Health Tips: ਸਾਵਧਾਨ! ਬਚਿਆ ਭੋਜਨ ਫਰਿੱਜ 'ਚ ਰੱਖਣ ਵੇਲੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ! ਪੂਰੇ ਟੱਬਰ ਨੂੰ ਖਤਰਾ

ਮਾਹਿਰਾਂ ਅਨੁਸਾਰ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਸਿਹਤ ਲਈ ਖ਼ਤਰਨਾਕ
Source : Freepik
ਅਕਸਰ ਹੀ ਭੋਜਨ ਬਚ ਜਾਣ ਮਗਰੋਂ ਉਸ ਨੂੰ ਫਰਿੱਜ ਵਿੱਚ ਰੱਖ ਦਿੱਤਾ ਜਾਂਦਾ ਹੈ ਤੇ ਲੋੜ ਪੈਣ ਉਪਰ ਗਰਮ ਕਰਕੇ ਮੁੜ ਖਾ ਲਿਆ ਜਾਂਦਾ ਹੈ। ਆਮ ਤੌਰ ਉਪਰ ਫਰਿੱਜ ਵਿੱਚ ਰੱਖਿਆ ਭੋਜਨ 10 ਤੋਂ 12 ਘੰਟਿਆਂ ਤੱਕ ਫ੍ਰੈਸ਼ ਹੀ ਰਹਿੰਦਾ ਹੈ।
Plastic Container Side Effects: ਅਕਸਰ ਹੀ ਭੋਜਨ ਬਚ ਜਾਣ ਮਗਰੋਂ ਉਸ ਨੂੰ ਫਰਿੱਜ ਵਿੱਚ ਰੱਖ ਦਿੱਤਾ ਜਾਂਦਾ ਹੈ ਤੇ ਲੋੜ ਪੈਣ ਉਪਰ ਗਰਮ ਕਰਕੇ ਮੁੜ ਖਾ ਲਿਆ ਜਾਂਦਾ ਹੈ। ਆਮ ਤੌਰ ਉਪਰ ਫਰਿੱਜ ਵਿੱਚ ਰੱਖਿਆ ਭੋਜਨ 10 ਤੋਂ 12 ਘੰਟਿਆਂ ਤੱਕ ਫ੍ਰੈਸ਼ ਹੀ ਰਹਿੰਦਾ ਹੈ। ਪਰ
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV


