ਪੜਚੋਲ ਕਰੋ

Shehnaaz Gill On Love: ਆਪਣੀ ਜ਼ਿੰਦਗੀ ‘ਚ ਕੀ ਕਰਨਾ ਚਾਹੁੰਦੀ Shehnaaz Gill? ਅਦਾਕਾਰਾ ਨੇ ਕਿਹਾ- ਪਿਆਰ, ਪਰ ਪਿਆਰ ਹੋਵੇਗਾ ਤਾਂ ਧੋਖਾ ਮਿਲੇਗਾ

Shehnaaz Gill On Love: ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਪਿਆਰ ਹੁੰਦਾ ਹੈ ਤਾਂ ਤੁਹਾਡਾ ਦਿਲ ਵੀ ਟੁੱਟ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸ਼ਹਿਨਾਜ਼ ਬਿੱਗ ਬੌਸ ਵਿਨਰ ਸਿਧਾਰਥ ਸ਼ੁਕਲਾ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਚੁੱਕੀ ਹੈ।

Shehnaaz Gill On Broken Heart: ਹਾਲ ਹੀ 'ਚ ਨਵਾਜ਼ੂਦੀਨ ਸਿੱਦੀਕੀ ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਆਏ ਸਨ। ਅਜਿਹੇ 'ਚ ਅਦਾਕਾਰ ਨੇ ਸ਼ਹਿਨਾਜ਼ ਦੀ ਜ਼ਿੰਦਗੀ ਦੇ ਗੋਲਸ ਨੂੰ ਜਾਣਨ 'ਚ ਕਾਫੀ ਦਿਲਚਸਪੀ ਦਿਖਾਈ। ਅਜਿਹੇ 'ਚ ਸ਼ਹਿਨਾਜ਼ ਨੇ ਕਿਹਾ ਕਿ ਹੁਣ ਉਹ ਆਪਣੀ ਜ਼ਿੰਦਗੀ 'ਚ ਜੋ ਚਾਹੁੰਦੀ ਹੈ ਉਹ ਸਿਰਫ ਪਿਆਰ ਹੈ ਹੋਰ ਕੁਝ ਨਹੀਂ। ਸ਼ਹਿਨਾਜ਼ ਦਾ ਮੰਨਣਾ ਹੈ ਕਿ ਪਿਆਰ ਅਸਲ ਵਿੱਚ ਅਜਿਹੀ ਚੀਜ਼ ਹੈ ਜੋ ਅਕਸਰ ਤੁਹਾਡੇ 'ਤੇ ਪਿੱਛੇ ਤੋਂ ਵਾਰ ਕਰਦੀ ਹੈ।

ਸ਼ਹਿਨਾਜ਼ ਨੇ ਦੱਸੀ ਆਪਣੇ ਦਿਲ ਦੀ ਗੱਲ

ਨਵਾਜ਼ੂਦੀਨ ਸਿੱਦੀਕੀ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਅਦਾਕਾਰੀ ਵੀ ਉਨ੍ਹਾਂ ਦਾ ਪਿਆਰ ਹੈ। ਉਹ ਚਾਹੇ ਕੁਝ ਵੀ ਹੋਵੇ ਕੈਮਰੇ ਦੇ ਅੱਗੇ ਹੀ ਰਹਿਣਾ ਚਾਹੁੰਦੀ ਹੈ। ਅਜਿਹੇ 'ਚ ਜਦੋਂ ਅਦਾਕਾਰਾ ਨੇ ਸ਼ਹਿਨਾਜ਼ ਨੂੰ ਪੁੱਛਿਆ ਕਿ ਤੁਸੀਂ ਅਸਲ 'ਚ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਹੋ? ਨਵਾਜ਼ੂਦੀਨ ਨੇ ਕਿਹਾ- ਇਕ ਗੱਲ ਦੱਸੋ ਜੋ ਤੁਸੀਂ ਦਿਲ ਤੋਂ ਕਰਨਾ ਚਾਹੁੰਦੇ ਹੋ? ਅਜਿਹੇ 'ਚ ਅਦਾਕਾਰਾ ਸ਼ਹਿਨਾਜ਼ ਨੇ ਕਿਹਾ- ਉਹ ਵੀ ਹੋਵੇਗਾ (ਹੱਸ ਕੇ) ਸ਼ਹਿਨਾਜ਼ ਨੇ ਫਿਰ ਕਿਹਾ- ਜੇ ਪਿਆਰ ਹੋਵੇਗਾ ਤਾਂ ਪਿਆਰ 'ਚ ਧੋਖਾ ਵੀ ਮਿਲੇਗਾ। ਜੇਕਰ ਮੇਰੇ ਨਾਲ ਧੋਖਾ ਹੋਇਆ ਤਾਂ ਮੇਰੀ ਐਕਟਿੰਗ ਸਾਹਮਣੇ ਆਵੇਗੀ।

View this post on Instagram
 
A post shared by Shehnaaz Gill (@shehnaazgill)

ਇਹ ਵੀ ਪੜ੍ਹੋ: Sonam Bajwa: ਸੋਨਮ ਬਾਜਵਾ ਨਾਲ ਘਰ 'ਚ ਹੁੰਦਾ ਸੀ ਵਿਤਕਰਾ, 'ਮੈਨੂੰ ਕਹਿੰਦੇ ਸੀ ਤੂੰ ਰਸੋਈ ਸਾਂਭ ਤੇ ਭਰਾ ਨੂੰ ਰਾਜਕੁਮਾਰਾਂ ਵਾਂਗ ਪਿਆਰ ਮਿਲਦਾ ਸੀ'

 ਨਵਾਜ ਵੀ ਦਿਲ ਟੁੱਟਣ ‘ਤੇ ਕਹਿ ਗਏ ਇਹ ਗੱਲ

ਇਸ ਦੌਰਾਨ ਨਵਾਜ਼ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਕਈ ਦਿਲ ਟੁਟਣ ਇਨਵਾਈਟਸ ਆਪਣੀ ਜ਼ਿੰਦਗੀ ਵਿੱਚ ਦਿੱਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ- ਇਸ ਨਾਲ ਤੁਹਾਡੀ ਪਰਫਾਰਮੈਂਸ ਹੋਰ ਵੀ ਚੰਗੀ ਹੋਵੇਗੀ। ਸ਼ਹਿਨਾਜ਼ ਨੇ ਦੱਸਿਆ ਕਿ ਉਹ ਖੁਦ ਹੀ ਆਪਣਾ ਦਿਲ ਤੋੜਦੀ ਹੈ। 'ਮੇਰਾ ਧੋਖਾ ਏਦਾਂ ਹੀ ਹੋਵੇਗਾ, ਰੋਂਦੇ ਰਹੇਗੋ, ਐਕਟਿੰਗ ਵੀ ਨਹੀਂ ਕਰੋਗੇ। ਤੁਸੀਂ ਚੌਵੀ ਘੰਟੇ ਮੇਰੇ ਬਾਰੇ ਸੋਚੋਗੇ। ਮੈਂ ਇਸ ਤਰ੍ਹਾਂ ਦੀ ਪਾਗਲ ਹਾਂ। ਹਰ ਕਿਸੇ ਦਾ ਪਿਆਰ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ।

ਇਹ ਵੀ ਪੜ੍ਹੋ: Preity Zinta: ਪਤੀ ਨਾਲ ਦਲਾਈ ਲਾਮਾ ਨੂੰ ਮਿਲਣ ਪਹੁੰਚੀ ਅਦਾਕਾਰਾ ਪ੍ਰੀਤੀ ਜ਼ਿੰਟਾ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)

Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ

ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ

ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

Embed widget