live-in relationship : ਇਸ ਰਾਜ 'ਚ ਹੈ ਅਜੀਬ ਰਿਵਾਜ, ਲਿਵ-ਇਨ ਰਿਲੇਸ਼ਨਸ਼ਿਪ ਤੋਂ ਬਾਅਦ ਵੀ ਔਰਤਾਂ ਚੁਣ ਸਕਦੀਆਂ ਨੇ ਹੋਰ ਮਰਦ

live-in relationship - ਰਾਜਸਥਾਨ ਦੇ ਉਦੈਪੁਰ, ਸਿਰੋਹੀ ਅਤੇ ਪਾਲੀ ਜ਼ਿਲ੍ਹਿਆਂ ਤੇ ਗੁਜਰਾਤ ਦੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਗਰਾਸਿਆ ਕਬੀਲੇ ਵਿੱਚ ਲਿਵ-ਇਨ ਰਿਲੇਸ਼ਨਸ਼ਿਪਵਿੱਚ ਰਹਿਣਾ ਬਹੁਤ ਆਮ ਮੰਨਿਆ ਜਾਂਦਾ ਹੈ।

ਸਾਡੇ ਦੇਸ਼ ਵਿੱਚ ਕਈ ਅਜਿਹੇ ਰਾਜ ਹਨ ਜਿੱਥੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਹੰਗਾਮਾ ਹੁੰਦਾ ਹੈ। ਲਿਵ-ਇਨ ਰਿਲੇਸ਼ਨਸ਼ਿਪ ਦਾ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵਲੋਂ ਵਿਰੋਧ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼

Related Articles