Drink Jaggery Tea: ਸਰਦੀਆਂ 'ਚ ਚੀਨੀ ਦੀ ਬਜਾਏ ਪੀਓ ਗੁੜ ਦੀ ਚਾਹ, ਇਸ ਤਰ੍ਹਾਂ ਬਣਾਉਗੇ ਤਾਂ ਕਦੇ ਨਹੀਂ ਫਟੇਗੀ ਚਾਹ

Health News: ਗੁੜ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਖਾਸ ਕਰਕੇ ਸਰਦੀਆਂ ਵਿੱਚ, ਆਓ ਜਾਣਦੇ ਹਾਂ ਗੁੜ ਦੀ ਚਾਹ ਪੀਣ ਦੇ ਫਾਇਦੇ...

Drink Jaggery Tea: ਭਾਰਤ ਦੇ ਵਿੱਚ ਲਗਭਗ ਹਰ ਘਰ ਦੇ ਵਿੱਚ ਸਵੇਰ ਦੀ ਸ਼ੁਰੂਆਤ ਗਰਮ ਚਾਹ ਦੇ ਕੱਪ ਨਾਲ ਹੁੰਦੀ ਹੈ। ਅਜਿਹੇ 'ਚ ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ (drink jaggery tea) ਨਾਲ ਨਾ ਸਿਰਫ ਗਰਮੀ ਮਿਲੇਗੀ ਸਗੋਂ ਤਾਜ਼ਗੀ ਅਤੇ ਊਰਜਾ ਵੀ ਮਿਲੇਗੀ।

Related Articles