ਪੜਚੋਲ ਕਰੋ

ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ

ਚੌਲਾਂ ਦੇ ਪਾਣੀ ਵਿੱਚ ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ, ਜੋ ਪੇਟ ਦੀ ਸਿਹਤ ਨੂੰ ਬਣਾਈ ਰੱਖਦੇ ਹਨ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਨਿਕਲ ਜਾਂਦੇ ਹਨ ਅਤੇ ਚਮੜੀ ਦੀ ਚਮਕ ਵਧਦੀ ਹੈ।

Rice Water for Skin : ਚੌਲਾਂ ਦਾ ਪਾਣੀ ਯਾਨੀ ਕਿ ਮਾਂਡ ਨਾ ਸਿਰਫ਼ ਸਿਹਤ ਲਈ ਫਾਇਦੇਮੰਦ ਹੈ, ਸਗੋਂ ਇਹ ਚਮੜੀ ਲਈ ਵੀ ਦਵਾਈ ਦਾ ਕੰਮ ਕਰਦੀ ਹੈ। ਬਿਊਟੀ ਐਕਸਪਰਟਸ ਦੇ ਅਨੁਸਾਰ ਚੌਲਾਂ ਦੇ ਪਾਣੀ ਵਿੱਚ ਲਗਭਗ 75-80% ਸਟਾਰਚ ਹੁੰਦਾ ਹੈ। ਇਸ ਵਿੱਚ ਅਮੀਨੋ ਐਸਿਡ, ਵਿਟਾਮਿਨ ਬੀ, ਵਿਟਾਮਿਨ ਈ, ਐਂਟੀਆਕਸੀਡੈਂਟ, ਮੈਗਨੀਸ਼ੀਅਮ, ਫਾਈਬਰ, ਜ਼ਿੰਕ ਅਤੇ ਮੈਂਗਨੀਜ਼ ਵੀ ਹੁੰਦੇ ਹਨ, ਜੋ ਸਿਹਤ, ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਚੌਲਾਂ ਦੇ ਪਾਣੀ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਚਮੜੀ ਦੀਆਂ ਕਈ ਸਮੱਸਿਆਵਾਂ ਠੀਕ ਹੋ ਸਕਦੀਆਂ ਹਨ। ਇਸ ਨਾਲ ਚਿਹਰਾ ਸੋਹਣਾ ਬਣਦਾ ਹੈ ਅਤੇ ਚਮੜੀ ਚਮਕਦੀ ਹੈ। ਆਓ ਜਾਣਦੇ ਹਾਂ ਇਸਨੂੰ ਕਿਵੇਂ ਵਰਤਣਾ ਚਾਹੀਦਾ ਹੈ...

ਚਮੜੀ ਲਈ ਚੌਲਾਂ ਦੇ ਪਾਣੀ ਦੇ ਫਾਇਦੇ

  1. ਚਮੜੀ ਦੀ ਚਮਕ ਵਧਾਓ

ਕੋਰੀਅਨ ਕੁੜੀਆਂ ਦੀ ਖੂਬਸੂਰਤੀ ਦਾ ਰਾਜ ਚੌਲ ਹੈ। ਉਹ ਇਸ ਨੂੰ ਜ਼ਿਆਦਾਤਰ ਸਕਿਨ ਦੀ ਦੇਖਭਾਲ ਅਤੇ ਵਾਲਾਂ ਦੀ ਦੇਖਭਾਲ ਕਰਨ ਵਾਲੇ ਪ੍ਰੋਡਟਕਟਸ ਲਈ ਵਰਤਦੀਆਂ ਹਨ। ਚੌਲਾਂ ਦਾ ਪਾਣੀ ਲਗਾਉਣ ਨਾਲ ਚਮੜੀ ਟਾਈਟ ਰਹਿੰਦੀ ਹੈ। ਇਸ ਨਾਲ ਸਕਿਨ ਹਮੇਸ਼ਾ ਜਵਾਂ ਲੱਗਦੀ ਹੈ।

  1. ਮੁਹਾਸੇ ਅਤੇ ਦਾਗ-ਧੱਬੇ ਹਟਾਉਣ 'ਚ ਮਦਦ ਕਰਦਾ

ਚੌਲਾਂ ਦਾ ਪਾਣੀ ਮੁਹਾਸੇ, ਖੁੱਲ੍ਹੇ ਰੋਮ, ਖੁਸ਼ਕ ਚਮੜੀ ਅਤੇ ਚਿਹਰੇ 'ਤੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਚਮੜੀ ਨੂੰ ਚਮਕਦਾਰ ਅਤੇ ਹਾਈਡ੍ਰੇਟ ਰੱਖਣ ਦਾ ਕੰਮ ਕਰਦਾ ਹੈ। ਇਸ ਨਾਲ ਚਮੜੀ ਦੀਆਂ ਹੋਰ ਕਈ ਸਮੱਸਿਆਵਾਂ ਵੀ ਹੱਲ ਹੋ ਸਕਦੀਆਂ ਹਨ।

ਸਕਿਨ ‘ਤੇ ਚੌਲਾਂ ਦਾ ਪਾਣੀ ਦੀ ਇਦਾਂ ਕਰੋ ਵਰਤੋਂ

  1. ਚੌਲਾਂ ਦੇ ਪਾਣੀ ਨੂੰ ਆਈਸ ਟ੍ਰੇ ਵਿੱਚ ਪਾ ਕੇ ਫ੍ਰੀਜਰ ਵਿੱਚ ਰੱਖ ਕੇ ਆਈਸ ਕਿਊਬ ਬਣਾਉਣ ਲਈ ਫ੍ਰੀਜ਼ਰ ਵਿੱਚ ਰੱਖੋ। ਇਸ ਆਈਸ ਕਿਊਬ ਨੂੰ ਚਿਹਰੇ 'ਤੇ ਲਗਾਉਣ ਨਾਲ ਖੂਨ ਸੰਚਾਰ ਅਤੇ ਕੋਲੇਜਨ ਵਧਦਾ ਹੈ। ਇਸ ਦਾ ਅਸਰ ਚਮੜੀ 'ਤੇ ਤੁਰੰਤ ਦਿਖਾਈ ਦਿੰਦਾ ਹੈ।
  2. ਚਮੜੀ 'ਤੇ ਚੌਲਾਂ ਦਾ ਪਾਣੀ ਲਗਾਉਣ ਲਈ ਇੱਕ ਕੱਪ ਚੌਲਾਂ ਨੂੰ ਘੱਟੋ-ਘੱਟ ਅੱਧੇ ਘੰਟੇ ਲਈ ਪਾਣੀ ਵਿੱਚ ਭਿਓਂ ਦਿਓ। ਇਸ ਪਾਣੀ ਨੂੰ ਰੋਜ਼ਾਨਾ ਸਕਿਨ 'ਤੇ ਲਗਾਓ। ਜੇਕਰ ਤੁਸੀਂ ਚਾਹੋ ਤਾਂ ਉਬਲੇ ਹੋਏ ਚੌਲਾਂ ਦਾ ਸਟਾਰਚ ਆਪਣੇ ਚਿਹਰੇ 'ਤੇ ਵੀ ਲਗਾ ਸਕਦੇ ਹੋ।
  3. ਤੁਸੀਂ ਚੌਲਾਂ ਦੇ ਪਾਣੀ ਨਾਲ ਫੇਸ ਮਾਸਕ ਬਣਾ ਸਕਦੇ ਹੋ। 3-4 ਘੰਟਿਆਂ ਲਈ ਭਿੱਜੇ ਹੋਏ ਚੌਲਾਂ ਦਾ ਪਾਣੀ ਲਓ ਅਤੇ ਇਸ ਨੂੰ ਫੇਸ ਮਾਸਕ ਵਿੱਚ ਮਿਲਾਓ ਅਤੇ ਸੁੱਕਣ ਤੋਂ ਬਾਅਦ ਇਸ ਨੂੰ ਧੋ ਲਓ। ਇਸ ਨਾਲ ਚਮੜੀ ਦੀ ਚਮਕ ਵਧੇਗੀ ਅਤੇ ਫੋੜੇ, ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਰਾਹਤ ਮਿਲੇਗੀ।
  4. ਤੁਸੀਂ ਚੌਲਾਂ ਦੇ ਪਾਣੀ ਤੋਂ ਵੀ ਟੋਨਰ ਬਣਾ ਸਕਦੇ ਹੋ। ਰਾਤ ਨੂੰ ਰੂੰ ਨਾਲ 3-4 ਘੰਟਿਆਂ ਲਈ ਭਿੱਜੇ ਹੋਏ ਚੌਲਾਂ ਦੇ ਪਾਣੀ ਨੂੰ ਚਿਹਰੇ 'ਤੇ ਲਗਾਓ। ਤੁਸੀਂ ਇਸ ਨੂੰ ਇੰਝ ਹੀ ਛੱਡ ਸਕਦੇ ਹੋ ਜਾਂ ਸੁੱਕਣ ਤੋਂ ਬਾਅਦ ਧੋ ਸਕਦੇ ਹੋ। ਇਸ ਨਾਲ ਚਿਹਰਾ ਟਾਈਟ ਹੁੰਦਾ ਹੈ ਅਤੇ ਚਮੜੀ ਲੰਬੇ ਸਮੇਂ ਤੱਕ ਜਵਾਂ ਨਜ਼ਰ ਆਉਂਦੀ ਹੈ। ਇਸ ਨਾਲ ਝੁਰੜੀਆਂ ਵੀ ਗਾਇਬ ਹੋ ਜਾਂਦੀਆਂ ਹਨ।

 

ਟਾਪ ਹੈਡਲਾਈਨ

Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ
Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ
FASTag 'ਚ ਬੈਲੇਂਸ ਹੋਣ ਦੇ ਬਾਵਜੂਦ ਵੀ ਕੱਟ ਸਕਦੇ ਹਨ ਦੁੱਗਣੇ ਪੈਸੇ! ਜਾਣੋ ਕਿਉਂ ਫੇਲ੍ਹ ਹੁੰਦੀ ਹੈ ਪੇਮੈਂਟ
FASTag 'ਚ ਬੈਲੇਂਸ ਹੋਣ ਦੇ ਬਾਵਜੂਦ ਵੀ ਕੱਟ ਸਕਦੇ ਹਨ ਦੁੱਗਣੇ ਪੈਸੇ! ਜਾਣੋ ਕਿਉਂ ਫੇਲ੍ਹ ਹੁੰਦੀ ਹੈ ਪੇਮੈਂਟ
Health Tips : ਮੌਸਮ ਬਦਲਦੇ ਹੀ ਹੋ ਜਾਂਦੇ ਹੋ ਬਿਮਾਰ? ਅੱਜ ਤੋਂ ਹੀ ਅਪਣਾ ਲਓ ਇਹ 5 ਆਦਤਾਂ!
Health Tips : ਮੌਸਮ ਬਦਲਦੇ ਹੀ ਹੋ ਜਾਂਦੇ ਹੋ ਬਿਮਾਰ? ਅੱਜ ਤੋਂ ਹੀ ਅਪਣਾ ਲਓ ਇਹ 5 ਆਦਤਾਂ!
 UDAN Yatri Cafe : ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ! ਇਸ ਏਅਰਪੋਰਟ 'ਤੇ 10 ਰੁਪਏ 'ਚ ਚਾਹ ਤੇ ਪਾਣੀ, 20 ਰੁਪਏ 'ਚ ਮਿਲੇਗੀ ਕੌਫੀ
 UDAN Yatri Cafe : ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ! ਇਸ ਏਅਰਪੋਰਟ 'ਤੇ 10 ਰੁਪਏ 'ਚ ਚਾਹ ਤੇ ਪਾਣੀ, 20 ਰੁਪਏ 'ਚ ਮਿਲੇਗੀ ਕੌਫੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Embed widget