ਪੜਚੋਲ ਕਰੋ

Uorfi Javed: 'ਬਹੁਤ ਗਰਮੀ ਹੈ..' ਕਹਿ ਕੇ ਉਰਫੀ ਜਾਵੇਦ ਨੇ ਏਅਰ ਪੋਰਟ 'ਤੇ ਉਤਾਰੇ ਕੱਪੜੇ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ

Uorfi Javed Took Off Her Clothes Video: ਮੁੰਬਈ ਏਅਰਪੋਰਟ ਤੋਂ ਉਰਫੀ ਜਾਵੇਦ ਦੀਆਂ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਭਿਨੇਤਰੀ ਲਾਲ ਰੰਗ ਦੀ ਟੀ-ਸ਼ਰਟ ਅਤੇ ਇਸ 'ਤੇ ਗੁਲਾਬੀ ਰੰਗ ਦੀ ਫਰ ਵਾਲੀ ਡਰੈੱਸ ਪਾਈ ਨਜ਼ਰ ਆ ਰਹੀ ਹੈ।

Uorfi Javed Took Off Her Clothes: ਸੋਸ਼ਲ ਮੀਡੀਆ ਦੀ ਸਨਸਨੀ ਬਣ ਚੁੱਕੀ ਉਰਫੀ ਜਾਵੇਦ ਚੰਗੀ ਤਰ੍ਹਾਂ ਜਾਣਦੀ ਹੈ ਕਿ ਲਾਈਮਲਾਈਟ ਵਿੱਚ ਕਿਵੇਂ ਰਹਿਣਾ ਹੈ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਦੋਂ ਕਿਹੜਾ ਪਹਿਰਾਵਾ ਪਹਿਨਣਾ ਹੈ। ਉਰਫੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰੇਗੀ। ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਫਿਲਮ 'LSD 2' ('ਲਵ ਸੈਕਸ ਔਰ ਧੋਖਾ 2') ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਹ ਐਡਲਟ ਕੰਟੈਂਟ 'ਤੇ ਆਧਾਰਿਤ ਫਿਲਮ ਹੈ, ਜਿਸ ਨੂੰ ਮੇਕਰਸ ਨੇ ਪਹਿਲਾਂ ਹੀ ਪਰਿਵਾਰ ਨਾਲ ਨਾ ਦੇਖਣ ਦੇ ਨਿਰਦੇਸ਼ ਦਿੱਤੇ ਸਨ। 

ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ 'Godzilla X Kong' ਦਾ ਬਾਕਸ ਆਫਿਸ 'ਤੇ ਕਬਜ਼ਾ, 3 ਦਿਨਾਂ 'ਚ ਸਿਰਫ ਇੰਡੀਆ 'ਚ ਜ਼ਬਰਦਸਤ ਕਮਾਈ, ਦਿਲਜੀਤ ਦੀ ਫਿਲਮ ਵੀ ਰਹਿ ਗਈ ਪਿੱਛੇ

ਉਰਫੀ ਫਿਲਮ 'ਐਲਐਸਡੀ 2' ਨਾਲ ਡੈਬਿਊ ਕਰ ਰਹੀ ਹੈ। ਆਪਣੇ ਅਸਾਧਾਰਨ ਫੈਸ਼ਨ ਸੈਂਸ ਲਈ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਇਸ ਵਜ੍ਹਾ ਨਾਲ ਸੁਰਖੀਆਂ 'ਚ ਆ ਗਈ ਹੈ। ਪਰ ਕਹਾਣੀ ਵਿੱਚ ਇੱਕ ਮੋੜ ਹੈ। ਇਸ ਵਾਰ ਲੋਕ ਉਸ ਦੀ ਪਹਿਰਾਵੇ ਬਾਰੇ ਨਹੀਂ ਸਗੋਂ ਪਹਿਰਾਵੇ ਨੂੰ ਲੈ ਕੇ ਉਸ ਦੀਆਂ ਹਰਕਤਾਂ ਬਾਰੇ ਗੱਲ ਕਰ ਰਹੇ ਹਨ।

ਉਰਫੀ ਜਾਵੇਦ ਨੇ ਏਅਰਪੋਰਟ 'ਤੇ ਉਤਾਰੇ ਕੱਪੜੇ
ਮੁੰਬਈ ਏਅਰਪੋਰਟ ਤੋਂ ਉਰਫੀ ਜਾਵੇਦ ਦੀਆਂ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਭਿਨੇਤਰੀ ਲਾਲ ਰੰਗ ਦੀ ਟੀ-ਸ਼ਰਟ ਅਤੇ ਇਸ 'ਤੇ ਗੁਲਾਬੀ ਰੰਗ ਦੀ ਫਰ ਵਾਲੀ ਡਰੈੱਸ ਪਾਈ ਨਜ਼ਰ ਆ ਰਹੀ ਹੈ। ਪਰ ਇਸ ਡਰੈੱਸ 'ਚ ਉਰਫੀ ਨੂੰ ਬਹੁਤ ਗਰਮੀ ਵੀ ਲੱਗ ਰਹੀ ਹੈ। ਇਸ ਤੋਂ ਬਾਅਦ ਉਰਫੀ ਅਚਾਨਕ ਹੀ ਏਅਰ ਪੋਰਟ 'ਤੇ ਆਪਣੇ ਕੱਪੜੇ ਉਤਾਰ ਦਿੰਦੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Instant Bollywood (@instantbollywood)

ਉਰਫੀ ਜਾਵੇਦ ਨੇ ਗਿਣਵਾਏ ਡਰੈੱਸ ਦੇ ਫਾਇਦੇ
ਉਰਫੀ ਜਾਵੇਦ ਨੇ ਇਸ ਡਰੈੱਸ ਦੇ ਫਾਇਦੇ ਵੀ ਗਿਣਵਾਏ। ਉਨ੍ਹਾਂ ਨੇ ਕਿਹਾ ਕਿ ਇਹ ਇਨੀਂ ਵੱਡੀ ਡਰੈੱਸ ਹੈ ਕਿ ਇਸ 'ਚ ਨਹਾਇਆ ਵੀ ਜਾ ਸਕਦਾ ਹੈ। ਹਾਲਾਂਕਿ ਉਰਫੀ ਨੇ ਇਹ ਕਮੈਂਟ ਮਜ਼ਾਕੀਆ ਲਹਿਜ਼ੇ 'ਚ ਕੀਤਾ।

 
 
 
 
 
View this post on Instagram
 
 
 
 
 
 
 
 
 
 
 

A post shared by Instant Bollywood (@instantbollywood)

ਪ੍ਰਸ਼ੰਸਕਾਂ ਨੇ ਟ੍ਰੋਲ ਕੀਤਾ
ਉਰਫੀ ਇੱਕ ਵਾਰ ਫਿਰ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਇਕ ਨੇ ਕਮੈਂਟ ਕੀਤਾ, 'ਕੀ ਉਹ ਹਮੇਸ਼ਾ ਏਅਰਪੋਰਟ 'ਤੇ ਰਹਿੰਦੀ ਹੈ?' ਇਕ ਨੇ ਲਿਖਿਆ, 'ਸ਼ਾਹਰੁਖ ਸਲਮਾਨ ਏਅਰਪੋਰਟ 'ਤੇ ਓਨਾ ਨਹੀਂ ਆਉਂਦੇ ਜਿੰਨਾ ਉਰਫੀ ਆਉਂਦੀ ਹੈ।' 

ਇਹ ਵੀ ਪੜ੍ਹੋ: ਅਜੇ ਦੇਵਗਨ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਰਿਲੀਜ਼ ਕੀਤਾ 'ਮੈਦਾਨ' ਫਿਲਮ ਦਾ ਟਰੇਲਰ, ਦੇਖੋ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Advertisement
for smartphones
and tablets

ਵੀਡੀਓਜ਼

ਨਵੀ ਗੱਡੀ ਖਰੀਦ ਕਿਉਂ ਕੰਬ ਗਈ ਮਾਹੀ ਸ਼ਰਮਾ Why did Mahi Sharma tremble after buying a new car?How Mahi took the decision to buy a car ਗੱਡੀ ਖਰੀਦਣ ਦਾ ਫੈਂਸਲਾ ਮਾਹੀ ਨੇ ਕਿਵੇਂ ਲਿਆMy upbringing has made me what I am today: Mahi ਮੇਰੀ ਪਰਵਰਿਸ਼ ਕਰਕੇ ਮੈਂ ਅੱਜ ਕੁਝ ਬਣ ਪਾਈ ਹਾਂ: ਮਾਹੀThe fan had Mahi's wallpaper, Mahi was shocked ਫੈਨ ਨੇ ਲਾਇਆ ਮਾਹੀ ਦਾ ਵਾਲਪੇਪਰ, ਵੇਖ ਕੇ ਮੁੱਕਰ ਗਈ ਮਾਹੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
Diljit Dosanjh in America | Surjit Pattar | Dil Illuminati | Diljit Dosanjh live ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ  ਵਿਰਸਾ
ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ ਵਿਰਸਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Embed widget