ਪੜਚੋਲ ਕਰੋ

ਇਸ ਡਾਕਟਰ ਨੂੰ ਵੇਖ ਕੇ ਹੀ ਦੂਰ ਹੋ ਜਾਂਦੀ ਬਿਮਾਰੀ!

1/12
ਅਸਲ ਵਿੱਚ ਇਹ ਡਾਕਟਰ ਨਿਊਡ ਹੋ ਕੇ ਇਲਾਜ ਕਰਦੀ ਹੈ।

2/12
 ਇਸ ਕਰਕੇ ਉਸ ਨਾਲ ਮੁਲਾਕਾਤ ਕਰਨ ਲਈ ਮਰੀਜ਼ਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗਦੀਆਂ ਹਨ।

3/12
ਅਜਿਹੇ ਵਿੱਚ ਦੁਨੀਆ ਦੀ ਇੱਕ ਅਜਿਹੀ ਡਾਕਟਰ ਵੀ ਹੈ, ਜਿਸ ਨੂੰ ਦੇਖ ਕੇ ਲੋਕਾਂ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਇਸ ਦੇ ਇਲਾਜ ਕਰਨ ਦੇ ਢੰਗ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

4/12
ਨਿਊਯਾਰਕ: ਕਹਿੰਦੇ ਹਨ ਡਾਕਟਰ ਕੋਲ ਹਰ ਮਰਜ਼ ਦੀ ਦਵਾ ਹੁੰਦੀ ਹੈ। ਜੇਕਰ ਸਹੀ ਮੌਕੇ ਉੱਤੇ ਤੁਹਾਡਾ ਮਰਜ਼ ਡਾਕਟਰ ਨੂੰ ਪਤਾ ਲੱਗ ਜਾਵੇ ਤਾਂ ਜ਼ਿਆਦਾਤਰ ਲੋਕ ਬਿਮਾਰੀ ਤੋਂ ਛੁਟਕਾਰਾ ਪੈ ਸਕਦੇ ਹਨ।

5/12
ਸਾਰਾਹ ਆਪਣੇ ਮਰੀਜ਼ਾਂ ਦਾ ਇਲਾਜ ਵੈੱਬਕੈਮ ਜ਼ਰੀਏ ਕਰਦੀ ਹੈ। ਇਸ ਨਾਲ ਉਹ ਮਰੀਜ਼ਾਂ ਨਾਲ ਜਲਦੀ ਨਾਲ ਸਪੈਸ਼ਲ ਬਾਉਂਡ ਬਣਾ ਲੈਂਦੀ ਹੈ।

6/12
ਇਲਾਜ ਕਰਨ ਦੇ ਅਜੀਬੋ ਗ਼ਰੀਬੋ ਤਰੀਕਿਆਂ ਦੇ ਪਿੱਛੇ ਸਾਰਾਹ ਦੀ ਵਜ੍ਹਾ ਵੀ ਵੱਖਰੀ ਹੈ। ਸਾਰਾਹ ਮੁਤਾਬਕ ਉਹ ਦੁਨੀਆ ਦੇ ਮਹਾਨ ਚਿਕਿਤਸਿਕ ਸਿਗਮੰਡ ਸਕਲੋਮੋ ਫ਼ਰਾਇਡ ਦੀ ਥਿਊਰੀ ਅਨੁਸਾਰ ਹੀ ਇਲਾਜ ਕਰ ਰਹੀ ਹੈ।

7/12
ਇਸ ਡਾਕਟਰ ਦਾ ਇਲਾਜ ਦਾ ਤਰੀਕਾ ਇਕਦਮ ਵੱਖਰਾ ਹੈ। ਇਹ ਆਪਣੇ ਮਰੀਜ਼ਾਂ ਦਾ ਇਲਾਜ ਬਿਨਾ ਕੱਪੜੇ ਪਹਿਨੇ ਹੀ ਕਰਦੀ ਹੈ।

8/12
ਅਜਿਹਾ ਕਰਨ ਉੱਤੇ ਪੁਰਸ਼ਾਂ ਦੇ ਮਨ ਵਿੱਚ ਦੱਬੀਆਂ ਹੋਈਆਂ ਯੌਨ ਇੱਛਾਵਾਂ ਬਾਹਰ ਆ ਜਾਂਦੀਆਂ ਹਨ।

9/12
ਇਸ ਥੈਰੇਪੀ ਅਨੁਸਾਰ ਉਹ ਪੁਰਸ਼ਾਂ ਦੀ ਯੌਨ ਕੁੰਠਾ ਨੂੰ ਬਾਹਰ ਕੱਡਣ ਵਿੱਚ ਕਾਮਯਾਬ ਹੋ ਜਾਂਦੀ ਹੈ।

10/12
ਉਨ੍ਹਾਂ ਦੇ ਮਨ ਵਿੱਚ ਛੁਪੀ ਭਾਵਨਾਵਾਂ ਦਾ ਪਤਾ ਲਾਉਂਦੀ ਹੈ। ਇਸ ਖ਼ਾਸ ਤਰੀਕੇ ਨਾਲ ਲੋਕ ਬੇਹੱਦ ਪਸੰਦ ਕਰ ਰਹੇ ਹਨ। ਉੱਥੇ ਹੀ ਫ਼ੀਸ ਦੀ ਗੱਲ ਕਰੀਏ ਤਾਂ ਇੱਕ ਸੈਕਸ਼ਨ ਦੀ ਫ਼ੀਸ ਸੱਤ ਹਜ਼ਾਰ ਰੁਪਏ ਹੈ।

11/12
ਬੇਸ਼ੱਕ ਹੀ ਪੜ੍ਹਨ ਵਿੱਚ ਇਹ ਤੁਹਾਨੂੰ ਥੋੜ੍ਹਾ ਅਜੀਬ ਜ਼ਰੂਰ ਲੱਗੇ ਪਰ ਇਹ ਗੱਲ ਇੱਕਦਮ ਸਹੀ ਹੈ। ਇਸ ਡਾਕਟਰ ਦਾ ਨਾਮ ਸਾਰਾਹ ਵਹਾਈਚ ਹੈ, ਜਿਹੜੀ ਮਹਿਜ਼ 24 ਸਾਲ ਦੀ ਹੈ। ਇਹ ਇੱਕ ਮਨੋਚਿਕਿਤਸਕ ਡਾਕਟਰ ਹੈ ਤੇ ਨਿਊਯਾਰਕ ਵਿੱਚ ਰਹਿੰਦੀ ਹੈ।

12/12
ਹਾਲਾਂਕਿ ਸਾਰਾਹਾ ਮਰੀਜ਼ ਨੂੰ ਆਪਣੇ ਹਸਪਤਾਲ ਵਿੱਚ ਬੁਲਾਕੇ ਨਹੀਂ ਆਨਲਾਈਨ ਇਲਾਜ ਕਰਦੀ ਹੈ।

Sponsored Links by Taboola

ਟਾਪ ਹੈਡਲਾਈਨ

ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।

Atrial Fibrillation : ਦਿਲ ਦੀ ਇਸ ਬਿਮਾਰੀ ਤੋਂ ਅਣਜਾਣ ਹਨ ਕਰੋੜਾਂ ਭਾਰਤੀ 

ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ

Spider Veins: ਤੁਹਾਡੇ ਪਿਤਾ ਦੀਆਂ ਲੱਤਾਂ 'ਤੇ ਮੱਕੜੀ ਵਰਗੇ ਜਾਲ ਦਿਖਾਈ ਦਿੰਦੇ ਹਨ, ਇਹ ਸਮੱਸਿਆ ਕਿੰਨੀ ਗੰਭੀਰ ਹੈ?

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...

Embed widget