ਪੜਚੋਲ ਕਰੋ
ਹਿਟਲਰ ਵੀ ਸੀ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦਾ ਮੁਰੀਦ
1/8

ਅੱਜ ਹਾਕੀ ਦੇ ਪ੍ਰਸਿੱਧ ਭਾਰਤੀ ਖਿਡਾਰੀ ਮੇਜਰ ਧਿਆਨ ਚੰਦ ਦੀ 113ਵੀਂ ਜੈਯੰਤੀ ਹੈ। ਇਸ ਦਿਨ ਨੂੰ ਭਾਰਤ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਖਾਸ ਪਲ ਉਦੋਂ ਸੀ ਜਦੋਂ ਤਾਨਾਸ਼ਾਹ ਹਿਟਲਰ ਨੇ ਉਨ੍ਹਾਂ ਨੂੰ ‘ਹਾਕੀ ਦਾ ਜਾਦੂਗਰ’ ਕਰਾਰ ਦਿੱਤਾ।
2/8

ਹਾਕੀ ਦਾ ਇਹ ਮਹਾਨ ਖਿਡਾਰੀ 3 ਦਸੰਬਰ, 1979 ਨੂੰ ਦਿੱਲੀ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਖੇਡ ਦੀ ਦੁਨੀਆ ਵਿੱਚ ਆਪਣੀਆਂ ਸੇਵਾਵਾਂ ਲਈ ਉਨ੍ਹਾਂ ਨੂੰ 1956 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
Published at : 29 Aug 2018 02:52 PM (IST)
View More






















