ਪੜਚੋਲ ਕਰੋ
iPhone X ਦੀ ਸੁਰੱਖਿਆ 'ਤੇ ਖ਼ਤਰਾ ...?
1/11

ਵਾਸ਼ਿੰਗਟਨ: ਐਪਲ ਨੇ ਆਪਣੇ ਨਵੇਂ iPhone X ਵਿੱਚ ਉਂਗਲਾਂ ਦੇ ਰੇਸ਼ੇ ਪਛਾਣਨ ਦੀ ਥਾਂ ਚਿਹਰੇ ਤੋਂ ਹੀ ਇਸ ਦਾ ਜਿੰਦਰਾ ਖੁੱਲ੍ਹਣ ਭਾਵ ਅਨਲੌਕ ਹੋ ਸਕਣ ਦੀ ਸੁਵਿਧਾ ਦਿੱਤੀ ਹੈ। iPhone X ਦੀ ਵਿਕਰੀ 3 ਨਵੰਬਰ ਤੋਂ ਸ਼ੁਰੂ ਹੋਣੀ ਹੈ। ਐਪਲ ਨੇ ਇਸ ਦੇ ਜਿੰਦਰੇ ਖੋਲ੍ਹਣ ਲਈ ਚਿਹਰਾ ਜਾਂ ਅੰਕਾਂ ਵਾਲਾ ਵਿਕਲਪ ਹੀ ਦਿੱਤਾ ਹੋਇਆ ਹੈ ਪਰ ਜੋ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਸਤਾ ਰਹੀ ਹੈ, ਉਹ ਹੈ ਕਿ ਇਸ ਫ਼ੋਨ ਵਿਚਲਾ ਡੇਟਾ, ਕਿਸੇ ਹੋਰ ਥਾਂ 'ਤੇ ਸੰਭਾਲਿਆ ਜਾ ਸਕੇਗਾ।
2/11

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਪੁਰਾਣੀ ਉਂਗਲਾਂ ਦੇ ਰੇਸ਼ੇ ਪੜ੍ਹਨ ਵਾਲੀ ਤਕਨੀਕ ਨਾਲੋਂ ਕਈ ਗੁਣਾ ਸਟੀਕ ਹੈ।
Published at : 29 Oct 2017 05:43 PM (IST)
View More






















