ਪੜਚੋਲ ਕਰੋ

Fungal Infection: ਗਰਮੀਆਂ ‘ਚ ਫੰਗਲ ਇੰਫੈਕਸ਼ਨ ਨਾਲ ਹੋ ਪ੍ਰੇਸ਼ਾਨ? ਤਾਂ ਮਾਹਿਰ ਤੋਂ ਜਾਣੋ ਕਿਵੇਂ ਕਰ ਸਕਦੇ ਹਾਂ ਬਚਾਅ

ਗਰਮੀਆਂ ਵਿੱਚ ਫੰਗਲ ਇਨਫੈਕਸ਼ਨ ਇੱਕ ਆਮ ਸਮੱਸਿਆ ਹੈ, ਜੋ ਜ਼ਿਆਦਾ ਪਸੀਨੇ, ਸਫਾਈ ਦੀ ਘਾਟ ਅਤੇ ਗਲਤ ਕੱਪੜਿਆਂ ਦੀ ਚੋਣ ਕਾਰਨ ਹੁੰਦੀ ਹੈ। ਦੂਸ਼ਿਤ ਪਾਣੀ, ਨਮੀ ਵਾਲਾ ਮਾਹੌਲ ਅਤੇ ਇਨਫੈਕਸ਼ਨ ਵਾਲੀ ਚਮੜੀ ਦੇ ਸੰਪਰਕ ਵਿੱਚ ਆਉਣ..

ਗਰਮੀਆਂ ਵਿੱਚ ਫੰਗਲ ਇਨਫੈਕਸ਼ਨ ਇੱਕ ਆਮ ਸਮੱਸਿਆ ਹੈ, ਜੋ ਜ਼ਿਆਦਾ ਪਸੀਨੇ, ਸਫਾਈ ਦੀ ਘਾਟ ਅਤੇ ਗਲਤ ਕੱਪੜਿਆਂ ਦੀ ਚੋਣ ਕਾਰਨ ਹੁੰਦੀ ਹੈ। ਦੂਸ਼ਿਤ ਪਾਣੀ, ਨਮੀ ਵਾਲਾ ਮਾਹੌਲ ਅਤੇ ਇਨਫੈਕਸ਼ਨ ਵਾਲੀ ਚਮੜੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਇਹ ਸਮੱਸਿਆ ਵਧਦੀ ਹੈ। ਇਸ ਦੇ ਕਾਰਨ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ, ਖਾਸ ਤੌਰ 'ਤੇ ਅੰਡਰਆਰਮਜ਼, ਕਮਰ ਅਤੇ ਪੈਰਾਂ ਵਰਗੇ ਹਿੱਸਿਆਂ ਵਿੱਚ, ਜਿੱਥੇ ਪਸੀਨਾ ਜਮ੍ਹਾਂ ਹੁੰਦਾ ਹੈ, ਵਧ ਸਕਦੀਆਂ ਹਨ।

ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ ਦੀ ਸੰਕਰਾਮਕ ਰੋਗ ਸਲਾਹਕਾਰ ਡਾ. ਨੇਹਾ ਰਸਤੋਗੀ ਪਾਂਡਾ ਤੋਂ ਇਸ ਬਾਰੇ ਉਨ੍ਹਾਂ ਨੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਕਿਹੜੇ ਸੁਝਾਅ ਦੱਸੇ ਹਨ।

ਸਫਾਈ ਦਾ ਖਿਆਲ ਰੱਖੋ:

  • ਰੋਜ਼ਾਨਾ ਨਹਾਓ ਅਤੇ ਪਸੀਨੇ ਵਾਲੇ ਹਿੱਸਿਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ।
  • ਐਂਟੀ-ਫੰਗਲ ਸਾਬਣ ਜਾਂ ਬਾਡੀ ਵਾਸ਼ ਦੀ ਵਰਤੋਂ ਕਰੋ, ਜੋ ਮਾਹਿਰ ਦੁਆਰਾ ਸਿਫਾਰਸ਼ ਕੀਤਾ ਗਿਆ ਹੋਵੇ।

ਸੁੱਕੇ ਅਤੇ ਸਾਫ ਕੱਪੜੇ ਪਾਓ:

ਸੂਤੀ ਜਾਂ ਹੋਰ ਹਵਾਦਾਰ ਵਾਲੇ ਫੈਬਰਿਕ ਦੇ ਕੱਪੜੇ ਪਹਿਨੋ, ਜੋ ਪਸੀਨੇ ਨੂੰ ਸੋਖ ਲੈਣ।

ਤੰਗ ਕੱਪੜਿਆਂ ਤੋਂ ਬਚੋ, ਜੋ ਨਮੀ ਨੂੰ ਰੋਕਦੇ ਹਨ।

ਕੱਪੜੇ, ਜੁਰਾਬਾਂ ਅਤੇ ਅੰਡਰਗਾਰਮੈਂਟਸ ਨੂੰ ਰੋਜ਼ ਬਦਲੋ ਅਤੇ ਧੋਵੋ।

ਪਸੀਨੇ ਨੂੰ ਕੰਟਰੋਲ ਕਰੋ:

ਐਂਟੀ-ਪਰਸਪਿਰੈਂਟ ਜਾਂ ਐਂਟੀ-ਫੰਗਲ ਪਾਊਡਰ ਦੀ ਵਰਤੋਂ ਕਰੋ, ਖਾਸ ਤੌਰ 'ਤੇ ਅੰਡਰਆਰਮਜ਼ ਅਤੇ ਪੈਰਾਂ ਲਈ।

ਜੁੱਤੀਆਂ ਪਹਿਨਣ ਤੋਂ ਪਹਿਲਾਂ ਪੈਰਾਂ ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।

ਨਮੀ ਤੋਂ ਬਚੋ:

ਗਿੱਲੇ ਕੱਪੜੇ ਜਾਂ ਜੁੱਤੀਆਂ ਜ਼ਿਆਦਾ ਦੇਰ ਤੱਕ ਨਾ ਪਹਿਨੋ।

ਸਵੀਮਿੰਗ ਪੂਲ ਜਾਂ ਜਨਤਕ ਸ਼ਾਵਰ ਵਰਗੀਆਂ ਜਗ੍ਹਾਵਾਂ 'ਤੇ ਸਲਿੱਪਰ ਪਹਿਨੋ।

ਦੂਸ਼ਿਤ ਪਾਣੀ ਅਤੇ ਸੰਪਰਕ ਤੋਂ ਬਚੋ:

ਜਨਤਕ ਸਵੀਮਿੰਗ ਪੂਲ ਜਾਂ ਗੰਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ।

ਇਨਫੈਕਟਿਡ ਵਿਅਕਤੀ ਦੀਆਂ ਨਿੱਜੀ ਚੀਜ਼ਾਂ (ਤੌਲੀਆ, ਕੱਪੜੇ) ਸਾਂਝੀਆਂ ਨਾ ਕਰੋ।

ਡਾਕਟਰੀ ਸਲਾਹ:

ਜੇਕਰ ਫੰਗਲ ਇਨਫੈਕਸ਼ਨ ਦੇ ਲੱਛਣ (ਖੁਜਲੀ, ਲਾਲੀ, ਚਮੜੀ ਦਾ ਫਟਣਾ) ਦਿਖਾਈ ਦੇਣ, ਤਾਂ ਤੁਰੰਤ ਚਮੜੀ ਮਾਹਿਰ ਜਾਂ ਸੰਕਰਾਮਕ ਰੋਗ ਮਾਹਿਰ ਨਾਲ ਸੰਪਰਕ ਕਰੋ।

ਡਾਕਟਰ ਦੁਆਰਾ ਸਿਫਾਰਸ਼ ਕੀਤੀਆਂ ਐਂਟੀ-ਫੰਗਲ ਕਰੀਮ, ਪਾਊਡਰ ਜਾਂ ਦਵਾਈਆਂ ਦੀ ਵਰਤੋਂ ਕਰੋ।

ਸਿਹਤਮੰਦ ਜੀਵਨ ਸ਼ੈਲੀ:

ਪੌਸ਼ਟਿਕ ਖੁਰਾਕ ਲਓ ਅਤੇ ਪਾਣੀ ਜ਼ਿਆਦਾ ਪੀਓ, ਜੋ ਚਮੜੀ ਨੂੰ ਸਿਹਤਮੰਦ ਰੱਖਦਾ ਹੈ।

ਤਣਾਅ ਅਤੇ ਡਾਇਬੀਟੀਜ਼ ਵਰਗੀਆਂ ਸਥਿਤੀਆਂ ਨੂੰ ਕੰਟਰੋਲ ਕਰੋ, ਕਿਉਂਕਿ ਇਹ ਫੰਗਲ ਇਨਫੈਕਸ਼ਨ ਦਾ ਜੋਖਮ ਵਧਾਉਂਦੀਆਂ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
Embed widget