ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਟੀਮ
ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ। ਸੈਫ ਅਲੀ ਖ਼ਾਨ, ਅਰਜੁਨ ਕਪੂਰ, ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
!['ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਟੀਮ Team arrives in Dalhousie to shoot 'Bhoot Police' 'ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਟੀਮ](https://static.abplive.com/wp-content/uploads/sites/5/2020/10/31205406/Shoot-1.jpg?impolicy=abp_cdn&imwidth=1200&height=675)
ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ। ਸੈਫ ਅਲੀ ਖ਼ਾਨ, ਅਰਜੁਨ ਕਪੂਰ, ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹੁਣ ਇਸਦਾ ਸ਼ੂਟ ਵੀ ਡਲਹੌਜ਼ੀ ਵਰਗੀ ਖੂਬਸੂਰਤ ਲੋਕੇਸ਼ਨ 'ਤੇ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਫਿਲਮ ਲਈ ਐਕਸਾਈਟਮੈਂਟ ਹੋਰ ਜ਼ਿਆਦਾ ਵੱਧ ਗਈ ਹੈ।
ਫ਼ਿਲਮ ਦਾ ਕਰਿਊ ਸਾਲ ਦੇ ਅਗਲੇ ਸਾਲ ਤੱਕ ਫ਼ਿਲਮ ਨੂੰ ਰਿਲੀਜ਼ ਕਰਨ ਦੀ ਪਲੈਨਿੰਗ ਕਰ ਰਿਹਾ ਹੈ। ਜਿਸ ਕਰਕੇ ਇਸ ਦੀ ਸ਼ੂਟਿੰਗ ਡਲਹੌਜ਼ੀ 'ਚ ਸ਼ੁਰੂ ਹੋਣ ਵਾਲੀ ਹੈ। ਨਿਰਦੇਸ਼ਕ ਪਵਨ ਕ੍ਰਿਪਾਲਾਨੀ ਫ਼ਿਲਮ 'ਭੂਤ ਪੁਲਿਸ' ਨੂੰ ਡਾਇਰੈਕਟ ਕਰਨਗੇ।
![ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਟੀਮ](https://static.abplive.com/wp-content/uploads/sites/5/2020/10/31205420/Shoot-2.jpg)
ਬਾਕੀ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਲੈ ਕੇ ਅਰਜੁਨ ਕਪੂਰ ਦੀ ਕਾਸਟਿੰਗ ਖਾਸੀ ਪਸੰਦ ਨਹੀਂ ਹੈ। ਲੋਕ ਸੋਸ਼ਲ ਮੀਡੀਆ 'ਤੇ ਇਹ ਵੀ ਲਿਖ ਰਹੇ ਸੀ ਕਿ, "ਅਰਜੁਨ ਕਪੂਰ ਕਰਕੇ ਫ਼ਿਲਮ 100 ਪ੍ਰਤੀਸ਼ਤ ਫਲਾਪ ਜਾਏਗੀ।" ਲੋਕਾਂ ਦਾ ਅਰਜੁਨ ਕਪੂਰ 'ਤੇ ਇਹ ਗੁੱਸਾ ਨੈਪੋਟੀਜ਼ਮ ਕਾਰਨ ਤਾਂ ਹੈ ਹੀ ਪਰ 'ਪਾਨੀਪਤ' ਦੀ ਰਿਲੀਜ਼ ਤੋਂ ਬਾਅਦ ਵੀ ਵਿਊਰਜ਼ ਨੂੰ ਅਰਜੁਨ ਦਾ ਕੰਮ ਪਸੰਦ ਨਹੀਂ ਆਇਆ ਸੀ। ਹੁਣ ਹੋਰਰ-ਕੌਮੇਡੀ ਫ਼ਿਲਮ 'ਭੂਤ-ਪੁਲਿਸ' ਰਾਹੀਂ ਅਰਜੁਨ ਕਪੂਰ ਆਪਣੇ ਹੇਟਰਸ ਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)