Will the Sun Die: ਜੇਕਰ ਸੂਰਜ ਮਰ ਜਾਵੇ ਤਾਂ ਦੁਨੀਆ ਦਾ ਕੀ ਬਣੇਗਾ...ਕਿਵੇਂ ਆਵੇਗੀ ਤਬਾਹੀ? ਵਿਗਿਆਨ ਤੋਂ ਜਾਣੋ ਖੌਫਨਾਕ ਮੰਜਰ ਬਾਰੇ

sun dies:ਜੇਕਰ ਸੂਰਜ ਮਰ ਜਾਵੇ, ਇਹ ਫੱਟ ਜਾਵੇ ਤਾਂ ਦੁਨੀਆ ਦਾ ਕੀ ਬਣੇਗਾ? ਕੀ ਚਾਰੇ-ਪਾਸੇ ਹਨੇਰਾ ਹੋਵੇਗਾ, ਇਨਸਾਨ ਜ਼ਿੰਦਾ ਰਹੇਗਾ? ਇਸ ਬਾਰੇ ਸੋਚ ਕਿ ਰੂਹ ਕੰਬ ਜਾਂਦੀ ਹੈ। ਆਓ ਜਾਣਦੇ ਹਾਂ ਜੇਕਰ ਅਜਿਹਾ ਕੁੱਝ ਹੁੰਦਾ ਹੈ ਤਾ ਕੀ ਹੋਵੇਗਾ?

America: ਪੂਰੀ ਦੁਨੀਆ ਨੂੰ ਤਾਕਤ ਦੇਣ ਵਾਲਾ ਸੂਰਜ ਹੁਣ ਬੁੱਢਾ ਹੋ ਗਿਆ ਹੈ। ਬੁੱਢਾ ਸੂਰਜ ਹੁਣ ਆਪਣੀ ਜ਼ਿੰਦਗੀ ਦੇ ਆਖਰੀ ਪਲ ਬਤੀਤ ਕਰ ਰਿਹਾ ਹੈ। ਸੂਰਜ ਕਿਸੇ ਵੀ ਸਮੇਂ ਮਰ ਸਕਦਾ ਹੈ। ਪਰ ਜੇਕਰ ਸੂਰਜ ਮਰ ਗਿਆ ਤਾਂ ਦੁਨੀਆਂ ਦਾ ਕੀ ਬਣੇਗਾ?...ਸ਼ਾਇਦ

Related Articles