ਪੜਚੋਲ ਕਰੋ

Health Tips: ਸੌਣ ਤੋਂ ਪਹਿਲਾਂ ਕੀ ਤੁਹਾਨੂੰ ਵੀ ਹੁੰਦੀ ਹੈ ਬੇਚੈਨੀ, ਤਾਂ ਅਪਣਾਓ ਇਹ 5 ਆਸਾਨ ਜਿਹੇ ਟਿਪਸ

Health Tips: ਰਾਤ ਦੇ ਸਮੇਂ ਵਿੱਚ ਪੈਰਾਂ 'ਚ ਬਹੁਤ ਬੇਚੈਨੀ ਹੋਣਾ, ਪੂਰੇ ਸਰੀਰ ਵਿੱਚ ਅਕੜਾਅ ਮਹਿਸੂਸ ਹੋਣਾ ਅਤੇ ਰਾਤ ਨੂੰ ਸਿਰ ਭਾਰਾ ਹੋਣਾ, ਜਿਸ ਨਾਲ ਨੀਂਦ ਵਿੱਚ ਮੁਸ਼ਕਲ ਆਉਂਦੀ ਹੈ।

Health Tips: ਰਾਤ ਦੇ ਸਮੇਂ ਵਿੱਚ ਪੈਰਾਂ 'ਚ ਬਹੁਤ ਬੇਚੈਨੀ ਹੋਣਾ, ਪੂਰੇ ਸਰੀਰ ਵਿੱਚ ਅਕੜਾਅ ਮਹਿਸੂਸ ਹੋਣਾ ਅਤੇ ਰਾਤ ਨੂੰ ਸਿਰ ਭਾਰਾ ਹੋਣਾ, ਜਿਸ ਨਾਲ ਨੀਂਦ ਵਿੱਚ ਮੁਸ਼ਕਲ ਆਉਂਦੀ ਹੈ। ਕੀ ਤੁਸੀਂ ਵੀ ਇਨ੍ਹਾਂ ਲੋਕਾਂ 'ਚੋਂ ਹੋ, ਜੋ ਦੇਰ ਰਾਤ ਤੱਕ ਨੀਂਦ ਨਾ ਆਉਣ ਕਾਰਨ ਪਾਸਾ ਬਦਲਦੇ ਰਹਿੰਦੇ ਹਨ ਅਤੇ ਘੜੀ ਵੱਲ ਦੇਖਦੇ ਰਹਿੰਦੇ ਹਨ... ਜੇਕਰ ਹਾਂ ਤਾਂ ਹੁਣ ਤੁਹਾਨੂੰ ਚਿੰਤਾ ਨਹੀਂ ਕਰਨੀ ਪਵੇਗੀ। ਕਿਉਂਕਿ ਇੱਥੇ ਜੋ 5 ਟਿਪਸ ਦੱਸੇ ਜਾ ਰਹੇ ਹਨ, ਉਹ ਖਾਸ ਤੌਰ 'ਤੇ ਤੇਜ਼ ਨੀਂਦ ਲੈਣ ਲਈ ਜਾਣੇ ਜਾਂਦੇ ਹਨ...


1. ਬਿਸਤਰ 'ਤੇ ਲੇਟਦੇ ਹੋਏ ਕਰੋ ਇਹ ਕੰਮ
ਪੈਰਾਂ 'ਚ ਜ਼ਿਆਦਾ ਬੇਚੈਨੀ ਹੋਣਾ, ਕੜਵੱਲ ਪੈਣਾ ਰੈਸਟਲੈੱਸ ਲੈੱਗ ਸਿੰਡਰੋਮ ਦੇ ਨਤੀਜੇ ਵਜੋਂ ਯਾਨੀ ਬਹੁਤ ਜ਼ਿਆਦਾ ਬੇਅਰਾਮੀ ਕਾਰਨ  ਹੋ ਸਕਦਾ ਹੈ। ਤੁਸੀਂ ਇੱਥੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਇਸ ਬਾਰੇ ਹੋਰ ਜਾਣ ਸਕਦੇ ਹੋ। ਹਾਲਾਂਕਿ, ਇਸ ਤੋਂ ਪਹਿਲਾਂ ਇਸ ਗੱਲ 'ਤੇ ਧਿਆਨ ਦਈਏ ਕਿ ਤੁਹਾਨੂੰ ਤੁਰੰਤ ਰਾਹਤ ਕਿਵੇਂ ਮਿਲੇਗੀ। ਬੈੱਡ 'ਤੇ ਲੇਟ ਕੇ, ਆਪਣੇ ਪੈਰਾਂ ਨੂੰ ਕੰਧ ਦੇ ਨਾਲ ਖੜ੍ਹੇ ਕਰੋ. ਇਸ ਨੂੰ ਦੋ ਤੋਂ ਤਿੰਨ ਮਿੰਟ ਤੱਕ ਕਰੋ। ਫਿਰ ਆਰਾਮਦੇਹ ਮੁਦਰਾ ਵਿੱਚ ਆਓ ਅਤੇ ਉਸੇ ਪ੍ਰਕਿਰਿਆ ਨੂੰ ਦੁਬਾਰਾ ਦੁਹਰਾਓ। ਤਿੰਨ ਵਾਰ ਤੋਂ ਵੱਧ ਵਾਰ ਅਜਿਹਾ ਨਾ ਕਰੋ।


ਇਸ ਤਰ੍ਹਾਂ ਕੰਧ ਦੇ ਸਹਾਰੇ ਪੈਰਾਂ ਨੂੰ ਉੱਪਰ ਵੱਲ ਰੱਖਣਾ ਉਤਨਪਦਾਸਨ ਦਾ ਇੱਕ ਰੂਪ ਹੈ। ਅਜਿਹਾ ਕਰਨ ਨਾਲ ਪੈਰਾਂ ਵਿਚ ਖੂਨ ਅਤੇ ਹਵਾ ਦਾ ਪ੍ਰਵਾਹ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਅਕੜਾਅ ਅਤੇ ਤਕਲੀਫ ਵਿਚ ਰਾਹਤ ਮਿਲਦੀ ਹੈ। ਕਿਉਂਕਿ ਆਮਤੌਰ 'ਤੇ ਲੱਤਾਂ 'ਚ ਬੇਚੈਨੀ ਦੀ ਸਮੱਸਿਆ ਉਨ੍ਹਾਂ ਲੋਕਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜੋ ਬੈਠਣ ਦਾ ਕੰਮ ਕਰਦੇ ਹਨ ਅਤੇ ਆਪਣੀਆਂ ਲੱਤਾਂ ਨੂੰ ਇਕ ਜਗ੍ਹਾ 'ਤੇ ਲਟਕਾਈ ਰੱਖਦੇ ਹਨ।


2. ਘਰ ਦੇ ਬਣੇ ਤੇਲ ਨਾਲ ਮਾਲਿਸ਼ ਕਰੋ
ਸਰ੍ਹੋਂ ਦੇ ਤੇਲ ਵਿਚ ਲਸਣ, ਅਜਵਾਇਣ ਅਤੇ ਮੇਥੀ ਦਾਣਾ ਪਾ ਕੇ ਪਕਾਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਤੇਲ ਨੂੰ ਕੱਚ ਦੀ ਸ਼ੀਸ਼ੀ ਜਾਂ ਜਾਰ ਵਿੱਚ ਰੱਖੋ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ। ਇਹ ਤੇਲ ਦਰਦ ਨਿਵਾਰਕ ਦਾ ਕੰਮ ਕਰਦਾ ਹੈ ਅਤੇ ਮਸਾਜ ਸਹੀ ਖੂਨ ਸੰਚਾਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
3. ਸਿਰ 'ਤੇ ਤੇਲ ਲਗਾਓ
ਰਾਤ ਨੂੰ ਸੌਣ ਤੋਂ ਪਹਿਲਾਂ ਸਿਰ 'ਤੇ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਨਾਲ ਸਰੀਰ ਦੀ ਥਕਾਵਟ ਅਤੇ ਭਾਰਾਪਣ ਦੂਰ ਹੁੰਦਾ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਜਿਹਾ ਕਰੋ, ਤੁਹਾਨੂੰ ਜਲਦੀ ਨੀਂਦ ਆ ਜਾਵੇਗੀ ਅਤੇ ਅਗਲੇ ਦਿਨ ਦੀ ਸ਼ੁਰੂਆਤ ਬਹੁਤ ਤਾਜ਼ਗੀ ਨਾਲ ਹੋਵੇਗੀ।


4. ਨੱਕ 'ਚ ਅਣੂ ਦਾ ਤੇਲ ਪਾਓ
ਅਨੂ ਦਾ ਤੇਲ ਇੱਕ ਆਯੁਰਵੈਦਿਕ ਤੇਲ ਹੈ, ਜੋ ਤੁਹਾਨੂੰ ਕਿਸੇ ਵੀ ਆਯੁਰਵੈਦਿਕ ਮੈਡੀਕਲ ਸਟੋਰ 'ਤੇ ਮਿਲੇਗਾ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਤੇਲ ਦੀ ਇੱਕ-ਇੱਕ ਬੂੰਦ ਨੱਕ ਦੇ ਦੋਨਾਂ ਸੁਰਾਂ 'ਚ ਪਾਓ, ਤੁਹਾਨੂੰ ਆਸਾਨੀ ਨਾਲ ਨੀਂਦ ਆਵੇਗੀ।


5. ਖੁਸ਼ਬੂ ਦਾ ਲਓ ਸਹਾਰਾ 
ਆਪਣੇ ਸਿਰਹਾਣੇ ਦੇ ਦੁਆਲੇ ਆਪਣੀ ਮਨਪਸੰਦ ਖੁਸ਼ਬੂ ਦਾ ਥੋੜ੍ਹਾ ਜਿਹਾ ਪਰਫਿਊਮ ਛਿੜਕੋ। ਸੌਣ ਤੋਂ ਪਹਿਲਾਂ, ਆਪਣੇ ਹੱਥ, ਮੂੰਹ ਅਤੇ ਪੈਰ ਧੋਵੋ, ਬਿਸਤਰ 'ਤੇ ਜਾਓ ਅਤੇ ਚਮੜੀ 'ਤੇ ਵਧੀਆ ਲੋਸ਼ਨ ਲਗਾ ਕੇ ਸੌਂ ਜਾਓ। ਤੁਹਾਨੂੰ ਤੇਜ਼ ਅਤੇ ਬਹੁਤ ਮਿੱਠੀ ਨੀਂਦ ਆਵੇਗੀ।


Disclaimer: ਇਸ ਆਰਟੀਕਲ ਵਿੱਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਵੇ, ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਟਰ ਨਾਲ ਸਲਾਹ ਕਰੋ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Daily Walking : ਕੀ ਰੋਜ਼ਾਨਾ 10 ਹਜ਼ਾਰ ਕਦਮ ਤੁਰਨਾ ਜ਼ਰੂਰੀ? ਜਾਣੋ ਉਮਰ ਦੇ ਹਿਸਾਬ ਨਾਲ ਕਿੰਨੀ ਸੈਰ ਕਰਨੀ ਹੈ ਸਹੀ
Daily Walking : ਕੀ ਰੋਜ਼ਾਨਾ 10 ਹਜ਼ਾਰ ਕਦਮ ਤੁਰਨਾ ਜ਼ਰੂਰੀ? ਜਾਣੋ ਉਮਰ ਦੇ ਹਿਸਾਬ ਨਾਲ ਕਿੰਨੀ ਸੈਰ ਕਰਨੀ ਹੈ ਸਹੀ
 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ
Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ
 Health Tips : ਦੀਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਇਹ ਬਿਮਾਰੀਆਂ, ਸਾਹ, ਅੱਖਾਂ ਅਤੇ ਦਿਲ ਦੇ ਮਰੀਜ਼ ਰੱਖਣ ਖਾਸ ਧਿਆਨ
 Health Tips : ਦੀਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਇਹ ਬਿਮਾਰੀਆਂ, ਸਾਹ, ਅੱਖਾਂ ਅਤੇ ਦਿਲ ਦੇ ਮਰੀਜ਼ ਰੱਖਣ ਖਾਸ ਧਿਆਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Embed widget