ਪੜਚੋਲ ਕਰੋ

Anti Valentine Week 2023: 15 ਫਰਵਰੀ ਤੋਂ ਸ਼ੁਰੂ ਹੋਵੇਗਾ ਐਂਟੀ ਵੈਲੇਨਟਾਈਨ ਵੀਕ... ਸਲੈਪ ਡੇ ਤੋਂ ਲੈ ਕੇ ਬ੍ਰੇਕਅੱਪ ਡੇ ਤੱਕ ਦੇਖੋ ਪੂਰੀ ਲਿਸਟ

Anti Valentine Week 2023 List: ਜਿਹੜੇ ਲੋਕ ਵੈਲੇਨਟਾਈਨ ਵੀਕ ਨਹੀਂ ਮਨਾ ਸਕੇ, ਉਨ੍ਹਾਂ ਲਈ ਐਂਟੀ ਵੈਲੇਨਟਾਈਨ ਵੀਕ ਆਉਂਦਾ ਹੈ, ਜੋ 15 ਫਰਵਰੀ ਤੋਂ 21 ਫਰਵਰੀ ਤੱਕ ਚੱਲਦਾ ਹੈ। ਆਓ ਜਾਣਦੇ ਹਾਂ ਇਸ ਹਫਤੇ ਬਾਰੇ...

Anti Valentine Week 2023: 7 ਫਰਵਰੀ ਤੋਂ 14 ਫਰਵਰੀ ਤੱਕ ਪਿਆਰ-ਮੁਹੱਬਤ ਦੀਆਂ ਗੱਲਾਂ ਹੁੰਦੀਆਂ ਹਨ, ਇਹ ਉਹ ਹਫ਼ਤਾ ਹੁੰਦਾ ਹੈ ਜਦੋਂ ਪ੍ਰੇਮੀਆਂ ਦੀ ਪ੍ਰੀਖਿਆ ਚੱਲਦੀ ਹੈ। 14 ਫਰਵਰੀ ਨੂੰ ਤੁਹਾਨੂੰ ਨਤੀਜਾ ਮਿਲਦਾ ਹੈ ਕਿ ਤੁਸੀਂ ਇਸ ਪ੍ਰੀਖਿਆ ਵਿੱਚ ਪਾਸ ਹੋਏ ਹੋ ਜਾਂ ਨਹੀਂ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਿੰਗਲ ਹਨ ਜਾਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਹੈ, ਉਨ੍ਹਾਂ ਨੂੰ ਪਿਆਰ ਵਿੱਚ ਧੋਖਾ ਮਿਲਿਆ ਹੈ.. ਉਨ੍ਹਾਂ ਲਈ ਵੈਲੇਨਟਾਈਨ ਵੀਕ ਤੋਂ ਬਾਅਦ ਐਂਟੀ ਵੈਲੇਨਟਾਈਨ ਵੀਕ ਆਉਂਦਾ ਹੈ, ਜੋ 15 ਫਰਵਰੀ ਤੋਂ 21 ਫਰਵਰੀ ਤੱਕ ਚੱਲਦਾ ਹੈ। ਆਓ ਜਾਣਦੇ ਹਾਂ ਐਂਟੀ ਵੈਲੇਨਟਾਈਨ ਵੀਕ ਵਿੱਚ ਕੀ ਹੋ ਸਕਦਾ ਹੈ...

ਸਲੈਪ ਡੇ- ਵੈਲੇਨਟਾਈਨ ਵੀਕ ਦੀ ਸਮਾਪਤੀ ਤੋਂ ਬਾਅਦ 15 ਤੋਂ ਐਂਟੀ ਵੈਲੇਨਟਾਈਨ ਵੀਕ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਪਹਿਲੇ ਦਿਨ ਨੂੰ ਸਲੈਪ ਡੇ ਵਜੋਂ ਮਨਾਇਆ ਜਾਂਦਾ ਹੈ। ਜੇਕਰ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ ਜਾਂ ਕਿਸੇ ਕਾਰਨ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਤਾਂ ਤੁਸੀਂ ਸਲੈਪ ਡੇ 'ਤੇ ਆਪਣੇ ਪਿਆਰ ਨੂੰ ਖਤਮ ਕਰ ਸਕਦੇ ਹੋ। ਸਲੈਪ ਡੇ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਆਪਣੇ ਪਾਰਟਨਰ ਨੂੰ ਜ਼ੋਰਦਾਰ ਥੱਪੜ ਮਾਰੋ, ਸਗੋਂ ਆਪਣੇ ਕੰਮ ਅਤੇ ਭਾਵਨਾਵਾਂ ਨਾਲ ਉਨ੍ਹਾਂ ਨੂੰ ਆਈਨਾ ਦਿਖਾਓ, ਆਪਣੇ ਕੰਮ ਨੂੰ ਸਲੈਪ ਕਰਕੇ ਰਿਲੇਸ਼ਨਸ਼ਿਪ ਤੋਂ ਬਾਹਰ ਆ ਜਾਓ।

ਕਿੱਕ ਡੇ - 16 ਫਰਵਰੀ ਨੂੰ ਕਿੱਕ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਖਰਾਬ ਰਿਸ਼ਤੇ 'ਚੋਂ ਗੁਜ਼ਰ ਰਹੇ ਹੋ, ਦਰਦ 'ਚੋਂ ਗੁਜ਼ਰ ਰਹੇ ਹੋ, ਤਾਂ ਕਿੱਕ ਮਾਰ ਕੇ ਇਸ 'ਚੋਂ ਬਾਹਰ ਨਿਕਲੋ ਅਤੇ ਨਵੀਂ ਸ਼ੁਰੂਆਤ ਕਰੋ। ਜੇਕਰ ਤੁਹਾਡੇ ਪਾਰਟਨਰ ਨੇ ਤੁਹਾਨੂੰ ਕੋਈ ਤੋਹਫਾ ਦਿੱਤਾ ਹੈ, ਤਾਂ ਆਪਣੇ ਆਪ ਨੂੰ ਇਸ ਤੋਂ ਦੂਰ ਰੱਖੋ ਅਤੇ ਅੱਗੇ ਵਧੋ।

ਇਹ ਵੀ ਪੜ੍ਹੋ: ਪੀਲੀਆ ਦੇ ਮਰੀਜ਼ ਨੂੰ ਰਾਹਤ ਦੇਣਗੇ ਇਹ ਨੈਚੂਰਲ ਡ੍ਰਿੰਕਸ, ਪਰ ਇਨ੍ਹਾਂ ਚੀਜ਼ਾਂ ਤੋਂ ਕਰਨਾ ਹੋਵੇਗਾ ਪਰਹੇਜ਼

ਪਰਫਿਊਮ ਡੇ- ਐਂਟੀ ਵੈਲੇਨਟਾਈਨ ਵੀਕ ਦਾ ਤੀਜਾ ਦਿਨ ਪਰਫਿਊਮ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਆਪਣੇ ਆਪ ਲਈ ਇੱਕ ਵਧੀਆ ਖੁਸ਼ਬੂਦਾਰ ਅਤਰ ਖਰੀਦੋ ਅਤੇ ਇਸ ਖੁਸ਼ਬੂ ਨਾਲ ਆਪਣੀ ਜ਼ਿੰਦਗੀ ਵਿੱਚ ਨਵੀਂ ਖੁਸ਼ਬੂ ਭਰ ਕੇ ਦਰਦ ਨੂੰ ਭੁੱਲਣ ਅਤੇ ਚੰਗਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ।

ਫਲਰਟਿੰਗ ਡੇ- 18 ਫਰਵਰੀ ਨੂੰ ਫਲਰਟਿੰਗ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜੇਕਰ ਤੁਸੀਂ ਸਿੰਗਲ ਹੋ ਜਾਂ ਤੁਹਾਡਾ ਬ੍ਰੇਕਅੱਪ ਹੋ ਗਿਆ ਹੈ ਤਾਂ ਤੁਸੀਂ ਇਸ ਦਿਨ ਫਲਰਟ ਕਰ ਸਕਦੇ ਹੋ। ਨਵੇਂ ਲੋਕਾਂ ਨੂੰ ਮਿਲੋ ਮਸਤੀ ਕਰੋ ਅਤੇ ਆਰਾਮ ਮਹਿਸੂਸ ਕਰੋ

ਕਨਫੇਸ਼ਨ ਡੇ - 19 ਫਰਵਰੀ ਵੈਲੇਨਟਾਈਨ ਵੀਕ ਦਾ ਪੰਜਵਾਂ ਦਿਨ ਹੈ। ਇਸ ਨੂੰ ਕਨਫੈਸ਼ਨ ਡੇ ਕਿਹਾ ਜਾਂਦਾ ਹੈ। ਜੇਕਰ ਤੁਸੀਂ ਕਿਸੇ ਖਾਸ ਵਿਅਕਤੀ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੁਝ ਗਲਤ ਕੀਤਾ ਹੈ, ਉਹ ਮੰਨਣਾ ਚਾਹੁੰਦੇ ਹੋ ਤਾਂ ਇਹ ਦਿਨ ਤੁਹਾਡੇ ਲਈ ਵਧੀਆ ਦਿਨ ਹੈ।

ਮਿਸਿੰਗ ਡੇ - 20 ਫਰਵਰੀ ਨੂੰ ਮਿਸਿੰਗ ਡੇ ਵਜੋਂ ਮਨਾਇਆ ਜਾਂਦਾ ਹੈ, ਜੇਕਰ ਤੁਸੀਂ ਆਪਣੇ ਮਨਪਸੰਦ ਵਿਅਕਤੀ ਨੂੰ ਮਿਸ ਕਰ ਰਹੇ ਹੋ, ਜਾਂ ਤੁਹਾਡਾ ਬ੍ਰੇਕਅੱਪ ਹੋ ਗਿਆ ਹੈ ਅਤੇ ਤੁਸੀਂ ਆਪਣੇ ਪਿਆਰ ਨੂੰ ਯਾਦ ਕਰ ਰਹੇ ਹੋ, ਤਾਂ ਇਹ ਉਹ ਸਮਾਂ ਹੈ ਜਦੋਂ ਤੁਸੀਂ ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਉਨ੍ਹਾਂ ਦੇ ਸਾਹਮਣੇ ਪ੍ਰਗਟ ਕਰ ਸਕਦੇ ਹੋ, ਇਸ ਤੋਂ ਇਲਾਵਾ, ਤੁਸੀਂ ਆਪਣੇ ਪਰਿਵਾਰ ਜਾਂ ਦੋਸਤ ਨੂੰ ਵੀ ਯਾਦ ਕਰ ਰਹੇ ਹੋ, ਫਿਰ ਵੀ ਇਹ ਉਨ੍ਹਾਂ ਨੂੰ ਆਪਣੀ ਭਾਵਨਾ ਦੱਸਣ ਦਾ ਸਹੀ ਮੌਕਾ ਹੈ।

ਬ੍ਰੇਕਅੱਪ ਡੇ- ਐਂਟੀ ਵੈਲੇਨਟਾਈਨ ਵੀਕ ਦਾ ਆਖਰੀ ਦਿਨ ਬ੍ਰੇਕਅੱਪ ਡੇ ਹੈ, ਜੋ ਕਿ 21 ਫਰਵਰੀ ਨੂੰ ਹੋਵੇਗਾ, ਜੇਕਰ ਤੁਸੀਂ ਕਿਸੇ ਰਿਲੇਸ਼ਨਸ਼ਿਪ ਵਿੱਚ ਹੋ ਅਤੇ ਇਹ ਬਹੁਤ ਜ਼ਿਆਦਾ ਟੋਕਸਿਕ ਹੋ ਗਿਆ ਹੈ, ਤਾਂ ਤੁਸੀਂ ਰਿਸ਼ਤੇ ਨੂੰ ਬਚਾਉਂਦੇ-ਬਚਾਉਂਦੇ ਥੱਕ ਚੁੱਕੇ ਹੋ ਅਤੇ ਇਸ ਦਿਨ ਤੁਸੀਂ ਆਪਣੇ ਟੋਕਸਿਕ ਰਿਲੇਸ਼ਨਸ਼ਿਪ ਤੇ ਬ੍ਰੇਕ ਲਾ ਸਕਦੇ ਹੋ।

ਇਹ ਵੀ ਪੜ੍ਹੋ: ਸਾਵਧਾਨ! 6 ਘੰਟਿਆਂ ਤੋਂ ਘੱਟ ਸੌਂਦੇ ਹੋ, ਤਾਂ ਇੱਕ ਨਹੀਂ ਇਨ੍ਹਾਂ 5 ਬਿਮਾਰੀਆਂ ਦੇ ਹੋ ਸਕਦੇ ਹੋ ਸ਼ਿਕਾਰ

ਟਾਪ ਹੈਡਲਾਈਨ

Hotel Booking Price Hike : ਦੀਵਾਲੀ ਤੋਂ ਬਾਅਦ 27% ਮਹਿੰਗੀ ਹੋ ਸਕਦੀ ਹੈ ਹੋਟਲ ਤੇ ਫਲਾਈਟ ਬੁਕਿੰਗ, ਕ੍ਰਿਸਮਸ-ਨਵੇਂ ਸਾਲ ’ਤੇ ਵੀ ਵਧਣਗੇ ਰੇਟ
Hotel Booking Price Hike : ਦੀਵਾਲੀ ਤੋਂ ਬਾਅਦ 27% ਮਹਿੰਗੀ ਹੋ ਸਕਦੀ ਹੈ ਹੋਟਲ ਤੇ ਫਲਾਈਟ ਬੁਕਿੰਗ, ਕ੍ਰਿਸਮਸ-ਨਵੇਂ ਸਾਲ ’ਤੇ ਵੀ ਵਧਣਗੇ ਰੇਟ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Banana Storage Tips : ਕੇਲਾ ਜਲਦੀ ਹੋ ਜਾਂਦਾ ਹੈ ਖ਼ਰਾਬ? ਇਸ ਆਸਾਨ ਤਰੀਕੇ ਨਾਲ ਲੰਬੇ ਸਮੇਂ ਤੱਕ ਰਹੇਗਾ ਤਾਜ਼ਾ
Banana Storage Tips : ਕੇਲਾ ਜਲਦੀ ਹੋ ਜਾਂਦਾ ਹੈ ਖ਼ਰਾਬ? ਇਸ ਆਸਾਨ ਤਰੀਕੇ ਨਾਲ ਲੰਬੇ ਸਮੇਂ ਤੱਕ ਰਹੇਗਾ ਤਾਜ਼ਾ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ
Embed widget