ਪੜਚੋਲ ਕਰੋ

Ranbir Kapoor: ਸੁਨੀਲ ਗਰੋਵਰ ਨੇ ਗੁੱਥੀ ਬਣ ਰਣਬੀਰ ਕਪੂਰ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਵੀਡੀਓ

The Great Indian Kapil Show: ਗੁੱਥੀ ਰਣਬੀਰ ਕਪੂਰ ਦੀ ਦੀਵਾਨੀ ਹੈ, ਉਹ ਰਣਬੀਰ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਰਣਬੀਰ ਨੇ ਆਲੀਆ ਨਾਲ ਵਿਆਹ ਕਰਵਾ ਡਫਲੀ ਨੁੰ ਧੋਖਾ ਦੇ ਦਿੱਤਾ। ਇਸ ਦੇ ਕਈ ਵੀਡੀਓ ਕਲਿੱਪਸ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।

Guthi Romance With Ranbir Kapoor: ਕਪਿਲ ਸ਼ਰਮਾ ਦਾ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਪਹਿਲਾ ਐਪੀਸੋਡ 30 ਮਾਰਚ ਨੂੰ ਆਇਆ। ਇਸ ਸ਼ੋਅ ਨੂੰ ਇਸ ਵਾਰ ਨੈੱਟਫਲਿਕਸ 'ਤੇ ਲਿਆਂਦਾ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਪਹਿਲੇ ਹੀ ਐਪੀਸੋਡ ਤੋਂ ਕਪਿਲ ਦਾ ਸ਼ੋਅ ਸੁਪਰਹਿੱਟ ਹੋ ਗਿਆ ਹੈ। ਇਸ ਸ਼ੋਅ ਦੇ ਸੁਰਖੀਆਂ 'ਚ ਬਣੇ ਰਹਿਣ ਦਾ ਮੁੱਖ ਕਾਰਨ ਹੈ ਕਪਿਲ ਤੇ ਸੁਨੀਲ ਗਰੋਵਰ ਦੀ ਜੋੜੀ ਦੀ ਧਮਾਕੇਦਾਰ ਵਾਪਸੀ। ਸੁਨੀਲ ਗਰੋਵਰ ਆਪਣੇ ਉਹੀ ਪੁਰਾਣੇ ਗੁੱਥੀ ਅਵਤਾਰ 'ਚ ਨਜ਼ਰ ਆ ਰਹੇ ਹਨ, ਪਰ ਇਸ ਵਾਰ ਉਨ੍ਹਾਂ ਦੇ ਕਿਰਦਾਰ ਦਾ ਨਾਮ ਬਦਲ ਕੇ ਡਫਲੀ ਰੱਖ ਦਿੱਤਾ ਗਿਆ ਹੈ। 

ਇਹ ਤਾਂ ਸਭ ਨੂੰ ਪਤਾ ਹੈ ਕਿ ਡਫਲੀ ਯਾਨਿ ਗੁੱਥੀ ਰਣਬੀਰ ਕਪੂਰ ਦੀ ਦੀਵਾਨੀ ਹੈ, ਉਹ ਰਣਬੀਰ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਰਣਬੀਰ ਨੇ ਆਲੀਆ ਨਾਲ ਵਿਆਹ ਕਰਵਾ ਕੇ ਡਫਲੀ ਨੁੰ ਧੋਖਾ ਦੇ ਦਿੱਤਾ। ਇਸ ਦੇ ਕਈ ਵੀਡੀਓ ਕਲਿੱਪਸ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਪਰ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗੁੱਥੀ ਯਾਨਿ ਡਫਲੀ ਰਣਬੀਰ ਕਪੂਰ ਨਾਲ ਰੋਮਾਂਸ ਕਰਦੀ ਨਜ਼ਰ ਆਂ ਰਹੀ ਹੈ। ਇਸ ਵੀਡੀਓ ਚ ਗੁੱਥੀ ਤੇ ਰਣਬੀਰ ਦੀ ਕੈਮਿਸਟਰੀ ਸਚਮੁੱਚ ਦੇਖਣ ਲਾਇਕ ਹੈ। ਡਫਲੀ ਨੇ ਆਪਣਾ ਪਰਫਿਊਮ ਸਟੋਰ ਖੋਲਿਆ ਹੈ ਤੇ ਉਹ ਸਭ ਨੂੰ ਆਪਣੇ ਪਰਫਿਊਮਸ ਦੇ ਸੈਂਪਲ ਸੁੰਘਾ ਰਹੀ ਹੈ। ਜਦੋਂ ਉਹ ਰਣਬੀਰ ਕੋਲ ਗਈ ਤਾਂ ਅੱਗੇ ਜੋ ਹੋਇਆ ਦੇਖੋ ਇਸ ਵੀਡੀਓ 'ਚ:

View this post on Instagram
 
A post shared by BadtameezDil (@badtameezdiilmemes_)

ਕਾਬਿਲੇਗ਼ੌਰ ਹੈ ਕਿ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੇ ਓਟੀਟੀ 'ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਨੈੱਟਫਲਿਕਸ 7 ਸਾਲਾਂ ਬਾਅਦ ਕਪਿਲ ਤੇ ਸੁਨੀਲ ਗਰੋਵਰ ਦੀ ਜੋੜੀ ਨੂੰ ਵਾਪਸ ਲੈਕੇ ਆਉਣ 'ਚ ਕਾਮਯਾਬ ਹੋਇਆ ਹੈ। ਦੋਵਾਂ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਦੇਖ ਕੇ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?

Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ

ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ

Punjab News: ਪੰਜਾਬ 'ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਅੰਨ੍ਹੇਵਾਹ ਚੱਲੀਆਂ ਗੋਲੀਆ; 11ਵੀਂ ਜਮਾਤ ਦੇ ਵਿਦਿਆਰਥੀ ਨੂੰ ਲੱਗੀ ਗੋਲੀ: ਫੈਲੀ ਦਹਿਸ਼ਤ...
ਪੰਜਾਬ 'ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਅੰਨ੍ਹੇਵਾਹ ਚੱਲੀਆਂ ਗੋਲੀਆ; 11ਵੀਂ ਜਮਾਤ ਦੇ ਵਿਦਿਆਰਥੀ ਨੂੰ ਲੱਗੀ ਗੋਲੀ: ਫੈਲੀ ਦਹਿਸ਼ਤ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ
Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਅੰਨ੍ਹੇਵਾਹ ਚੱਲੀਆਂ ਗੋਲੀਆ; 11ਵੀਂ ਜਮਾਤ ਦੇ ਵਿਦਿਆਰਥੀ ਨੂੰ ਲੱਗੀ ਗੋਲੀ: ਫੈਲੀ ਦਹਿਸ਼ਤ...
ਪੰਜਾਬ 'ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਅੰਨ੍ਹੇਵਾਹ ਚੱਲੀਆਂ ਗੋਲੀਆ; 11ਵੀਂ ਜਮਾਤ ਦੇ ਵਿਦਿਆਰਥੀ ਨੂੰ ਲੱਗੀ ਗੋਲੀ: ਫੈਲੀ ਦਹਿਸ਼ਤ...
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ

ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...

PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ

Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ

Embed widget