ਸਾਵਧਾਨ! ਕੀ ਤੁਸੀਂ ਵੀ ਪੀ ਰਹੇ ਜ਼ਹਿਰੀਲੇ ਯੂਰੀਆ ਵਾਲਾ ਦੁੱਧ? ਪੀਣ ਤੋਂ ਪਹਿਲਾਂ ਸਿਰਫ਼ 30 ਸਕਿੰਟਾਂ 'ਚ ਕਰ ਲਵੋ ਚੈੱਕ

ਕਿਸਾਨ ਤਾਂ ਸ਼ੁੱਧ ਦੁੱਧ ਪੈਦਾ ਕਰਦਾ ਹੈ ਪਰ ਬਹੁਤ ਸਾਰੇ ਵਪਾਰੀ ਜ਼ਿਆਦਾ ਮੁਨਾਫਾ ਕਮਾਉਣ ਲਈ ਦੁੱਧ ਵਿੱਚ ਯੂਰੀਆ ਮਿਲਾ ਦਿੰਦੇ ਹਨ। ਥੋੜ੍ਹੇ ਜਹੇ ਦੁੱਧ ਵਿੱਚ ਯੂਰੀਆ, ਡਿਟਰਜੈਂਟ, ਖੰਡ, ਨਮਕ, ਫਾਰਮਲਿਨ ਆਦਿ ਰਸਾਇਣਾਂ ਨੂੰ ਮਿਲਾ ਕੇ ਦੁੱਧ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ।

How to check milk adulteration: ਦੁੱਧ ਇੱਕ ਅਜਿਹੀ ਚੀਜ਼ ਹੈ ਜੋ ਹਰ ਘਰ ਵਿੱਚ ਰੋਜ਼ਾਨਾ ਵਰਤੀ ਜਾਂਦੀ ਹੈ। ਅਸੀਂ ਹਮੇਸ਼ਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਸ਼ੁੱਧ ਹੋਣ ਪਰ ਅੱਜਕੱਲ੍ਹ ਜ਼ਿਆਦਾਤਰ ਖਾਣ-ਪੀਣ

Related Articles