਹੇ ਹਨ। ਦੋਨਾਂ ਨੇ ਕਲਾਸਿਕ ਹਿੰਦੀ ਫਿਲਮਾਂ ਵਿੱਚ ਆਪਣੀ ਦਮਦਾਰ ਅਤੇ ਸ਼ਾਨਦਾਰ ਅਦਾਕਾਰੀ ਨਾਲ ਇੱਕ ਛਾਪ ਛੱਡੀ ਹੈ।

'ਸ਼ੋਲੇ' ਦਾ ਹਰ ਕਿਰਦਾਰ ਸੀ ਖਾਸ
ਰਮੇਸ਼ ਸਿੱਪੀ ਦੁਆਰਾ ਨਿਰਦੇਸ਼ਤ ਸ਼ੋਲੇ ਵਿੱਚ ਧਰਮਿੰਦਰ ਨੇ ਵੀਰੂ ਦੀ ਭੂਮਿਕਾ ਨਿਭਾਈ ਸੀ, ਜਦੋਂ ਕਿ ਅਮਿਤਾਭ ਬੱਚਨ ਜੈ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਫਿਲਮ ਵਿੱਚ ਸੰਜੀਵ ਕੁਮਾਰ, ਹੇਮਾ ਮਾਲਿਨੀ ਅਤੇ ਜਯਾ ਬੱਚਨ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਹੇਮਾ ਨੇ ਬਸੰਤੀ ਦਾ ਕਿਰਦਾਰ ਨਿਭਾਇਆ ਹੈ ਜਦਕਿ ਜਯਾ ਨੇ ਰਾਧਾ ਦਾ ਕਿਰਦਾਰ ਨਿਭਾਇਆ ਹੈ। 

ਇਹ ਵੀ ਪੜ੍ਹੋ: 'ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ', ਬੇਸ਼ਰਮੀ 'ਤੇ ਉੱਤਰਿਆ ਡਾਕਟਰ, ਅਨਮੋਲ ਕਵਾਤਰਾ ਨੇ ਇੰਝ ਕੀਤੀ ਬੋਲਤੀ ਬੰਦ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ... KL ਰਾਹੁਲ ਨੂੰ ਬਣਾਇਆ ਕਪਤਾਨ, ਰੁਤੁਰਾਜ ਗਾਇਕਵਾੜ ਦੀ ਵੀ ਹੋਈ ਐਂਟਰੀ
ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ... KL ਰਾਹੁਲ ਨੂੰ ਬਣਾਇਆ ਕਪਤਾਨ, ਰੁਤੁਰਾਜ ਗਾਇਕਵਾੜ ਦੀ ਵੀ ਹੋਈ ਐਂਟਰੀ
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
New Labor Codes: ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ... KL ਰਾਹੁਲ ਨੂੰ ਬਣਾਇਆ ਕਪਤਾਨ, ਰੁਤੁਰਾਜ ਗਾਇਕਵਾੜ ਦੀ ਵੀ ਹੋਈ ਐਂਟਰੀ
ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ... KL ਰਾਹੁਲ ਨੂੰ ਬਣਾਇਆ ਕਪਤਾਨ, ਰੁਤੁਰਾਜ ਗਾਇਕਵਾੜ ਦੀ ਵੀ ਹੋਈ ਐਂਟਰੀ
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
New Labor Codes: ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
Children and Staff kidnapped: ਵੱਡੀ ਵਾਰਦਾਤ, ਇਸ ਸਕੂਲ 'ਤੇ ਬਦਮਾਸ਼ਾਂ ਵੱਲੋਂ ਹਮਲਾ; 300 ਤੋਂ ਵੱਧ ਬੱਚੇ ਅਤੇ 12 ਅਧਿਆਪਕ ਕੀਤੇ ਅਗਵਾ...
ਵੱਡੀ ਵਾਰਦਾਤ, ਇਸ ਸਕੂਲ 'ਤੇ ਬਦਮਾਸ਼ਾਂ ਵੱਲੋਂ ਹਮਲਾ; 300 ਤੋਂ ਵੱਧ ਬੱਚੇ ਅਤੇ 12 ਅਧਿਆਪਕ ਕੀਤੇ ਅਗਵਾ...
Punjab News: ਪੰਜਾਬ 'ਚ 29 ਨਵੰਬਰ ਤੱਕ ਠੇਕੇ ਰਹਿਣਗੇ ਬੰਦ! ਇਸ ਇਲਾਕੇ 'ਚ ਲੱਗੀਆਂ ਸਖ਼ਤ ਪਾਬੰਦੀਆਂ; ਲੋਕ ਦੇਣ ਧਿਆਨ...
ਪੰਜਾਬ 'ਚ 29 ਨਵੰਬਰ ਤੱਕ ਠੇਕੇ ਰਹਿਣਗੇ ਬੰਦ! ਇਸ ਇਲਾਕੇ 'ਚ ਲੱਗੀਆਂ ਸਖ਼ਤ ਪਾਬੰਦੀਆਂ; ਲੋਕ ਦੇਣ ਧਿਆਨ...
Punjab News: AAP ਵਿਧਾਇਕ ਦੇ ਘਰ ਮਾਤਮ ਦਾ ਮਾਹੌਲ, ਪਿਤਾ ਨੂੰ ਅੱਜ ਦੇਣਗੇ ਅੰਤਿਮ ਵਿਦਾਈ; ਰਾਜਨੀਤਿਕ ਹਸਤੀਆਂ ਨੇ ਜਤਾਇਆ ਦੁੱਖ...
AAP ਵਿਧਾਇਕ ਦੇ ਘਰ ਮਾਤਮ ਦਾ ਮਾਹੌਲ, ਪਿਤਾ ਨੂੰ ਅੱਜ ਦੇਣਗੇ ਅੰਤਿਮ ਵਿਦਾਈ; ਰਾਜਨੀਤਿਕ ਹਸਤੀਆਂ ਨੇ ਜਤਾਇਆ ਦੁੱਖ...
ਗੈਂਗਸਟਰ ਜੀਸ਼ਾਨ ਦਾ ਵੱਡਾ ਖੁਲਾਸਾ: ਲਾਰੈਂਸ ਤੇ ਅਨਮੋਲ 'ਦੇਸ਼ ਦੇ ਗੱਦਾਰ', ਬਾਬਾ ਸਿੱਦੀਕੀ ਹੱਤਿਆ 'ਚ ਅਹਿਮ ਖੁਲਾਸਾ!
ਗੈਂਗਸਟਰ ਜੀਸ਼ਾਨ ਦਾ ਵੱਡਾ ਖੁਲਾਸਾ: ਲਾਰੈਂਸ ਤੇ ਅਨਮੋਲ 'ਦੇਸ਼ ਦੇ ਗੱਦਾਰ', ਬਾਬਾ ਸਿੱਦੀਕੀ ਹੱਤਿਆ 'ਚ ਅਹਿਮ ਖੁਲਾਸਾ!
Embed widget