ਪੜਚੋਲ ਕਰੋ
(Source: ECI/ABP News)
ਬਾਦਲ ਨੇ ਅਨੋਖੇ ਤਰੀਕੇ ਨਾਲ ਖੋਲ੍ਹੀ ਟੁੱਟੀਆਂ ਸੜਕਾਂ ਦੀ ਪੋਲ, ਵੀਡੀਓ ਵਾਇਰਲ ਹੋਣ ਮਗਰੋਂ ਸਰਕਾਰ ਸਰਗਰਮ
![](https://static.abplive.com/wp-content/uploads/sites/5/2019/09/03144846/ARTIST-BADAL-1.jpg?impolicy=abp_cdn&imwidth=720)
1/12
![ਜਿਸ ਖੱਡਿਆਂ ਵਾਲੀ ਸੜਕ ‘ਤੇ ਕਲਾਕਾਰ ਬਾਦਲ ਨੇ ਮੂਨ ਵਾਕ ਕੀਤਾ ਸੀ, ਉੱਥੇ ਪ੍ਰਸਾਸ਼ਨ ਨੇ ਖੱਡਿਆਂ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।](https://static.abplive.com/wp-content/uploads/sites/5/2019/09/03144946/ARTIST-BADAL-13.jpg?impolicy=abp_cdn&imwidth=720)
ਜਿਸ ਖੱਡਿਆਂ ਵਾਲੀ ਸੜਕ ‘ਤੇ ਕਲਾਕਾਰ ਬਾਦਲ ਨੇ ਮੂਨ ਵਾਕ ਕੀਤਾ ਸੀ, ਉੱਥੇ ਪ੍ਰਸਾਸ਼ਨ ਨੇ ਖੱਡਿਆਂ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
2/12
![ਕਲਾਕਾਰ ਬਾਦਲ ਖੱਡਿਆਂ ‘ਤੇ ਆਪਣੇ ਆਰਟ ਵਰਕ ਨਾਲ ਪ੍ਰਸਾਸ਼ਨ ਤੇ ਨੇਤਾਵਾਂ ‘ਤੇ ਨਿਸ਼ਾਨਾ ਸਾਧਦੇ ਹਨ।](https://static.abplive.com/wp-content/uploads/sites/5/2019/09/03144940/ARTIST-BADAL-12.jpg?impolicy=abp_cdn&imwidth=720)
ਕਲਾਕਾਰ ਬਾਦਲ ਖੱਡਿਆਂ ‘ਤੇ ਆਪਣੇ ਆਰਟ ਵਰਕ ਨਾਲ ਪ੍ਰਸਾਸ਼ਨ ਤੇ ਨੇਤਾਵਾਂ ‘ਤੇ ਨਿਸ਼ਾਨਾ ਸਾਧਦੇ ਹਨ।
3/12
![](https://static.abplive.com/wp-content/uploads/sites/5/2019/09/03144936/ARTIST-BADAL-11.jpg?impolicy=abp_cdn&imwidth=720)
4/12
![ਇਸ ਸੜਕ ‘ਤੇ ਆਪਣੀ ਕਲਾਕਾਰੀ ਤੋਂ ਬਾਅਦ ਪ੍ਰਸਾਸ਼ਨ ਨੇ ਨਵੀਂ ਸੜਕ ਬਣਾ ਦਿੱਤੀ।](https://static.abplive.com/wp-content/uploads/sites/5/2019/09/03144931/ARTIST-BADAL-10.jpg?impolicy=abp_cdn&imwidth=720)
ਇਸ ਸੜਕ ‘ਤੇ ਆਪਣੀ ਕਲਾਕਾਰੀ ਤੋਂ ਬਾਅਦ ਪ੍ਰਸਾਸ਼ਨ ਨੇ ਨਵੀਂ ਸੜਕ ਬਣਾ ਦਿੱਤੀ।
5/12
![ਇਸ ਤਸਵੀਰ ‘ਚ ਉਨ੍ਹਾਂ ਨੇ ਸੜਕ ਦੇ ਡਿੱਗੇ ਟੁਕੜਿਆਂ ਨੂੰ ਆਰੇਂਜ ਆਈਸਕਰੀਮ ਦਾ ਰੂਪ ਦਿੱਤਾ ਹੈ।](https://static.abplive.com/wp-content/uploads/sites/5/2019/09/03144926/ARTIST-BADAL-9.jpg?impolicy=abp_cdn&imwidth=720)
ਇਸ ਤਸਵੀਰ ‘ਚ ਉਨ੍ਹਾਂ ਨੇ ਸੜਕ ਦੇ ਡਿੱਗੇ ਟੁਕੜਿਆਂ ਨੂੰ ਆਰੇਂਜ ਆਈਸਕਰੀਮ ਦਾ ਰੂਪ ਦਿੱਤਾ ਹੈ।
6/12
![](https://static.abplive.com/wp-content/uploads/sites/5/2019/09/03144921/ARTIST-BADAL-8.jpg?impolicy=abp_cdn&imwidth=720)
7/12
![ਇਸ ਤਸਵੀਰ ‘ਚ ਉਨ੍ਹਾਂ ਨੇ ਨੇਤਾਵਾਂ ਨੂੰ ਖੁੱਲ੍ਹੇ ਮੂੰਹ ਨਾਲ ਦਿਖਾਇਆ ਹੈ।](https://static.abplive.com/wp-content/uploads/sites/5/2019/09/03144917/ARTIST-BADAL-7.jpg?impolicy=abp_cdn&imwidth=720)
ਇਸ ਤਸਵੀਰ ‘ਚ ਉਨ੍ਹਾਂ ਨੇ ਨੇਤਾਵਾਂ ਨੂੰ ਖੁੱਲ੍ਹੇ ਮੂੰਹ ਨਾਲ ਦਿਖਾਇਆ ਹੈ।
8/12
![ਉਹ ਕਈ ਵਾਰ ਖੱਡਿਆਂ ‘ਤੇ ਆਰਟ ਵਰਕ ਕਰਕੇ ਲੋਕਾਂ ਦੀ ਵਾਹਵਾਹੀ ਲੁੱਟ ਚੁੱਕੇ ਹਨ।](https://static.abplive.com/wp-content/uploads/sites/5/2019/09/03144911/ARTIST-BADAL-6.jpg?impolicy=abp_cdn&imwidth=720)
ਉਹ ਕਈ ਵਾਰ ਖੱਡਿਆਂ ‘ਤੇ ਆਰਟ ਵਰਕ ਕਰਕੇ ਲੋਕਾਂ ਦੀ ਵਾਹਵਾਹੀ ਲੁੱਟ ਚੁੱਕੇ ਹਨ।
9/12
![ਬਾਦਲ ਨਾਨਜੁੰਦਾਸਵਾਮੀ ਦੇ ਫੇਸਬੁੱਕ ਅਕਾਉਂਟ ਤੋਂ ਪਤਾ ਲੱਗਦਾ ਹੈ ਕਿ ਉਹ ਖੱਡਿਆਂ ਵਾਲੀ ਸੜਕਾਂ ਦੇ ਦੁਸ਼ਮਨ ਹਨ।](https://static.abplive.com/wp-content/uploads/sites/5/2019/09/03144906/ARTIST-BADAL-5.jpg?impolicy=abp_cdn&imwidth=720)
ਬਾਦਲ ਨਾਨਜੁੰਦਾਸਵਾਮੀ ਦੇ ਫੇਸਬੁੱਕ ਅਕਾਉਂਟ ਤੋਂ ਪਤਾ ਲੱਗਦਾ ਹੈ ਕਿ ਉਹ ਖੱਡਿਆਂ ਵਾਲੀ ਸੜਕਾਂ ਦੇ ਦੁਸ਼ਮਨ ਹਨ।
10/12
![ਨਾਨਜੁੰਦਾਸਵਾਮੀ ਆਪਣੀ ਕਲਾ ਨਾਲ ਖੱਡਿਆਂ ਨੂੰ ਨਵਾਂ ਰੂਪ ਦਿੰਦੇ ਹਨ। ਇੱਕ ਵਾਰ ਉਨ੍ਹਾਂ ਨੇ ਸੜਕ ‘ਤੇ ਖੁੱਲ੍ਹੇ ਮੇਨ ਹੋਲ ‘ਤੇ ਦਾਨਵ ਦਾ ਚਿੱਤਰ ਬਣਾ ਦਿੱਤਾ ਸੀ।](https://static.abplive.com/wp-content/uploads/sites/5/2019/09/03144900/ARTIST-BADAL-4.jpg?impolicy=abp_cdn&imwidth=720)
ਨਾਨਜੁੰਦਾਸਵਾਮੀ ਆਪਣੀ ਕਲਾ ਨਾਲ ਖੱਡਿਆਂ ਨੂੰ ਨਵਾਂ ਰੂਪ ਦਿੰਦੇ ਹਨ। ਇੱਕ ਵਾਰ ਉਨ੍ਹਾਂ ਨੇ ਸੜਕ ‘ਤੇ ਖੁੱਲ੍ਹੇ ਮੇਨ ਹੋਲ ‘ਤੇ ਦਾਨਵ ਦਾ ਚਿੱਤਰ ਬਣਾ ਦਿੱਤਾ ਸੀ।
11/12
![ਬਾਦਲ ਦੀ ਇਹ ਤਸਵੀਰ ਕਾਫੀ ਪੁਰਾਣੀ ਹੈ। ਇੱਕ ਵਾਰ ਉਨ੍ਹਾਂ ਨੇ ਪਾਣੀ ਨਾਲ ਭਰੇ ਖੱਡੇ ‘ਚ ਨਕਲੀ ਮਗਰਮੱਛ ਛੱਡ ਕਾਫੀ ਸੁਰਖੀਆਂ ਬਟੋਰੀਆਂ ਸੀ।](https://static.abplive.com/wp-content/uploads/sites/5/2019/09/03144855/ARTIST-BADAL-3.jpg?impolicy=abp_cdn&imwidth=720)
ਬਾਦਲ ਦੀ ਇਹ ਤਸਵੀਰ ਕਾਫੀ ਪੁਰਾਣੀ ਹੈ। ਇੱਕ ਵਾਰ ਉਨ੍ਹਾਂ ਨੇ ਪਾਣੀ ਨਾਲ ਭਰੇ ਖੱਡੇ ‘ਚ ਨਕਲੀ ਮਗਰਮੱਛ ਛੱਡ ਕਾਫੀ ਸੁਰਖੀਆਂ ਬਟੋਰੀਆਂ ਸੀ।
12/12
![ਪੁਲਾੜ ਯਾਤਰੀ ਦੀ ਤਰ੍ਹਾਂ ਪੁਸ਼ਾਕ ਪਾ ਟੋਇਆਂ ਵਾਲੀ ਸੜਕ ‘ਤੇ ਮੂਨ ਵਾਕ ਕਰਨ ਵਾਲੇ ਆਰਟਿਸਟ ਬਾਦਲ ਨਾਨਜੁੰਦਾਸਵਾਮੀ ਖੱਡਿਆਂ ‘ਤੇ ਆਰਟ ਵਰਕ ਕਰ ਪਹਿਲਾਂ ਵੀ ਸੁਰਖੀਆਂ ‘ਚ ਆ ਚੁੱਕੇ ਹਨ। ਬਾਦਲ ਅਜਿਹਾ ਕਰ ਪ੍ਰਸਾਸ਼ਨ ਤੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।](https://static.abplive.com/wp-content/uploads/sites/5/2019/09/03144851/ARTIST-BADAL-2.jpg?impolicy=abp_cdn&imwidth=720)
ਪੁਲਾੜ ਯਾਤਰੀ ਦੀ ਤਰ੍ਹਾਂ ਪੁਸ਼ਾਕ ਪਾ ਟੋਇਆਂ ਵਾਲੀ ਸੜਕ ‘ਤੇ ਮੂਨ ਵਾਕ ਕਰਨ ਵਾਲੇ ਆਰਟਿਸਟ ਬਾਦਲ ਨਾਨਜੁੰਦਾਸਵਾਮੀ ਖੱਡਿਆਂ ‘ਤੇ ਆਰਟ ਵਰਕ ਕਰ ਪਹਿਲਾਂ ਵੀ ਸੁਰਖੀਆਂ ‘ਚ ਆ ਚੁੱਕੇ ਹਨ। ਬਾਦਲ ਅਜਿਹਾ ਕਰ ਪ੍ਰਸਾਸ਼ਨ ਤੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।
Published at : 03 Sep 2019 02:52 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)