ਪੜਚੋਲ ਕਰੋ
ਭਾਰਤੀ ਹਵਾਈ ਫੌਜ ਦੀ ਤਾਕਤ ਵੇਖ ਦੁਨੀਆ ਹੈਰਾਨ
1/11

ਚੰਡੀਗੜ੍ਹ: ਭਾਰਤੀ ਹਵਾਈ ਫੌਜ ਅੱਜ ਆਪਣਾ 87ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਆਜ਼ਾਦੀ ਤਕ, ਭਾਰਤੀ ਹਵਾਈ ਫੌਜ ਨੂੰ ਰੌਇਲ ਇੰਡੀਅਨ ਏਅਰ ਫੋਰਸ ਕਿਹਾ ਜਾਂਦਾ ਸੀ। ਅੱਜ ਭਾਰਤੀ ਹਵਾਈ ਫੌਜ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
2/11

ਭਾਰਤੀ ਹਵਾਈ ਫੌਜ ਕੋਲ ਕੁੱਲ 666 ਫਾਈਟਰ ਏਅਕ੍ਰਾਫਟ, 857 ਟ੍ਰਾਂਸਪੋਰਟ ਏਅਕ੍ਰਾਫਟ, 809 ਅਟੈਕ ਏਅਕ੍ਰਾਫਟ, 323 ਟ੍ਰੇਨਰ ਏਅਕ੍ਰਾਫਟ, 16 ਅਟੈਕ ਹੈਲੀਕਾਪਟਰਾਂ ਸਣੇ ਕੁੱਲ 666 ਹੈਲੂਕਾਪਟਰ ਹਨ।
Published at : 08 Oct 2018 03:32 PM (IST)
View More






















