ਪੜਚੋਲ ਕਰੋ

ਐਪਲ ਦੇ ਸਭ ਤੋਂ ਮਹਿੰਗੇ ਵਾਇਰਲੈੱਸ ਏਅਰਪੌਡਸ, ਜਾਣੋ ਕਿਸ ਖ਼ੂਬੀ ਕਾਰਨ ਵਿਕਦੇ ਹਨ ਮਹਿੰਗੇ

AirPods ਦੀ ਕੀਮਤ 66,100 ਰੁਪਏ ਹੈ ਪਰ ਡੀਲ 'ਚ 9% ਦੀ ਛੋਟ ਹੈ, ਇਸ ਨੂੰ 59,999 ਰੁਪਏ 'ਚ ਖਰੀਦ ਸਕਦੇ ਹੋ। ਨਾਲ ਹੀ, HSBC ਬੈਂਕ ਕਾਰਡ ਨਾਲ AirPods ਦੀ EMI 'ਤੇ 2 ਹਜ਼ਾਰ ਰੁਪਏ ਦਾ ਤੁਰੰਤ ਕੈਸ਼ਬੈਕ (CashBack) ਹੈ।

Apple AirPods Max on Amazon : ਐਪਲ ਬ੍ਰਾਂਡ (Apple Brend) ਦੇ ਸਭ ਤੋਂ Premium wireless headphones, ਜਿਨ੍ਹਾਂ ਦੀ ਆਡੀਓ ਗੁਣਵੱਤਾ ਕੋਈ ਮੇਲ ਨਹੀਂ ਖਾਂਦੀ ਹੈ। ਬਾਕੀ ਦੇ ਹੈੱਡਫੋਨਾਂ 'ਚ ਵੀ ਕਿਹਾ ਜਾਂਦਾ ਹੈ ਕਿ ਐਕਟਿਵ ਨੋਇਸ ਕੈਂਸਲੇਸ਼ਨ ਟੈਕਨਾਲੋਜੀ (Active Noise Cancellation) ਹੈ, ਪਰ Apple ਦੇ ਇਨ੍ਹਾਂ ਹੈੱਡਫੋਨਸ 'ਚ ਇਹ ਅਸਲੀ ਤਕਨੀਕ ਹੈ, ਜੋ ਸੰਗੀਤ ਸੁਣਨ ਦਾ ਵੱਖਰਾ ਅਨੁਭਵ ਦਿੰਦੀ ਹੈ। ਐਕਟਿਵ ਨੋਇਸ ਕੈਂਸਲੇਸ਼ਨ ਟੈਕਨਾਲੋਜੀ ਦੇ ਨਾਲ ਬਾਹਰ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ ਅਤੇ ਵਧੀਆ ਸੰਗੀਤ ਸੁਣਦਾ ਜਾਂਦਾ ਹੈ।

Apple AirPods Max Pink ਕੀਮਤ

ਇਨ੍ਹਾਂ AirPods ਦੀ ਕੀਮਤ 66,100 ਰੁਪਏ ਹੈ ਪਰ ਡੀਲ 'ਚ 9% ਦੀ ਛੋਟ ਹੈ, ਜਿਸ ਤੋਂ ਬਾਅਦ ਤੁਸੀਂ ਇਸ ਨੂੰ 59,999 ਰੁਪਏ 'ਚ ਖਰੀਦ ਸਕਦੇ ਹੋ। ਨਾਲ ਹੀ, HSBC ਬੈਂਕ ਕਾਰਡ ਨਾਲ AirPods ਦੀ EMI 'ਤੇ 2 ਹਜ਼ਾਰ ਰੁਪਏ ਦਾ ਤੁਰੰਤ ਕੈਸ਼ਬੈਕ (CashBack) ਹੈ। ਤੁਸੀਂ ਇਸ AirPods ਨੂੰ ਨੋ ਕਾਸਟ EMI 'ਤੇ 2,820 ਰੁਪਏ ਦੀ ਆਸਾਨ ਕਿਸ਼ਤ ਦੇ ਕੇ ਵੀ ਖਰੀਦ ਸਕਦੇ ਹੋ, ਇਸ ਵਿੱਚ 5 ਕਲਰ ਉਪਲੱਬਦ ਹਨ। ਪਰ ਸੇਲ 'ਚ ਸਿਰਫ ਗੁਲਾਬੀ ਰੰਗ ਹੀ ਉਪਲੱਬਧ ਹੈ।

ਜਾਣੋਂ AirPods Max ਦੀਆਂ ਵਿਸ਼ੇਸ਼ਤਾਵਾਂ

-ਇਨ੍ਹਾਂ AirPods 'ਚ Active Noise Cancellation ਹੈ, ਜੋ ਸੰਗੀਤ ਸੁਣਨ ਦਾ ਵੱਖਰਾ ਅਨੁਭਵ ਲਿਆਉਂਦੀ ਹੈ। Active Noise Cancellation ਦੇ ਨਾਲ, ਬਾਹਰ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ ਅਤੇ ਵਧੀਆ ਸੰਗੀਤ ਸੁਣਿਆ ਜਾਂਦਾ ਹੈ।
-ਇਸ 'ਚ Transparency ਮੋਡ ਵੀ ਹੈ, ਜੇਕਰ ਤੁਸੀਂ ਚਾਹੋ ਤਾਂ ਬਾਹਰ ਦੀ ਆਵਾਜ਼ ਸੁਣ ਸਕਦੇ ਹੋ। ਇਸ ਵਿੱਚ Spatial ਆਡੀਓ ਹੈ ਜੋ ਥੀਏਟਰ ਵਰਗਾ ਧੁਨੀ ਅਨੁਭਵ ਦਿੰਦਾ ਹੈ।
-ਇਸ ਵਿੱਚ ਕੰਨਾਂ ਦੇ ਆਰਾਮ ਤੇ ਹਰ ਕਿਸਮ ਦੇ ਕੰਨਾਂ ਨੂੰ ਫਿੱਟ ਕਰਨ ਹੋਣ ਲਈ ਇੱਕ knit-mesh ਕੈਨੋਪੀ ਡਿਜ਼ਾਈਨ ਹੈ। ਇਹ ਮੈਮੋਰੀ ਫੋਮ ਕੁਸ਼ਨ ਦੇ ਨਾਲ ਵੀ ਆਉਂਦਾ ਹੈ ਜੋ ਹਰ ਕੰਨ 'ਤੇ ਫਿੱਟ ਹੁੰਦੇ ਹਨ ਅਤੇ ਆਰਾਮ ਦਿੰਦੇ ਹਨ।
-ਬੈਟਰੀ ਬੈਕਅੱਪ 20 ਘੰਟੇ ਹੈ ਤੇ ਤੇਜ਼ ਚਾਰਜਿੰਗ ਫੀਚਰ ਨਾਲ ਆਉਂਦਾ ਹੈ, ਜਿਸ ਨੂੰ 5 ਮਿੰਟਾਂ 'ਚ 1.5 ਘੰਟੇ ਤੱਕ ਚਾਰਜ ਕੀਤਾ ਜਾ ਸਕਦਾ ਹੈ।
ਇਹ ਸੈੱਟਅੱਪ ਕਰਨਾ ਵੀ ਬਹੁਤ ਆਸਾਨ ਹੈ ਅਤੇ ਕਿਸੇ ਵੀ ਡਿਵਾਈਸ ਨਾਲ ਆਸਾਨੀ ਨਾਲ ਜੁੜਦਾ ਹੈ। ਸਟੋਰੇਜ ਕੇਸ ਅਤੇ ਚਾਰਜਿੰਗ ਕੇਬਲ ਦੇ ਨਾਲ ਆਉਂਦਾ ਹੈ।

ਟਾਪ ਹੈਡਲਾਈਨ

ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget