ਪੜਚੋਲ ਕਰੋ

Watch: Sunny Leone ਦਾ ਡਾਂਸ ਵੇਖ ਕੇ ਬੇਕਾਬੂ ਹੋਏ ਪ੍ਰਸ਼ੰਸਕ! ਥੀਏਟਰ ‘ਚ ਹੀ ਨੱਚਣ ਲੱਗ ਪਏ

Sunny Leone Fans: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦੇ ਕਰੋੜਾਂ ਪ੍ਰਸ਼ੰਸਕ ਹਨ। ਪ੍ਰਸ਼ੰਸਕ ਸੰਨੀ ਦੀਆਂ ਫਿਲਮਾਂ ਅਤੇ ਗੀਤਾਂ ਦਾ ਬੇਸਬਰੀ ਨਾਲ ਉਡੀਕ ਕਰਦੇ ਹਨ। ਸੰਨੀ ਲਿਓਨੀ ਵੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਕੇ ਇੰਟਰਨੈੱਟ ਦਾ ਪਾਰਾ ਚੜ੍ਹਾਉਂਦੀ ਰਹਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੰਨੀ ਦੇ ਹਰ ਇੱਕ ਠੁਮਕੇ 'ਤੇ ਦਿਲ ਲੁਟਾਉਣ ਵਾਲਿਆਂ ਦੀ ਕਮੀ ਨਹੀਂ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

Sunny Leone Fans: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦੇ ਕਰੋੜਾਂ ਪ੍ਰਸ਼ੰਸਕ ਹਨ। ਪ੍ਰਸ਼ੰਸਕ ਸੰਨੀ ਦੀਆਂ ਫਿਲਮਾਂ ਅਤੇ ਗੀਤਾਂ ਦਾ ਬੇਸਬਰੀ ਨਾਲ ਉਡੀਕ ਕਰਦੇ ਹਨ। ਸੰਨੀ ਲਿਓਨੀ ਵੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਕੇ ਇੰਟਰਨੈੱਟ ਦਾ ਪਾਰਾ ਚੜ੍ਹਾਉਂਦੀ ਰਹਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੰਨੀ ਦੇ ਹਰ ਇੱਕ ਠੁਮਕੇ 'ਤੇ ਦਿਲ ਲੁਟਾਉਣ ਵਾਲਿਆਂ ਦੀ ਕਮੀ ਨਹੀਂ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸੰਨੀ ਦਾ ਆਈਟਮ ਗੀਤ (song) ਥੀਏਟਰ 'ਚ ਚੱਲ ਰਿਹਾ ਹੈ ਅਤੇ ਦਰਸ਼ਕ ਹਾਲ 'ਚ ਨੱਚਦੇ ਨਜ਼ਰ ਆ ਰਹੇ ਹਨ।

ਮਾਨਵ ਮੰਗਲਾਨੀ ਨੇ ਸ਼ੇਅਰ ਕੀਤੀ ਵੀਡੀਓ  

ਡਿਜੀਟਲ ਕ੍ਰਿਏਟਰ ਮਾਨਵ ਮੰਗਲਾਨੀ ਨੇ ਵਾਇਰਲ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਕੰਨੜ ਫਿਲਮ ਚੈਂਪੀਅਨ ਦਾ ਇੱਕ ਆਈਟਮ ਨੰਬਰ 'ਡਿੰਗਰ ਬਿੱਲੀ' ਥੀਏਟਰ 'ਚ ਚੱਲ ਰਿਹਾ ਹੈ। ਇਸ ਆਈਟਮ ਗੀਤ 'ਚ ਸੰਨੀ ਲਿਓਨੀ ਡਾਂਸ ਕਰ ਰਹੀ ਹੈ। ਇਸ ਦੇ ਨਾਲ ਹੀ ਥੀਏਟਰ 'ਚ ਮੌਜੂਦ ਦਰਸ਼ਕ ਵੀ ਸੰਨੀ ਦੇ ਡਾਂਸ ਨੂੰ ਦੇਖ ਕੇ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾਉਂਦੇ ਅਤੇ ਹਾਲ 'ਚ ਨੱਚਣ ਲੱਗ ਜਾਂਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਾਨਵ ਮੰਗਲਾਨੀ ਨੇ ਕੈਪਸ਼ਨ 'ਚ ਲਿਖਿਆ, ''ਫਿਲਮ 'ਚੈਂਪੀਅਨ' 'ਚ ਸੰਨੀ ਲਿਓਨ ਦੇ ਨਵੇਂ ਗੀਤ 'ਤੇ ਪ੍ਰਸ਼ੰਸਕ ਵੀ ਫਰੇਂਜੀ ਹੋ ਗਏ ਹਨ।''

 

ਸੰਨੀ ਲਿਓਨ ਨੇ ਕੰਨੜ ਫਿਲਮ 'ਚੈਂਪੀਅਨ' 'ਚ ਆਈਟਮ ਨੰਬਰ ਕੀਤਾ ਹੈ

ਦੱਸ ਦਈਏ ਕਿ ਬਾਲੀਵੁੱਡ ਫਿਲਮਾਂ 'ਚ ਸੰਨੀ ਨੇ ਕਈ ਆਈਟਮ ਨੰਬਰਾਂ 'ਚ ਆਪਣੇ ਡਾਂਸ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਹੁਣ ਸੰਨੀ ਲਿਓਨੀ ਦਾ ਆਈਟਮ ਨੰਬਰ 'ਡਿੰਗਰ ਬਿੱਲੀ' ਧਮਾਲ ਮਚਾ ਰਿਹਾ ਹੈ। 'ਡਿੰਗਰ ਬਿੱਲੀ' ਗੀਤ ਕੰਨੜ ਫਿਲਮ 'ਚੈਂਪੀਅਨ' ਦਾ ਹੈ, ਜਿਸ 'ਚ ਸੰਨੀ ਜ਼ਬਰਦਸਤ ਠੁਮਕੇ ਲਗਾ ਰਹੀ ਹੈ। ਸੰਨੀ ਲਿਓਨੀ 'ਚੈਂਪੀਅਨ' ਤੋਂ ਪਹਿਲਾਂ ਕੰਨੜ ਫਿਲਮ 'ਲਵ ਯੂ ਆਲੀਆ' 'ਚ ਕੰਮ ਕਰ ਚੁੱਕੀ ਹੈ। ਬਾਲੀਵੁੱਡ ਤੋਂ ਇਲਾਵਾ ਸੰਨੀ ਸਾਊਥ ਦੀਆਂ ਫਿਲਮਾਂ 'ਚ ਵੀ ਹੱਥ ਅਜ਼ਮਾ ਰਹੀ ਹੈ।

OTT 'ਤੇ ਰਿਲੀਜ਼ ਹੋਈ ਅਨਾਮਿਕਾ 'ਚ ਆਈ ਸੀ ਸੰਨੀ

ਚੈਂਪੀਅਨ ਇੱਕ ਸਪੋਰਟਸ ਡਰਾਮਾ ਫਿਲਮ ਹੈ। ਇਸ ਫਿਲਮ ਨਾਲ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਨੇ ਕੰਨੜ ਫਿਲਮਾਂ 'ਚ ਵਾਪਸੀ ਕੀਤੀ ਹੈ। ਸੰਨੀ ਲਿਓਨੀ ਨੇ ਕੁਝ ਮਹੀਨੇ ਪਹਿਲਾਂ ਹੀ 'ਡਿੰਗਰ ਬਿੱਲੀ' ਗੀਤ ਲਈ ਸ਼ੂਟ ਕੀਤਾ ਸੀ ਅਤੇ ਫਿਲਮ ਦੇ ਨਿਰਮਾਤਾ ਨੇ ਅਦਾਕਾਰ ਸਚਿਨ ਧਨਪਾਲ ਨਾਲ ਸੰਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਦੱਸ ਦੇਈਏ ਕਿ ਸੰਨੀ ਲਿਓਨ ਆਖਰੀ ਵਾਰ OTT 'ਤੇ ਰਿਲੀਜ਼ ਹੋਈ ਫਿਲਮ 'ਅਨਾਮਿਕਾ' 'ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਖਾਸ ਪਸੰਦ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਸੰਨੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਅਗਲੀ ਫਿਲਮ 'ਕਿਊਟੇਸ਼ਨ ਗੈਂਗ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Advertisement
ABP Premium

ਵੀਡੀਓਜ਼

Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | HaryanaDirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!ED raid On Deep Malhotra House | ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਦਾ ਛਾਪਾSukhbir Badal| ਜਥੇਦਾਰ ਵੱਲੋਂ ਤਲਬ ਕਰਨ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?
Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?
Women Nude: ਪੁਲਿਸ ਅਫ਼ਸਰਾਂ ਦੇ ਸਾਹਮਣੇ ਅਚਾਨਕ ਔਰਤਾਂ 'ਤੇ ਖੋਲ੍ਹ ਦਿੱਤੇ ਆਪਣੇ ਕੱਪੜੇ, ਥਾਣੇ 'ਚ ਹੋ ਗਿਆ ਹੰਗਾਮਾ
Women Nude: ਪੁਲਿਸ ਅਫ਼ਸਰਾਂ ਦੇ ਸਾਹਮਣੇ ਅਚਾਨਕ ਔਰਤਾਂ 'ਤੇ ਖੋਲ੍ਹ ਦਿੱਤੇ ਆਪਣੇ ਕੱਪੜੇ, ਥਾਣੇ 'ਚ ਹੋ ਗਿਆ ਹੰਗਾਮਾ
Farmer Protest: ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਅੰਬਾਲਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
Farmer Protest: ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਅੰਬਾਲਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
Patiala Weather: ਪਟਿਆਲਾ 'ਚ ਜੰਮ ਕੇ ਪਿਆ ਮੀਂਹ, ਜਾਣੋ ਪੰਜਾਬ ਦੇ ਮੌਸਮ ਬਾਰੇ IMD ਦਾ ਕੀ ਅਪਡੇਟ
Patiala Weather: ਪਟਿਆਲਾ 'ਚ ਜੰਮ ਕੇ ਪਿਆ ਮੀਂਹ, ਜਾਣੋ ਪੰਜਾਬ ਦੇ ਮੌਸਮ ਬਾਰੇ IMD ਦਾ ਕੀ ਅਪਡੇਟ
Embed widget