Health Tips: ਸਰਦੀਆਂ 'ਚ ਹਾਰਟ ਅਟੈਕ ਦਾ ਜ਼ਿਆਦਾ ਖਤਰਾ, ਦਿਲ ਨੂੰ ਅਜਿਹੇ ਖਤਰਿਆਂ ਤੋਂ ਬਚਾਉਣ ਲਈ ਕਰੋ ਇਹ ਤਿੰਨ ਕਸਰਤਾਂ, ਮਿਲੇਗਾ ਫਾਇਦਾ

Health:ਠੰਡ 'ਚ ਦਿਲ ਨੂੰ ਸਿਹਤਮੰਦ ਰੱਖਣ ਲਈ ਇਹ 3 ਯੋਗਾ ਫਾਇਦੇਮੰਦ ਨੇ, ਇਨ੍ਹਾਂ ਨੂੰ ਰੋਜ਼ਾਨਾ ਕਰਨ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟ ਕੀਤਾ ਜਾ ਸਕਦਾ। ਆਓ ਜਾਣਦੇ ਹਾਂ ਕਿਵੇਂ ਇਨ੍ਹਾਂ ਯੋਗ ਆਸਨ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਬਣਾ ਸਕਦੇ..

Do These Three Exercises In Winter: ਸਰਦੀਆਂ ਦੇ ਮੌਸਮ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਠੰਢ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ 'ਚ ਸਰੀਰ 'ਚ

Related Articles