ਵਿਦੇਸ਼ਾਂ 'ਚ ਵੀ ਸੁਸ਼ਾਂਤ ਰਾਜਪੂਤ ਲਈ ਉੱਠੀ ਇਨਸਾਫ ਦੀ ਮੰਗ
ਇਸ ਵਿੱਚ ਸੁਸ਼ਾਂਤ ਦੀ ਆਖ਼ਿਰੀ ਫ਼ਿਲਮ ਨੂੰ ਉਸ ਦੇ New Zealand ਤੇ Fiji ਦੇ ਪ੍ਰਸ਼ੰਸਕਾਂ ਨੇ ਖੂਬ ਵੇਖਿਆ ਹੈ। ਹਾਲਾਂਕਿ ਫ਼ਿਲਮ ਡਿਜੀਟਲ ਪਲੇਟਫਾਰਮ ਡਿਜ਼ਨੀ ਹੌਟਸਟਾਰ ਤੇ ਰਿਲੀਜ਼ ਕੀਤੀ ਗਈ, ਪਰ New Zealand ਤੇ Fiji ਦੇ theaters 'ਚ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ ਹੈ।
ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਨੇ New Zealand ਤੇ Fiji ਦੇ ਦਰਸ਼ਕਾਂ ਦਾ ਵੀ ਦਿਲ ਜਿੱਤਿਆ ਹੈ। ਵਿਦੇਸ਼ਾਂ 'ਚ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਕਾਫੀ ਪ੍ਰਸ਼ੰਸਕ ਹਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਵੇਖਿਆ ਗਿਆ ਕਿ ਵਿਦੇਸ਼ 'ਚ ਵੀ ਸੁਸ਼ਾਂਤ ਲਈ ਇਨਸਾਫ ਦੀ ਮੰਗ ਦੇ ਪੋਸਟਰਜ਼ ਤੇ ਹੋਰਡਿੰਗਜ਼ ਲਾਏ ਗਏ ਹਨ।
ਇਸ ਵਿੱਚ ਸੁਸ਼ਾਂਤ ਦੀ ਆਖ਼ਿਰੀ ਫ਼ਿਲਮ ਨੂੰ ਉਸ ਦੇ New Zealand ਤੇ Fiji ਦੇ ਪ੍ਰਸ਼ੰਸਕਾਂ ਨੇ ਖੂਬ ਵੇਖਿਆ ਹੈ। ਹਾਲਾਂਕਿ ਫ਼ਿਲਮ ਡਿਜੀਟਲ ਪਲੇਟਫਾਰਮ ਡਿਜ਼ਨੀ ਹੌਟਸਟਾਰ ਤੇ ਰਿਲੀਜ਼ ਕੀਤੀ ਗਈ, ਪਰ New Zealand ਤੇ Fiji ਦੇ theaters 'ਚ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਨੇ ਉੱਥੇ ਕਾਫੀ ਕਮਾਈ ਕੀਤੀ ਹੈ।
New Zealand 'ਸੀ ਫ਼ਿਲਮ ਨੇ 48 ਹਜ਼ਾਰ 436 ਡਾਲਰ ਤੇ Fiji 'ਚ 33 ਹਜ਼ਾਰ 864 ਡਾਲਰ ਕਮਾਏ ਹਨ। ਇਨ੍ਹਾਂ ਤੈਅ ਜ਼ਰੂਰ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਜੇ ਵੀ ਉਸਦੇ ਫੈਨਜ਼ ਉਸ ਦੀਆਂ ਫ਼ਿਲਮਾਂ ਵੇਖ ਕੇ ਯਾਦ ਕਰ ਰਹੇ ਹਨ।
ਸਬੰਧਤ ਖਬਰਾਂ:ਇੱਕ ਦਿਨ 'ਚ 90,000 ਤੋਂ ਜ਼ਿਆਦਾ ਕੋਰੋਨਾ ਕੇਸ, ਹੁਣ ਪਹਿਲੇ ਨੰਬਰ 'ਤੇ ਆਉਣ ਵੱਲ ਭਾਰਤ ਦੇ ਕਦਮ
ਕੋਰੋਨਾ ਵਾਇਰਸ: ਨਹੀਂ ਲੱਭ ਰਿਹਾ ਕੋਈ ਹੱਲ, ਦੁਨੀਆਂ 'ਚ ਇਕ ਦਿਨ 'ਚ 2.30 ਲੱਖ ਨਵੇਂ ਕੇਸ, 4,000 ਤੋਂ ਜ਼ਿਆਦਾ ਮੌਤਾਂਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ