ਪੜਚੋਲ ਕਰੋ

Covid-19 ਤੋਂ ਤੇਜ਼ੀ ਨਾਲ ਚਾਹੁੰਦੇ ਹੋ ਰਿਕਵਰੀ? ਇਨਫੈਕਟਡ ਮਰੀਜ਼ਾਂ ਇਹਨਾਂ ਫੂਡਜ਼ ਦਾ ਕਰਨ ਸੇਵਨ

Covid-19 Fast Recovery Food: ਜੇਕਰ ਕੋਈ ਕੋਰੋਨਾਵਾਇਰਸ ਦੇ ਸੰਪਰਕ 'ਚ ਆ ਜਾਂਦਾ ਹੈ ਅਤੇ ਘਰ 'ਚ ਹੀ ਕੋਵਿਡ ਤੋਂ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਡਾਈਟ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ।

Covid-19 Fast Recovery Food: ਜੇਕਰ ਕੋਈ ਕੋਰੋਨਾਵਾਇਰਸ ਦੇ ਸੰਪਰਕ 'ਚ ਆ ਜਾਂਦਾ ਹੈ ਅਤੇ ਘਰ 'ਚ ਹੀ ਕੋਵਿਡ ਤੋਂ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਡਾਈਟ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਅਜਿਹਾ ਇਸ ਲਈ ਕਿਓਂਕਿ ਤੁਹਾਡਾ ਖਾਣ-ਪਾਣ ਤੁਹਾਨੂੰ ਠੀਕ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉੱਥੇ ਹੀ ਕੋਵਿਡ-19 ਨਾਲ ਜਲਦ ਠੀਕ ਹੋਣ ਲਈ ਦਵਾਈਆਂ ਦੇ ਸੇਵਨ ਦੇ ਨਾਲ-ਨਾਲ ਸੰਤੁਲਿਤ ਖੁਰਾਕ ਲੈਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵਾਇਰਸ ਸਾਡੇ ਸਰੀਰ ਨੂੰ ਬਹੁਤ ਕਮਜ਼ੋਰ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਨੂੰ ਦੱਸਾਂਗੇ ਕਿ ਕੋਵਿਡ -19 ਨਾਲ ਜੰਗ ਲੜ ਰਹੇ ਮਰੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।

ਜ਼ਿੰਕ ਨਾਲ ਭਰਪੂਰ ਭੋਜਨ- ਇਹ ਜ਼ਰੂਰੀ ਹੈ ਕਿ ਤੁਸੀਂ ਪੇਠਾ, ਕਾਜੂ, ਛੋਲੇ ਅਤੇ ਮੱਛੀ ਵਰਗੇ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ ਕਿਉਂਕਿ ਇਹ ਖਣਿਜ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇੰਨਾ ਹੀ ਨਹੀਂ, ਜ਼ਿੰਕ ਵਿੱਚ ਐਂਟੀਵਾਇਰਲ ਗੁਣ ਵੀ ਹੁੰਦੇ ਹਨ ਜੋ ਵਾਇਰਸ ਦੇ ਗੰਭੀਰ ਇਨਫੈਕਸ਼ਨ ਦਾ ਕਾਰਨ ਬਣਨ ਦੀ ਸਮਰੱਥਾ ਨੂੰ ਘਟਾ ਸਕਦਾ ਹੈ।

ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ - ਮਜ਼ਬੂਤ ​​ਇਮਿਊਨਿਟੀ ਲਈ ਵਿਟਾਮਿਨ ਸੀ ਜ਼ਰੂਰੀ ਹੈ। ਇਹ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸਾਡੇ ਇਮਿਊਨ ਫੰਕਸ਼ਨ ਨੂੰ ਵਧਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਖੱਟੇ ਫਲ, ਗੂੜੇ ਰੰਗ ਦੀਆਂ ਪੱਤੇਦਾਰ ਸਬਜ਼ੀਆਂ, ਕੀਵੀ ਫਰੂਟ, ਬਰੌਕਲੀ ਅਤੇ ਪਪੀਤਾ ਵਰਗੇ ਭੋਜਨ ਖਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ: Omicron ਤੋਂ ਬਚਣਾ ਤਾਂ ਇੰਝ ਕਰੇ ਆਪਣੀ Immunity ਡਬਲ, ਘਰੇ ਹੀ ਅਪਣਾਓ ਇਹ Ayurvedic ਨੁਸਖੇ

ਵਿਟਾਮਿਨ ਡੀ ਨਾਲ ਭਰਪੂਰ ਭੋਜਨ - ਖੁਰਾਕ ਵਿੱਚ ਵਿਟਾਮਿਨ ਡੀ ਸ਼ਾਮਲ ਕਰਨ ਨਾਲ, ਨਤੀਜੇ ਬਿਹਤਰ ਹੋ ਸਕਦੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਕੋਵਿਡ -19 ਤੋਂ ਉਭਰਨ ਵਿੱਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਇਸ ਲਈ ਖਾਣੇ 'ਚ ਖੁੰਭਾਂ, ਆਂਡੇ, ਦਹੀਂ ਅਤੇ ਦੁੱਧ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਾਂ ਫਿਰ ਇਕ ਘੰਟੇ ਲਈ ਧੁੱਪ 'ਚ ਬੈਠਣਾ ਵੀ ਜ਼ਰੂਰੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO

Punjab News: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ! ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਡਾ ਇਕੱਠ, ਨਵੇਂ ਪ੍ਰਧਾਨ ਦਾ ਹੋਏਗਾ ਐਲਾਨ?

Punjab News: ਰੇਲ ਗੱਡੀ ਦੀ ਲਪੇਟ 'ਚ ਆਇਆ ਨੌਜਵਾਨ, ਸਰੀਰ ਦੇ ਹੋਏ 2 ਹਿੱਸੇ, ਨਹੀਂ ਹੋ ਸਕੀ ਪਛਾਣ
Punjab News: ਰੇਲ ਗੱਡੀ ਦੀ ਲਪੇਟ 'ਚ ਆਇਆ ਨੌਜਵਾਨ, ਸਰੀਰ ਦੇ ਹੋਏ 2 ਹਿੱਸੇ, ਨਹੀਂ ਹੋ ਸਕੀ ਪਛਾਣ
Advertisement
ABP Premium

ਵੀਡੀਓਜ਼

Jaswant Gajjan Majra| ਸੁਪਰੀਮ ਕੋਰਟ ਤੋਂ ਗੱਜਣਮਾਜਰਾ ਨੂੰ ਮਿਲੇਗੀ ਰਾਹਤ ?Three arrested| ਲੁਧਿਆਣਾ 'ਚ ਪੁਲਿਸ ਨੇ 3 ਸੱਟੇਬਾਜ਼ਾਂ ਨੂੰ ਕੀਤਾ ਕਾਬੂ, ਮਿਲੇ ਲੱਖਾਂ ਰੁਪਏthree new criminal laws| ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਰਹੇ, ਜਾਣੋ, ਕੀ ਖ਼ਾਸ ?Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO
ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ, ਦਿਲ ਹਲੂਣਨ ਵਾਲੀ VIDEO
Punjab News: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ! ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਡਾ ਇਕੱਠ, ਨਵੇਂ ਪ੍ਰਧਾਨ ਦਾ ਹੋਏਗਾ ਐਲਾਨ?
Punjab News: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ! ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਡਾ ਇਕੱਠ, ਨਵੇਂ ਪ੍ਰਧਾਨ ਦਾ ਹੋਏਗਾ ਐਲਾਨ?
Punjab News: ਰੇਲ ਗੱਡੀ ਦੀ ਲਪੇਟ 'ਚ ਆਇਆ ਨੌਜਵਾਨ, ਸਰੀਰ ਦੇ ਹੋਏ 2 ਹਿੱਸੇ, ਨਹੀਂ ਹੋ ਸਕੀ ਪਛਾਣ
Punjab News: ਰੇਲ ਗੱਡੀ ਦੀ ਲਪੇਟ 'ਚ ਆਇਆ ਨੌਜਵਾਨ, ਸਰੀਰ ਦੇ ਹੋਏ 2 ਹਿੱਸੇ, ਨਹੀਂ ਹੋ ਸਕੀ ਪਛਾਣ
Team India ਬਾਰਬਾਡੋਸ 'ਚ ਬੁਰੀ ਤਰ੍ਹਾਂ ਫਸੀ, ਲਾਈਨ 'ਚ ਖੜ੍ਹ ਕੇ ਪੇਪਰ ਪਲੇਟਾਂ 'ਚ ਖਾਣਾ ਖਾਣ ਲਈ ਮਜ਼ਬੂਰ ਖਿਡਾਰੀ

Dubai jail: ਦੁਬਈ ਦੀ ਜੇਲ੍ਹ 'ਚ ਫਸੇ 17 ਪੰਜਾਬੀ ਮੁੰਡੇ, ਹੋ ਰਿਹਾ ਅੰਨ੍ਹਾ ਤਸ਼ੱਦਦ, ਪਰਿਵਾਰ ਮਦਦ ਲਈ ਪਹੁੰਚਿਆ ਨਿਰਮਲ ਕੁਟੀਆ

Fashion Tips: ਵੈਸਟਰਨ ਤੋਂ ਲੈ ਕੇ ਟਰਡੀਸ਼ਨਲ... ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ ਸਾਰਾ ਅਲੀ ਖਾਨ

NEET Re-Exam Result 2024: NEET Re-Exam ਦੇ ਨਤੀਜੇ ਜਾਰੀ, ਇਸ ਡਾਇਰੈਕਟ ਲਿੰਕ ਤੋਂ ਕਰੋ ਚੈੱਕ

Embed widget