6- ਇਸ ਪ੍ਰਕਿਰਿਆ ਤੋਂ ਬਾਅਦ ਅਖੀਰ ਵਿੱਚ ਇੱਕ ਕੈਪਚਾ ਕੋਡ ਐਪ ਵੱਲੋਂ ਦਿੱਤਾ ਜਾਵੇਗਾ। ਕੋਡ ਭਰਨ ਤੋਂ ਬਾਅਦ ਸਬਮਿਟ ਬਟਨ 'ਤੇ ਕਲਿੱਕ ਕਰਨ ਨਾਲ ਹੀ ਤੁਹਾਡੀ ਪਾਸਪੋਰਟ ਬਿਨੈ ਪ੍ਰਕਿਰਿਆ ਪੂਰੀ ਹੋ ਜਾਵੇਗੀ।