ਪੜਚੋਲ ਕਰੋ

Health Risk: ਜੇਕਰ ਤੁਸੀਂ ਵੀ ਨਾਸ਼ਤੇ 'ਚ ਵ੍ਹਾਈਟ ਬਰੈੱਡ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ, ਖਾਣ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ

Health Risk: ਬਰੈੱਡ ਨੂੰ ਸਾਰੇ ਸਿਹਤਮੰਦ ਖਾਾਣਾ ਮੰਨਦੇ ਹਨ । ਬਰੈੱਡ 'ਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਨਾ ਸਿਰਫ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ ਸਗੋਂ ਭੁੱਖ ਵੀ ਵਧਾ ਸਕਦੀ ਹੈ।

White Bread Side Effects: ਅੱਜਕਲ ਬ੍ਰੈੱਡ ਨਾਸ਼ਤੇ 'ਚ ਸਭ ਤੋਂ ਵੱਧ ਪਸੰਦੀਦਾ ਬਣ ਰਹੀ ਹੈ। ਸਕੂਲ ਜਾਣਾ ਹੋਵੇ ਜਾਂ ਦਫ਼ਤਰ ਜਾਣਾ ਹੋਵੇ, ਅਸੀਂ ਬਰੈੱਡ ਖਾਣਾ ਪਸੰਦ ਕਰਦੇ ਹਾਂ। ਇਹ ਆਦਤ ਚੰਗੀ ਨਹੀਂ ਮੰਨੀ ਜਾਂਦੀ। ਇਸ ਦਾ ਕਾਰਨ ਵ੍ਹਾਈਟ ਬਰੈੱਡ ਵਿੱਚ ਐਕਸਟਰਾ ਸੂਗਰ ਦੀ ਮੌਜੂਦਗੀ ਹੈ। ਇਸ ਲਈ ਕਿ ਇਸਦਾ ਸੁਆਦ ਬਹੁਤਾ ਮਿੱਠਾ ਨਾ ਹੋਵੇ, ਖਮੀਰ ਨੂੰ ਵਧਾਉਣ ਅਤੇ ਸੁਆਦ ਨੂੰ ਸੁਧਾਰਨ ਲਈ ਆਟੇ ਵਿੱਚ ਖੰਡ ਮਿਲਾਈ ਜਾਂਦੀ ਹੈ। ਜਦੋਂ ਜ਼ਿਆਦਾ ਖੰਡ ਸਰੀਰ ਵਿੱਚ ਪਹੁੰਚ ਜਾਂਦੀ ਹੈ, ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਵ੍ਹਾਈਟ ਬਰੈੱਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਵ੍ਹਾਈਟ ਬਰੈੱਡ ਵਿੱਚ ਕਿੰਨੀ ਖੰਡ ਹੁੰਦੀ ਹੈ?
ਮਾਹਿਰਾਂ ਅਨੁਸਾਰ ਵਪਾਰਕ ਵ੍ਹਾਈਟ ਬਰੈੱਡ ਦੇ ਹਰੇਕ ਟੁਕੜੇ ਵਿੱਚ ਚੀਨੀ ਦੀ ਮਾਤਰਾ 1-2 ਗ੍ਰਾਮ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਦੋ ਟੁਕੜੇ ਖਾਣ ਨਾਲ 2-4 ਗ੍ਰਾਮ ਚੀਨੀ ਸਰੀਰ ਵਿੱਚ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ, USDA ਨੈਸ਼ਨਲ ਨਿਊਟ੍ਰੀਐਂਟ ਡੇਟਾਬੇਸ ਦੇ ਅਨੁਸਾਰ, ਬਾਜ਼ਾਰ ਵਿੱਚ ਉਪਲਬਧ ਵ੍ਹਾਈਟ ਬਰੈੱਡ ਦੇ ਇੱਕ ਟੁਕੜੇ ਵਿੱਚ ਚੀਨੀ ਦੀ ਮਾਤਰਾ 1.4 ਤੋਂ 3.0 ਗ੍ਰਾਮ ਤੱਕ ਹੁੰਦੀ ਹੈ। ਦੋ ਬਰੈੱਡ ਦੇ ਇੱਕ ਸੈਂਡਵਿਚ ਵਿੱਚ ਬਹੁਤ ਸਾਰੀਆਂ ਕੈਲੋਰੀਆਂ ਅਤੇ ਕਾਰਬੋਹਾਈਡਰੇਟ ਹੁੰਦੇ ਹਨ, ਜਦੋਂ ਕਿ ਇਸ ਵਿੱਚ ਪ੍ਰੋਟੀਨ, ਚਰਬੀ, ਫਾਈਬਰ ਅਤੇ ਵਿਟਾਮਿਨ ਬਿਲਕੁਲ ਨਹੀਂ ਹੁੰਦੇ ਹਨ।

ਵ੍ਹਾਈਟ ਬਰੈੱਡ ਖਾਣ ਨਾਲ ਕੀ ਹੋਵੇਗਾ?
ਜਿਸ ਬਰੈੱਡ ਨੂੰ ਅਸੀਂ ਸਾਰੇ ਸਿਹਤਮੰਦ ਮੰਨਦੇ ਹਾਂ ਉਹ ਅਸਲ ਵਿੱਚ ਸਿਹਤ ਲਈ ਹਾਨੀਕਾਰਕ ਹੈ। ਬਰੈੱਡ 'ਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਨਾ ਸਿਰਫ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ ਸਗੋਂ ਭੁੱਖ ਵੀ ਵਧਾ ਸਕਦੀ ਹੈ। ਇਸ ਨਾਲ ਨਾ ਸਿਰਫ ਭਾਰ ਵਧਦਾ ਹੈ, ਸਗੋਂ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇੰਨਾ ਹੀ ਨਹੀਂ ਇਸ ਨੂੰ ਖਾਣ ਨਾਲ ਮੈਟਲਿਕ ਸਿੰਡਰੋਮ ਦਾ ਖਤਰਾ ਵੀ ਵੱਧ ਸਕਦਾ ਹੈ। ਅੱਜ ਕੱਲ੍ਹ ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਬਰੈੱਡ ਉਪਲਬਧ ਹਨ। ਹਰ ਬਰੈੱਡ ਵਿੱਚ ਪੌਸ਼ਟਿਕ ਤੱਤ ਵੱਖ-ਵੱਖ ਹੋ ਸਕਦੇ ਹਨ। ਉਦਾਹਰਨ ਲਈ, ਪੂਰੀ ਕਣਕ ਦੀ ਬਰੈੱਡ ਵਿੱਚ ਵਧੇਰੇ ਫਾਈਬਰ ਹੁੰਦਾ ਹੈ ਅਤੇ ਪੁੰਗਰੇ ਹੋਏ ਅਨਾਜ ਵਾਲੀ ਬਰੈੱਡ ਵਿੱਚ ਵਧੇਰੇ ਬੀਟਾ ਕੈਰੋਟੀਨ, ਵਿਟਾਮਿਨ ਸੀ ਅਤੇ ਈ ਹੁੰਦਾ ਹੈ।

ਬਰੈੱਡ ਵਿੱਚ ਸ਼ੂਗਰ ਦਾ ਪਤਾ ਕਿਵੇਂ ਲਗਾਇਆ ਜਾਵੇ
ਸ਼ੂਗਰ ਨੂੰ ਕਈ ਕਾਰਨਾਂ ਕਰਕੇ ਬਰੈੱਡ ਵਿੱਚ ਮਿਲਾਇਆ ਜਾਂਦਾ ਹੈ। ਇਹ ਖਮੀਰ ਨੂੰ ਫਲਾਉਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਸੁਕਰੋਜ਼, ਉੱਚ ਫਰਕਟੋਜ਼ ਕੌਰਨ ਸੀਰਪ ਅਤੇ ਮਾਲਟੋਜ਼ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਕੁਝ ਬਰੈੱਡ ਨਿਰਮਾਤਾ ਬੇਕਿੰਗ ਵਿੱਚ ਸੁਆਦ ਅਤੇ ਭੂਰਾ ਬਣਾਉਣ ਲਈ  ਸ਼ੂਗਰ ਦੀ ਵਰਤੋਂ ਕਰਦੇ ਹਨ। ਬਰੈੱਡ ਦੀ  ਸ਼ੂਗਰ ਸਮੱਗਰੀ ਦਾ ਪਤਾ ਲਗਾਉਣ ਲਈ ਪੋਸ਼ਣ ਦੇ ਲੇਬਲ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਸਤੂਆਂ ਨੂੰ ਘਟਦੇ ਵਜ਼ਨ ਦੇ ਕ੍ਰਮ ਵਿੱਚ ਲਿਖਿਆ ਜਾਂਦਾ ਹੈ, ਜੇਕਰ ਬ੍ਰੈੱਡ ਦੇ ਪੈਕੇਟ 'ਤੇ ਸੂਚੀ ਦੇ ਸਿਖਰ 'ਤੇ  ਸ਼ੂਗਰ ਲਿਖੀ ਜਾਂਦੀ ਹੈ, ਤਾਂ ਇਸਦਾ ਮਤਲਬ ਹੈ ਕਿ ਇਸ ਵਿੱਚ ਐਕਸਟਰਾ ਸ਼ੂਗਰ ਸ਼ਾਮਲ ਕੀਤੀ ਗਈ ਹੈ।

ਬਰੈੱਡ ਖਰੀਦਦੇ ਸਮੇਂ ਧਿਆਨ ਦਿਓ

1. ਬਰੇਕਫਾਸਟ 'ਚ ਹੋਲ ਗ੍ਰੇਨ ਬ੍ਰੈੱਡ ਖਾ ਸਕਦੇ ਹੋ।
2. ਅਜਿਹੀ ਬਰੈੱਡ ਖਰੀਦੋ ਜਿਸ ਦੇ ਹਰ ਟੁਕੜੇ 'ਚ ਘੱਟੋ-ਘੱਟ 3 ਗ੍ਰਾਮ ਫਾਈਬਰ ਹੋਵੇ।
3. ਸੈਂਡਵਿਚ ਬਣਾਉਣ ਲਈ ਬਰੈੱਡ ਦੇ ਦੋ ਸਲਾਈਸ 'ਚ ਕੈਲੋਰੀ 100 ਤੋਂ ਘੱਟ ਹੋਣੀ ਚਾਹੀਦੀ ਹੈ।
4. ਖਾਣ ਤੋਂ ਬਾਅਦ ਬਲੱਡ ਸ਼ੂਗਰ ਨੂੰ ਘੱਟ ਕਰਨ ਅਤੇ ਪੇਟ ਭਰਨ ਲਈ ਬ੍ਰੈੱਡ ਨੂੰ ਪ੍ਰੋਟੀਨ ਨਾਲ 
   ਮਿਲਾਇਆ ਜਾ ਸਕਦਾ ਹੈ।
5. ਵ੍ਹਾਈਟ ਬਰੈੱਡ ਜਾਂ ਚਿੱਟੇ ਆਟੇ ਤੋਂ ਬਣੀ ਬਰੈੱਡ ਬਰੇਕਫਾਸਟ ਵਿੱਚ ਨਾ ਖਾਓ।
6. ਬਿਨਾਂ ਪ੍ਰੋਟੀਨ ਵਾਲੀ ਬਰੈੱਡ ਨਾ ਖਾਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
Embed widget