ਪੜਚੋਲ ਕਰੋ
ਇਸ ਵਿਦੇਸ਼ੀ ਜੇਲ 'ਚ ਬੰਦ ਨੇ ਸਭ ਤੋਂ ਜ਼ਿਆਦਾ ਭਾਰਤੀ ਕੈਦੀ, ਕਿਸ ਅਪਰਾਧ ਦੀ ਕੱਟ ਰਹੇ ਨੇ ਸਜ਼ਾ ?
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ ਤੋਂ ਇਲਾਵਾ ਕਿਹੜੀ ਜੇਲ੍ਹ ਵਿੱਚ ਸਭ ਤੋਂ ਵੱਧ ਭਾਰਤੀ ਕੈਦੀ ਬੰਦ ਹਨ ਅਤੇ ਉਹ ਕਿਸ ਅਪਰਾਧ ਲਈ ਆਪਣੀ ਸਜ਼ਾ ਭੁਗਤ ਰਹੇ ਹਨ।
prisoners
1/5

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਸਭ ਤੋਂ ਵੱਧ ਭਾਰਤੀ ਕੈਦੀ ਹਨ। ਇਨ੍ਹਾਂ ਕੈਦੀਆਂ ਵਿੱਚ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਭਾਰਤੀ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਹਨ।
2/5

ਭਾਰਤ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਨੇਪਾਲ ਦੀਆਂ ਜੇਲ੍ਹਾਂ ਵਿੱਚ ਸਭ ਤੋਂ ਵੱਧ ਭਾਰਤੀ ਹਨ। ਪਿਛਲੇ ਸਾਲ ਨੇਪਾਲ ਦੀ ਜੇਲ 'ਚ 1,222 ਕੈਦੀ ਬੰਦ ਸਨ, ਜਿਨ੍ਹਾਂ 'ਚ ਕਰੀਬ 300 ਔਰਤਾਂ ਸਨ। ਤੁਹਾਨੂੰ ਦੱਸ ਦੇਈਏ ਕਿ ਇੰਨੇ ਭਾਰਤੀ ਕੈਦੀ ਕਿਸੇ ਹੋਰ ਦੇਸ਼ ਵਿੱਚ ਕੈਦ ਨਹੀਂ ਹਨ।
Published at : 24 Dec 2024 12:16 PM (IST)
ਹੋਰ ਵੇਖੋ





















