Reduces Tension: ਧੁੰਨੀ 'ਚ ਤੇਲ ਲਗਾਉਣ ਨਾਲ ਘੱਟ ਹੁੰਦਾ ਤਣਾਅ, ਜਾਣੋ ਇਸ ਦੇ ਹੋਰ ਹੈਰਾਨੀਜਨਕ ਫਾਇਦੇ

Health News: ਰੋਜ਼ਾਨਾ ਧੁੰਨੀ (ਨਾਭੀ) 'ਚ ਤੇਲ ਲਗਾਉਣ ਦੇ ਕਈ ਫਾਇਦੇ ਹੁੰਦੇ ਹਨ। ਸਰੀਰ ਨੂੰ ਸਿਹਤਮੰਦ ਰੱਖਣ ਦਾ ਇਹ ਕੁਦਰਤੀ ਤਰੀਕਾ ਹੈ, ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

Applying Oil in Navel: ਸਰਦੀਆਂ ਦੇ ਵਿੱਚ ਸਰੀਰ ਵਿੱਚ ਜ਼ਿਆਦਾ ਖੁਸ਼ਕੀ ਆ ਜਾਂਦੀ ਹੈ। ਕਿਉਂਕਿ ਲੋਕ ਠੰਡ ਕਰਕੇ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਸਰੀਰ ਉੱਤੇ ਖੁਸ਼ਕੀ ਆ ਜਾਂਦੀ ਹੈ। ਇਸ ਖੁਸ਼ਕੀ ਤੋਂ ਰਾਹਤ ਪਾਉਣ ਦੇ ਲਈ ਨਾਰੀਅਲ ਜਾਂ ਫਿਰ

Related Articles