ਪੜਚੋਲ ਕਰੋ

Amazon Freedom Sale 2026 : ਫੋਨ ਤੋਂ ਲੈ ਕੇ AC ਤੱਕ ਸਭ ਕੁਝ ਹੋਵੇਗਾ ਸਸਤਾ, Amazon ਦੇ ਰਿਹਾ 80% ਤੱਕ ਦੀ ਛੂਟ

Amazon Freedom Sale 2026 : ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਨਵਾਂ ਸਮਾਰਟਫੋਨ, ਲੈਪਟਾਪ ਜਾਂ ਘਰ ਲਈ ਕੋਈ ਇਲੈਕਟ੍ਰਾਨਿਕ ਸਮਾਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ।

Amazon Freedom Sale 2026 : ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਨਵਾਂ ਸਮਾਰਟਫੋਨ, ਲੈਪਟਾਪ ਜਾਂ ਘਰ ਲਈ ਕੋਈ ਇਲੈਕਟ੍ਰਾਨਿਕ ਸਮਾਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ। ਈ-ਕਾਮਰਸ ਪਲੇਟਫਾਰਮ Amazon India ਜਲਦ ਹੀ ਆਪਣੀ Freedom Sale ਲੈ ਕੇ ਆ ਰਿਹਾ ਹੈ।

ਇਸ ਸੇਲ ਦੌਰਾਨ ਮੋਬਾਈਲ, ਲੈਪਟਾਪ, ਇਲੈਕਟ੍ਰਾਨਿਕਸ ਅਤੇ ਹੋਮ ਐਪਲਾਇੰਸਜ਼ ਸਮੇਤ ਕਈ ਉਤਪਾਦਾਂ 'ਤੇ ਸ਼ਾਨਦਾਰ ਆਫਰ ਅਤੇ ਭਾਰੀ ਛੂਟ ਮਿਲ ਸਕਦੀ ਹੈ। Amazon ਦੀ ਇਸ ਸੇਲ ਦੌਰਾਨ ਗਾਹਕਾਂ ਨੂੰ ਕਈ ਵੱਡੇ ਬ੍ਰਾਂਡਾਂ ਦੇ ਉਤਪਾਦ ਘੱਟ ਕੀਮਤਾਂ 'ਤੇ ਖਰੀਦਣ ਦਾ ਮੌਕਾ ਮਿਲੇਗਾ। ਖਾਸ ਗੱਲ ਇਹ ਹੈ ਕਿ ਕੁਝ ਹੋਮ ਐਪਲਾਇੰਸਜ਼ 'ਤੇ 80% ਤੱਕ ਦੀ ਛੂਟ ਵੀ ਮਿਲ ਸਕਦੀ ਹੈ।

Amazon Freedom Sale ਕਦੋਂ ਸ਼ੁਰੂ ਹੋਵੇਗੀ?

Amazon India ਨੇ ਆਪਣੀ ਆਉਣ ਵਾਲੀ Freedom Sale ਲਈ ਇੱਕ ਖਾਸ ਪੇਜ ਵੀ ਤਿਆਰ ਕੀਤਾ ਹੈ, ਜਿੱਥੇ ਗਾਹਕਾਂ ਨੂੰ ਸੇਲ ਨਾਲ ਜੁੜੀਆਂ ਜਾਣਕਾਰੀਆਂ ਅਤੇ ਨਵੇਂ ਆਫਰਾਂ ਬਾਰੇ ਅਪਡੇਟ ਮਿਲਦੇ ਰਹਿਣਗੇ। ਜਾਣਕਾਰੀ ਮੁਤਾਬਕ, ਇਹ ਸੇਲ 7 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਕਈ ਸ਼੍ਰੇਣੀਆਂ ਦੇ ਉਤਪਾਦਾਂ 'ਤੇ ਵਧੀਆ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਚੁਣਿੰਦੇ ਗਾਹਕਾਂ ਨੂੰ HDFC Bank ਦੇ ਕਾਰਡ ਨਾਲ ਭੁਗਤਾਨ ਕਰਨ 'ਤੇ 10% ਤੱਕ ਦਾ ਇੰਸਟੈਂਟ ਡਿਸਕਾਊਂਟ ਜਾਂ ਕੈਸ਼ਬੈਕ ਵੀ ਮਿਲ ਸਕਦਾ ਹੈ। ਹਾਲਾਂਕਿ ਇਹ ਆਫਰ ਚੁਣਿੰਦੇ ਕਾਰਡਾਂ ਅਤੇ ਨਿਯਮਾਂ ਅਨੁਸਾਰ ਹੀ ਲਾਗੂ ਹੋਵੇਗਾ।

ਸਮਾਰਟਫੋਨ 'ਤੇ ਮਿਲਣਗੇ ਵੱਡੇ ਆਫਰ

Freedom Sale ਦੌਰਾਨ ਸਮਾਰਟਫੋਨ ਖਰੀਦਣ ਵਾਲਿਆਂ ਲਈ ਵੀ ਕਈ ਸ਼ਾਨਦਾਰ ਮੌਕੇ ਹੋਣਗੇ। ਇਸ ਸੇਲ ਵਿੱਚ ਕਈ ਮਸ਼ਹੂਰ ਬ੍ਰਾਂਡਾਂ ਦੇ ਫੋਨ ਘੱਟ ਕੀਮਤਾਂ 'ਤੇ ਮਿਲ ਸਕਦੇ ਹਨ। ਗਾਹਕ ਆਪਣੇ ਬਜਟ ਅਤੇ ਲੋੜ ਮੁਤਾਬਕ ਪ੍ਰੀਮੀਅਮ ਜਾਂ ਬਜਟ ਸਮਾਰਟਫੋਨ ਚੁਣ ਸਕਣਗੇ। ਇਨ੍ਹਾਂ ਬ੍ਰਾਂਡਾਂ ਦੇ ਸਮਾਰਟਫੋਨ 'ਤੇ ਖਾਸ ਆਫਰ ਮਿਲਣ ਦੀ ਸੰਭਾਵਨਾ ਹੈ Samsung  ,Realme  ,Redmi  , Vivo ,ਹੋਰ ਪ੍ਰਸਿੱਧ ਬ੍ਰਾਂਡ ,ਕੰਪਨੀ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਮਾਡਲਾਂ 'ਤੇ ਮਿਲਣ ਵਾਲੇ ਖਾਸ ਆਫਰਾਂ ਦਾ ਵੀ ਐਲਾਨ ਕਰੇਗੀ।

ਮੋਬਾਈਲ ਐਕਸੈਸਰੀਜ਼ 'ਤੇ ਵੀ ਮਿਲੇਗੀ ਛੂਟ

ਸਿਰਫ਼ ਸਮਾਰਟਫੋਨ ਹੀ ਨਹੀਂ, ਸਗੋਂ ਮੋਬਾਈਲ ਐਕਸੈਸਰੀਜ਼ 'ਤੇ ਵੀ ਵਧੀਆ ਡਿਸਕਾਊਂਟ ਮਿਲਣ ਦੀ ਉਮੀਦ ਹੈ। ਇਸ ਸੇਲ ਵਿੱਚ ਤੁਸੀਂ ਕਈ ਜ਼ਰੂਰੀ ਗੈਜਿਟ ਘੱਟ ਕੀਮਤ 'ਤੇ ਖਰੀਦ ਸਕਦੇ ਹੋ। TWS ਈਅਰਬਡਸ ,ਨੈਕਬੈਂਡ  , ਪਾਵਰ ਬੈਂਕ  , ਮੋਬਾਈਲ ਚਾਰਜਰ  ,ਹੋਰ ਮੋਬਾਈਲ ਐਕਸੈਸਰੀਜ਼  ,AC ਇਨ੍ਹਾਂ ਉਤਪਾਦਾਂ 'ਤੇ ਆਫਰ ਮਿਲ ਸਕਦੇ ਹਨ।

ਫ੍ਰਿਜ ਅਤੇ ਸਮਾਰਟ TV 'ਤੇ ਵੀ ਵੱਡੀ ਬਚਤ

Amazon India ਦੀ Freedom Sale ਵਿੱਚ ਹੋਮ ਐਪਲਾਇੰਸਜ਼ ਸ਼੍ਰੇਣੀ 'ਤੇ ਵੀ ਕਈ ਆਕਰਸ਼ਕ ਆਫਰ ਮਿਲਣਗੇ। ਘਰ ਵਿੱਚ ਵਰਤੋਂ ਵਾਲੇ ਕਈ ਉਤਪਾਦ ਘੱਟ ਕੀਮਤਾਂ 'ਤੇ ਖਰੀਦੇ ਜਾ ਸਕਣਗੇ, ਜਿਵੇਂ ਕਿ
ਏਅਰ ਕੰਡੀਸ਼ਨਰ (AC) , ਰੇਫ੍ਰਿਜਰੇਟਰ (ਫ੍ਰਿਜ)  ,ਵਾਸ਼ਿੰਗ ਮਸ਼ੀਨ   ,ਸਮਾਰਟ TV । ਜੇ ਤੁਸੀਂ ਘਰ ਲਈ ਨਵੇਂ ਇਲੈਕਟ੍ਰਾਨਿਕ ਸਮਾਨ ਦੀ ਖਰੀਦਾਰੀ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸੇਲ ਤੁਹਾਡੇ ਲਈ ਪੈਸੇ ਬਚਾਉਣ ਦਾ ਵਧੀਆ ਮੌਕਾ ਹੋ ਸਕਦੀ ਹੈ।

Advertisement

ਟਾਪ ਹੈਡਲਾਈਨ

Amazon Freedom Sale 2026 : ਫੋਨ ਤੋਂ ਲੈ ਕੇ AC ਤੱਕ ਸਭ ਕੁਝ ਹੋਵੇਗਾ ਸਸਤਾ, Amazon ਦੇ ਰਿਹਾ 80% ਤੱਕ ਦੀ ਛੂਟ
Amazon Freedom Sale 2026 : ਫੋਨ ਤੋਂ ਲੈ ਕੇ AC ਤੱਕ ਸਭ ਕੁਝ ਹੋਵੇਗਾ ਸਸਤਾ, Amazon ਦੇ ਰਿਹਾ 80% ਤੱਕ ਦੀ ਛੂਟ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ
Relationship Cheating: ਵਿਆਹ ਤੋਂ ਬਾਹਰਲੇ ਸਬੰਧ ਅਚਾਨਕ ਨਹੀਂ ਬਣਦੇ, ਖੋਜ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Relationship Cheating: ਵਿਆਹ ਤੋਂ ਬਾਹਰਲੇ ਸਬੰਧ ਅਚਾਨਕ ਨਹੀਂ ਬਣਦੇ, ਖੋਜ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
Embed widget