ਪੜਚੋਲ ਕਰੋ

ਕੀ ਤੁਸੀਂ ਆਪਣਾ ਪਰਿਵਾਰ ਵਧਾਉਣਾ ਚਾਹੁੰਦੇ ਹੋ? ਗਰਭ ਧਾਰਨ ਦੀ ਸੰਭਾਵਨਾ ਵਧਾਉਣ ਲਈ ਇਹ ਖ਼ੁਰਾਕ ਹੋ ਸਕਦੀ ਸਹਾਇਕ

ਤੁਹਾਡੇ ਖਾਣ-ਪੀਣ ਦਾ ਅਸਰ ਤੁਹਾਡੀ ਪ੍ਰਜਣਨ ਸਮਰੱਥਾ ਦੇ ਪੱਧਰ ਉੱਤੇ ਵੀ ਪੈਂਦਾ ਹੈ। ਇਸੇ ਲਈ ਮਰਦ ਅਤੇ ਔਰਤ ਦੋਵਾਂ ਨੂੰ ਵੱਧ ਪ੍ਰੋਟੀਨ, ਘੱਟ ਚਰਬੀ ਤੇ ਕਾਰਬੋਹਈਡ੍ਰੇਟ ਵਾਲੀ ਖ਼ੁਰਾਕ ਦਾ ਲਾਭ ਲੈਣਾ ਚਾਹੀਦਾ ਹੈ।

ਕੀ ਤੁਸੀਂ ਬੱਚੇ ਦਾ ਸੁਫ਼ਨਾ ਸਾਕਾਰ ਕਰਨਾ ਚਾਹ ਰਹੇ ਹੋ। ਜਦੋਂ ਤੁਸੀਂ ਬੱਚੇ ਬਾਰੇ ਕੋਈ ਯੋਜਨਾਬੰਦੀ ਉਲੀਕਦੇ ਹੋ, ਤਾਂ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਇਸ ਲਈ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਤੁਹਾਨੂੰ ਆਪਣੀ ਖ਼ੁਰਾਕ ਪ੍ਰਤੀ ਕੁਝ ਵਧੇਰੇ ਸੁਚੇਤ ਹੋਣਾ ਪੈਂਦਾ ਹੈ। ਤੁਹਾਡੇ ਖਾਣ-ਪੀਣ ਦਾ ਅਸਰ ਤੁਹਾਡੀ ਪ੍ਰਜਣਨ ਸਮਰੱਥਾ ਦੇ ਪੱਧਰ ਉੱਤੇ ਵੀ ਪੈਂਦਾ ਹੈ। ਇਸੇ ਲਈ ਮਰਦ ਅਤੇ ਔਰਤ ਦੋਵਾਂ ਨੂੰ ਵੱਧ ਪ੍ਰੋਟੀਨ, ਘੱਟ ਚਰਬੀ ਤੇ ਕਾਰਬੋਹਈਡ੍ਰੇਟ ਵਾਲੀ ਖ਼ੁਰਾਕ ਦਾ ਲਾਭ ਲੈਣਾ ਚਾਹੀਦਾ ਹੈ। ਪੌਦਿਆਂ ਉੱਤੇ ਆਧਾਰਤ ਖ਼ੁਰਾਕ ਤੋਂ ਪ੍ਰਾਪਤ ਪ੍ਰੋਟੀਨ ਪ੍ਰਜਣਨ ਸਮਰੱਥਾ ਤੇ ਐਸਟ੍ਰੋਜਨ ਲੈਵਲ ਨੂੰ ਵਧਾ ਸਕਦਾ ਹੈ। ਬੀਨਜ਼ ਦੀ ਵਧੀਆ ਮਾਤਰਾ, ਦਾਲਾਂ ਤੇ ਟੋਫ਼ੂ ਕੁਦਰਤੀ ਪ੍ਰੋਟੀਨ ਦੇ ਸ਼ਾਨਦਾਰ ਸਰੋਤ ਹੁੰਦੇ ਹਨ। ਇਸ ਲਈ ਆਪਣੀ ਖ਼ੁਰਾਕ ਵਿੱਚ ਉਹ ਜ਼ਰੂਰ ਸ਼ਾਮਲ ਕਰੋ। ਖੋਜਕਾਰਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਸ਼ੁਕਰਾਣੂਆਂ ਦੀ ਮਾਤਰਾ ਤੇ ਗਤੀਸ਼ੀਤਾ ਨੂੰ ਵਧਾਉਣ ’ਚ ਸ਼ਾਨਦਾਰ ਮੰਨੇ ਜਾਂਦੇ ਹਨ। ਪੌਲੀਸਿਸਟਿਕ ਓਵਰੀ ਸਿੰਡ੍ਰੋਮ ਤੇ ਹਾਰਮੋਨਲ ਸਮੱਸਿਆਵਾਂ ਨਾਲ ਵੱਧ ਤੋਂ ਵੱਧ ਔਰਤਾਂ ਨੂੰ ਜੂਝਣਾ ਪੈਂਦਾ ਹੈ। ਦਾਲਚੀਨੀ ਦੀ ਥੋੜ੍ਹੀ ਮਾਤਰਾ ਵੀ ਇਸ ਅੰਤਰ ਨੂੰ ਪ੍ਰਗਟਾ ਸਕਦਾ ਹੈ। ਇਹ ਔਰਤ ਦੀ ਮਾਹਵਾਰੀ ਨੂੰ ਠੀਕ ਕਰਦਾ ਹੈ। ਓਵਰੀ ’ਚ ਆਂਡਾ ਜਾਰੀ ਹੋਣ ’ਤੇ ਉਹ ਸ਼ੁਕਰਾਣੂ ਨਾਲ ਫ਼ਰਟੀਲਾਈਜ਼ ਵੀ ਹੋ ਸਕਦਾ ਹੈ। ਡੇਅਰੀ ਦੇ ਸਰੋਤਾਂ ਕ੍ਰੀਮ, ਦਹੀਂ, ਮੱਖਣ ਨਾਲ ਭਰਪੂਰ ਸੈਚੁਰੇਟਡ ਫ਼ੈਟ ਹੁੰਦਾ ਹੈ। ਸਰੀਰ ਨੂੰ ਹੋਣ ਵਾਲੀ ਮਿਨਰਲ ਜਾਂ ਵਿਟਾਮਿਨ ਦੀ ਕਮੀ ਨੂੰ ਨਜ਼ਰਅੰਦਾਜ਼ ਨਾ ਕਰੋ। ਵਿਟਾਮਿਨ ਬੀ-12 ਤੇ ਇੱਕ ਪੌਸ਼ਟਿਕ ਖ਼ੁਰਾਕ ਨਾਲ ਸਾਰੇ ਅੰਗਾਂ ਦੀ ਦੇਖਭਾਲ ਹੋ ਸਕਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
Advertisement
ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ 9 ਦਸੰਬਰ ਨੂੰ ਕਿੰਨਾ ਹੋਇਆ ਵਾਧਾ ? ਜਾਣੋ 22 ਅਤੇ 24 ਕੈਰੇਟ ਦਾ ਤਾਜ਼ਾ ਰੇਟ
ਸੋਨੇ-ਚਾਂਦੀ ਦੀਆਂ ਕੀਮਤਾਂ 'ਚ 9 ਦਸੰਬਰ ਨੂੰ ਕਿੰਨਾ ਹੋਇਆ ਵਾਧਾ ? ਜਾਣੋ 22 ਅਤੇ 24 ਕੈਰੇਟ ਦਾ ਤਾਜ਼ਾ ਰੇਟ
Punjab News: ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
Embed widget