ਪੜਚੋਲ ਕਰੋ

Sargun Mehta: ਪੰਜਾਬੀ ਇੰਡਸਟਰੀ ਦਾ ਕਿਹੜਾ ਕਲਾਕਾਰ ਹੈ ਸਰਗੁਣ ਮਹਿਤਾ ਦਾ ਮਨਪਸੰਦ, ਜਾਣੋ ਅਦਾਕਾਰਾ ਨੇ ਕਿਉਂ ਕਿਹਾ, 'ਉਹ ਮੇਰੇ ਲਈ ਰੱਬ'

Sargun Mehta Pics: ਸਰਗੁਣ ਤੋਂ ਸਵਾਲ ਪੁੱਛਿਆ ਗਿਆ ਕਿ ਇੰਡਸਟਰੀ ਦਾ ਕਿਹੜਾ ਕਲਾਕਾਰ ਸਰਗੁਣ ਦਾ ਫੇਵਰੇਟ ਯਾਨਿ ਮਨਪਸੰਦ ਹੈ। ਇਸ ਦੇ ਜਵਾਬ 'ਚ ਸਰਗੁਣ ਬੋਲੀ.....

Sargun Mehta Video: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ 8 ਸਾਲ ਦੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਫਿਲਮਾਂ 'ਚ ਕੰਮ ਕੀਤਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਇੰਡਸਟਰੀ ਤੋਂ ਪੰਜਾਬੀ ਫਿਲਮਾਂ 'ਚ ਕਦਮ ਰੱਖਿਆ ਹੈ। ਸਰਗੁਣ ਮਹਿਤਾ ਨੂੰ ਟੀਵੀ ਸੀਰੀਅਲਜ਼ ਤੋਂ ਇੰਨੀਂ ਕਾਮਯਾਬੀ ਨਹੀਂ ਮਿਲੀ, ਜਿੰਨੀਂ ਕਾਮਯਾਬੀ ਉਸ ਨੂੰ ਪੰਜਾਬੀ ਫਿਲਮਾਂ ਤੋਂ ਮਿਲੀ। ਉਹ ਆਪਣੀ ਪਹਿਲੀ ਹੀ ਫਿਲਮ 'ਅੰਗਰੇਜ' ਤੋਂ ਰਾਤੋ ਰਾਤ ਸਟਾਰ ਬਣ ਗਈ ਸੀ।   

ਇਹ ਵੀ ਪੜ੍ਹੋ: 17 ਸਾਲਾਂ 'ਚ ਪਹਿਲੀ ਵਾਰ ਟੁੱਟੇਗਾ ਬਿੱਗ ਬੌਸ ਦਾ ਇਹ ਵੱਡਾ ਨਿਯਮ, ਘਰ 'ਚ ਇਸ ਚੀਜ਼ ਨਾਲ ਐਂਟਰੀ ਲੈਣਗੇ ਕੰਟੈਸਟੈਂਟ

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਰਗੁਣ ਮਹਿਤਾ ਦਾ ਇੱਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਸਰਗੁਣ ਤੋਂ ਸਵਾਲ ਪੁੱਛਿਆ ਗਿਆ ਕਿ ਇੰਡਸਟਰੀ ਦਾ ਕਿਹੜਾ ਕਲਾਕਾਰ ਸਰਗੁਣ ਦਾ ਫੇਵਰੇਟ ਯਾਨਿ ਮਨਪਸੰਦ ਹੈ। ਇਸ ਦੇ ਜਵਾਬ 'ਚ ਸਰਗੁਣ ਬੋਲੀ ਅਮਰਿੰਦਰ ਗਿੱਲ। ਸਰਗੁਣ ਨੇ ਅੱਗੇ ਕਿਹਾ ਕਿ 'ਅਮਰਿੰਦਰ ਗਿੱਲ ਮੇਰਾ ਸਭ ਤੋਂ ਮਨਪਸੰਦ ਕਲਾਕਾਰ ਹੈ। ਉਹ ਬਹੁਤ ਵਧੀਆ ਇਨਸਾਨ ਵੀ ਹੈ। ਕਿਉਂਕਿ ਅਮਰਿੰਦਰ ਗਿੱਲ ਹੀ ਉਹ ਸ਼ਖਸ ਹੈ, ਜਿਸ ਨੇ ਮੈਨੂੰ ਪਹਿਲਾ ਬਰੇਕ ਦਿੱਤਾ ਸੀ। ਮੈਂ ਕਦੇ ਨਹੀਂ ਭੁੱਲ ਸਕਦੀ।' ਦੇਖੋ ਇਹ ਵੀਡੀਓ:

View this post on Instagram
 
A post shared by Moudgill_tweets (@moudgill_tweets01)

ਦੱਸ ਦਈਏ ਕਿ ਸਰਗੁਣ ਮਹਿਤਾ ਟੀਵੀ ਦੀ ਫਲੌਪ ਅਦਾਕਾਰਾ ਸੀ। ਉਸ ਦੇ ਬੈਕ ਟੂ ਬੈਕ ਚਾਰ ਸੀਰੀਅਲ ਫਲੌਪ ਹੋਏ ਸੀ। ਪਰ 2015 'ਚ ਆਈ ਫਿਲਮ ਅੰਗਰੇਜ ਨੇ ਰਾਤੋ ਰਾਤ ਸਰਗੁਣ ਮਹਿਤਾ ਦੀ ਕਿਸਮਤ ਬਦਲ ਦਿੱਤੀ ਅਤੇ ਉਸ ਨੂੰ ਸਟਾਰ ਬਣਾ ਦਿੱਤਾ। ਉਸ ਤੋਂ ਬਾਅਦ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਹਾਲ ਹੀ 'ਚ ਫਿਲਮ ਨਿਗ੍ਹਾ ਮਾਰਦਾ ਆਈ ਵੇ 'ਚ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਸੀ। ਇਸ ਫਿਲਮ ਨੂੰ ਬਾਕਸ ਆਫਿਸ ;ਤੇ ਜ਼ਿਆਦਾ ਹੁੰਗਾਰਾ ਨਹੀਂ ਮਿਿਲਿਆ ਸੀ। ਇਸ ਤੋਂ ਇਲਾਵਾ ਸਰਗੁਣ ਦੀ ਫਿਲਮ 'ਸਿੱਧੂਜ਼ ਆਫ ਸਾਊਥਹਾਲ' ਵੀ ਫਲੌਪ ਰਹੀ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
Advertisement
ABP Premium

ਵੀਡੀਓਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦ…ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦPanchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬGST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
India-Canada Relations: 'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
Embed widget