ਅਜਿਹੇ 'ਚ ਦੋਨਾਂ ਦੀ ਨਜ਼ਦੀਕੀ ਦੀਆਂ ਖ਼ਬਰਾਂ ਸਾਮ੍ਹਣੇ ਆਉਣ ਲੱਗੀਆਂ ਹਨ। ਹੁਣ ਇਹ ਸਿਰਫ਼ ਦੋਸਤੀ ਹੈ ਜਾਂ ਇਸ ਤੋਂ ਕੁੱਝ ਜ਼ਿਆਦਾ..ਇਹ ਜਾਨਣ ਲਈ ਫੈਂਸ ਨੂੰ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ।