ਪੜਚੋਲ ਕਰੋ

ਹਵੇਲੀ ਰਾਮ ਕਿਵੇਂ ਬਣਿਆ 'Havells', ਇਹ ਹਨ ਵਿਲੱਖਣ ਨਾਵਾਂ ਵਾਲੀਆਂ ਭਾਰਤੀ ਕੰਪਨੀਆਂ

ਕੰਪਨੀਆਂ ਦੇ ਨਾਮ ਦੇਖ ਕੇ ਸਥਾਨਕ ਜਾਂ ਵਿਦੇਸ਼ੀ ਬ੍ਰਾਂਡਾਂ ਨੂੰ ਸਮਝਣਾ ਆਸਾਨ ਨਹੀਂ ਹੈ। Havells, Ranbaxy Pharmaceuticals, Oyo ਆਦਿ ਅਜਿਹੇ ਬ੍ਰਾਂਡ ਹਨ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਅੰਦਾਜ਼ਾ ਲਗਾਉਂਦੇ ਹਨ ਕਿ ਇਹ ਵਿਦੇਸ਼ੀ ਬ੍ਰਾਂਡ ਹੋਣਗੇ

ਦੇਸ਼ ਦੇ ਜ਼ਿਆਦਾਤਰ ਲੋਕ ਕਿਸੇ ਕੰਪਨੀ ਦੇ ਬ੍ਰਾਂਡ ਨੂੰ ਉਸ ਦੇ ਨਾਂ ਦੇ ਆਧਾਰ 'ਤੇ ਸਥਾਨਕ ਜਾਂ ਵਿਦੇਸ਼ੀ ਮੰਨਦੇ ਹਨ। ਹਾਲਾਂਕਿ, ਕੰਪਨੀਆਂ ਦੇ ਨਾਮ ਦੇਖ ਕੇ ਸਥਾਨਕ ਜਾਂ ਵਿਦੇਸ਼ੀ ਬ੍ਰਾਂਡਾਂ ਨੂੰ ਸਮਝਣਾ ਆਸਾਨ ਨਹੀਂ ਹੈ। Havells, Ranbaxy Pharmaceuticals, Oyo ਆਦਿ ਅਜਿਹੇ ਬ੍ਰਾਂਡ ਹਨ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਅੰਦਾਜ਼ਾ ਲਗਾਉਂਦੇ ਹਨ ਕਿ ਇਹ ਵਿਦੇਸ਼ੀ ਬ੍ਰਾਂਡ ਹੋਣਗੇ।

ਉਨ੍ਹਾਂ ਦੇ ਨਾਮ ਵਿਦੇਸ਼ੀ ਲੱਗ ਸਕਦੇ ਹਨ, ਪਰ ਇਹ ਭਾਰਤੀ ਕੰਪਨੀਆਂ ਹਨ।

Havells
ਹੈਵਲਜ਼ (Havells) ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। 'ਹਵੇਲੀ ਰਾਮ ਗਾਂਧੀ' ਦੇ ਨਾਂ ਨਾਲ ਹੈਵੇਲਜ਼ ਦਾ ਸਫ਼ਰ ਸ਼ੁਰੂ ਹੋਇਆ। ਹੈਵੇਲਜ਼ ਬ੍ਰਾਂਡ ਦੀ ਸ਼ੁਰੂਆਤ ਸਕੂਲ ਦੇ ਅਧਿਆਪਕ ਕੀਮਤ ਰਾਏ ਗੁਪਤਾ ਨੇ ਕੀਤੀ ਸੀ। ਉਨ੍ਹਾਂ ਨੇ ਪੰਜਾਬ ਤੋਂ ਦਿੱਲੀ ਆ ਕੇ ਬਿਜਲੀ ਦਾ ਕਾਰੋਬਾਰ ਸ਼ੁਰੂ ਕੀਤਾ। ਉਹ ਹਵੇਲੀ ਰਾਮ ਗਾਂਧੀ ਦਾ ਵਿਤਰਕ (Distributor) ਸੀ। ਬਾਅਦ ਵਿੱਚ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਵੇਲੀ ਰਾਮ ਗਾਂਧੀ ਨੂੰ ਕੀਮਤ ਰਾਏ ਨੇ ਖਰੀਦ ਲਿਆ। ਇਸ ਤਰ੍ਹਾਂ ਹਵੇਲੀ ਰਾਮ ਗਾਂਧੀ ਬਣ ਗਿਆ ਕੀਮਤ ਰਾਏ ਦਾ ਹੈਵਲਜ਼ (Havells)।

OYO
ਅਕਸਰ ਲੋਕ OYO ਹੋਟਲ ਵਿੱਚ ਕਮਰਾ ਬੁੱਕ ਕਰਦੇ ਹਨ ਅਤੇ ਠਹਿਰਦੇ ਹਨ ਪਰ ਫਿਰ ਵੀ ਉਹਨਾਂ ਨੂੰ ਇਸਦਾ ਪੂਰਾ ਨਾਂ ਨਹੀਂ ਪਤਾ ਹੁੰਦਾ। ਹੋਟਲ ਬੁਕਿੰਗ ਸਾਈਟ ਦੀ ਫੁਲ ਫਾਰਮ On Your Own ਹੈ। OYO ਦੇ ਸੰਸਥਾਪਕ ਅਤੇ ਮਾਲਕ ਰਿਤੇਸ਼ ਅਗਰਵਾਲ ਨੇ ਸ਼ੁਰੂ ਵਿੱਚ ਇਸਦਾ ਨਾਮ 'ਓਰਾਵਲ' ਰੱਖਿਆ ਸੀ।

ਰੈਨਬੈਕਸੀ Ranbaxy 
ਦੇਸ਼ ਦੀ ਮਸ਼ਹੂਰ ਫਾਰਮਾਸਿਊਟੀਕਲ ਕੰਪਨੀ ਰੈਨਬੈਕਸੀ ਦੀ ਸ਼ੁਰੂਆਤ ਰਣਬੀਰ ਸਿੰਘ ਅਤੇ ਗੁਰਬਖਸ਼ ਸਿੰਘ ਨੇ 1937 ਵਿੱਚ ਕੀਤੀ ਸੀ। ਇਸ ਨੂੰ ਹਾਲ ਹੀ 'ਚ ਸਨ ਫਾਰਮਾ ਨੇ ਖਰੀਦਿਆ ਹੈ। ਰੈਨਬੈਕਸੀ ਦੀ ਪੂਰੀ ਪ੍ਰਾਪਤੀ ਲਈ ਇਹ ਸੌਦਾ ਲਗਭਗ 19 ਹਜ਼ਾਰ ਕਰੋੜ ਰੁਪਏ (3.2 ਬਿਲੀਅਨ ਡਾਲਰ) ਵਿੱਚ ਕੀਤਾ ਗਿਆ ਹੈ। ਸੌਦੇ ਮੁਤਾਬਕ ਜਾਪਾਨੀ ਕੰਪਨੀ ਦਾਈਚੀ ਸਾਂਕਿਓ ਸਨ ਫਾਰਮਾ 'ਚ 9 ਫੀਸਦੀ ਹਿੱਸੇਦਾਰੀ ਰੱਖੇਗੀ।

AND 
ਅਨੀਤਾ ਡੋਂਗਾਰਾ, ਜਿਸ ਨੇ ਸਿਰਫ 2 ਸਿਲਾਈ ਮਸ਼ੀਨਾਂ ਨਾਲ ਸ਼ੁਰੂਆਤ ਕੀਤੀ, ਨੇ ਇੱਕ ਬਹੁ-ਕਰੋੜੀ ਫੈਸ਼ਨ ਬ੍ਰਾਂਡ AND ਖੜਾ ਕਰ ਦਿੱਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)

Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ

Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ

ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ

Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 

Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ

Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Embed widget