ਪੜਚੋਲ ਕਰੋ
ਭਾਰਤ 'ਚ ਮੈਟਰੋ ਦਾ ਇਹ ਹਾਲ !
1/11

ਨਵਾਬਾਂ ਤੇ ਤਹਿਜ਼ੀਬਾਂ ਦੇ ਸ਼ਹਿਰ ਲਖਨਊ ਵਿੱਚ ਹਾਲ਼ੇ ਪਹਿਲੇ ਗੇੜ ਦਾ ਕੰਮ ਹੀ ਪੂਰਾ ਹੋਇਆ ਹੈ ਪਰ ਵਿਸਤਾਰ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। (ਤਸਵੀਰਾਂ- ਗੂਗਲ ਫਰੀ ਇਮੇਜ)
2/11

ਨਿਜਾਮ ਦਾ ਸ਼ਹਿਰ ਤੇ ਸਾਈਬਰ ਸਿਟੀ ਸ਼ਹਿਰ ਹੈਦਰਾਬਾਦ ਵਿੱਚ ਮੈਟਰੋ 2017 ’ਚ ਪਹੁੰਚੀ। ਫਿਲਹਾਲ ਇੱਥੇ ਇਸ ਦਾ ਰੂਟ 30 ਕਿਲੋਮੀਟਰ ਤਕ ਹੀ ਹੈ।
Published at : 12 Jul 2018 03:47 PM (IST)
View More






















