Dengue Effects On Heart: ਸਾਵਧਾਨ! ਡੇਂਗੂ ਤੋਂ ਸਿਰਫ ਲੀਵਰ ਹੀ ਨਹੀਂ ਸਗੋਂ ਦਿਲ ਨੂੰ ਵੀ ਖ਼ਤਰਾ, ਰਿਸਰਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

Dengue: ਡੇਂਗੂ ਦਾ ਵਾਇਰਸ ਨਾ ਸਿਰਫ਼ ਤੁਹਾਡੇ ਜਿਗਰ ਲਈ ਸਗੋਂ ਤੁਹਾਡੇ ਦਿਲ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ। ਇਹ ਗੱਲ ਇੱਕ ਤਾਜ਼ਾ ਮੈਡੀਕਲ ਅਧਿਐਨ ਵਿੱਚ ਸਾਹਮਣੇ ਆਈ ਹੈ।

Dengue Effects On Heart: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ 'ਚ ਜਾਨਲੇਵਾ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਮੱਛਰ ਦੇ ਕੱਟਣ ਨਾਲ ਫੈਲਣ ਵਾਲਾ ਇਹ ਵਾਇਰਸ ਕਈ ਤਰੀਕਿਆਂ ਨਾਲ ਬੁਖਾਰ ਦੇ ਰੂਪ ਵਿਚ ਸਰੀਰ ਨੂੰ

Related Articles