Another pandemic Risk: ਕੋਰੋਨਾ ਤੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਮਹਾਂਮਾਰੀ ਫੈਲਣ ਦਾ ਖਤਰਾ, ਮਾਹਿਰ ਵੀ ਫਿਕਰਮੰਦ

Another pandemic Risk:ਮੈਡੀਕਲ ਮਾਹਿਰਾਂ ਨੇ ਇਕ ਹੋਰ ਮਹਾਂਮਾਰੀ  (bird flu pandemic) ਦੀ ਚਿਤਾਵਨੀ ਜਾਰੀ ਕੀਤੀ ਹੈ। ਖੋਜਕਰਤਾਵਾਂ ਨੇ ਹਾਲ ਹੀ ਵਿਚ ਬਰਡ ਫਲੂ ਦੇ H5N1 ਨਾਲ ਜੁੜੀਆਂ ਚਿੰਤਾਵਾਂ 'ਤੇ ਚਰਚਾ ਕਰਦੇ ਹੋਏ ਫਿਕਰ ਜ਼ਾਹਰ ਕੀਤਾ ਸੀ।

Another pandemic Risk: ਮੈਡੀਕਲ ਮਾਹਿਰਾਂ ਨੇ ਇੱਕ ਹੋਰ ਮਹਾਂਮਾਰੀ  (bird flu pandemic) ਦੀ ਚਿਤਾਵਨੀ ਜਾਰੀ ਕੀਤੀ ਹੈ। ਇਹ ਕੋਰੋਨਾ ਤੋਂ ਵੀ ਭਿਆਨਕ ਰੂਪ ਧਾਰ ਸਕਦੀ ਹੈ। ਖੋਜਕਰਤਾਵਾਂ ਨੇ ਹਾਲ ਹੀ ਵਿੱਚ ਬਰਡ ਫਲੂ ਦੇ H5N1 ਨਾਲ ਜੁੜੀਆਂ ਚਿੰਤਾਵਾਂ 'ਤੇ ਚਰਚਾ ਕਰਦੇ

Related Articles