ਪੜਚੋਲ ਕਰੋ
ਹਿੰਗ ਖਾਣ ਦੇ ਹੁੰਦੇ ਜ਼ਬਰਦਸਤ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
1/4

ਹਿੰਗ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਰਾਮਬਾਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਹ ਲੋਕ ਜਿਨ੍ਹਾਂ ਦੇ ਗੁਰਦੇ ਕਮਜ਼ੋਰ ਹਨ, ਉਨ੍ਹਾਂ ਲਈ ਹਿੰਗ ਦਾ ਪਾਣੀ ਬਹੁਤ ਚੰਗਾ ਮੰਨਿਆ ਜਾਂਦਾ ਹੈ।
2/4

ਜੇਕਰ ਤੁਹਾਨੂੰ ਦੰਦਾਂ ਵਿੱਚ ਤਕਲੀਫ਼ ਹੈ, ਤਾਂ ਰੋਜ਼ ਕੋਸੇ ਪਾਣੀ ਵਿੱਚ ਇੱਕ ਚੁਟਕੀ ਹਿੰਗ ਪਾ ਕੇ ਪੀਓ। ਇਹ ਤੁਹਾਡੇ ਦੰਦ ਦੇ ਦਰਦ ਨੂੰ ਕੁਝ ਦਿਨਾਂ ਵਿੱਚ ਠੀਕ ਕਰ ਦੇਵੇਗਾ। ਇਸ ਤੋਂ ਇਲਾਵਾ ਇਸ ਨਾਲ ਦੰਦਾਂ ਦੇ ਕੀੜੇ ਵੀ ਨਸ਼ਟ ਹੋ ਜਾਣਗੇ।
Published at : 14 Aug 2019 06:39 PM (IST)
View More




















