ਇਹ ਸਹੂਲਤ ਐਂਡਰਾਇਡ ਤੇ ਮੋਬਾਈਲ ਵੈੱਬ 'ਤੇ ਮੁਹੱਈਆ ਹੋਵੇਗੀ। ਇਸ ਨੂੰ ਪਹਿਲੇ ਗੇੜ 'ਚ ਦਿੱਲੀ ਤੇ ਹੈਦਰਾਬਾਦ 'ਚ ਲਾਂਚ ਕੀਤਾ ਜਾ ਰਿਹਾ ਹੈ ਬਾਅਦ 'ਚ ਇਸ ਨੂੰ ਹੋਰ ਸ਼ਹਿਰਾਂ 'ਚ ਲਿਜਾਇਆ ਜਾਵੇਗਾ।