ਪੜਚੋਲ ਕਰੋ
(Source: ECI/ABP News)
ਘਰ ਬੈਠੇ ਹੀ ਬਣਾਓ ਹੈਂਡ ਸੈਨੇਟਾਈਜ਼ਰ, ਬਹੁਤੇ ਪੈਸੇ ਖਰਚਣ ਦੀ ਨਹੀਂ ਲੋੜ
ਦੁਨੀਆ ਭਰ ‘ਚ ਫੈਲ ਰਹੇ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਣ ਲਈ ਲੋਕ ਮਾਸਕ ਤੇ ਸੈਨੇਟਾਈਜ਼ਰ ਦਾ ਸਭ ਤੋਂ ਵੱਧ ਇਸਤੇਮਾਲ ਕਰ ਰਹੇ ਹਨ। ਇਸ ਕਾਰਨ ਕੈਮਿਸਟ ਮੁਨਾਫਾ ਕਮਾਉਣ ਲਈ ਜਾਣਬੁੱਝ ਕੇ ਮਹਿੰਗੇ ਰੇਟਾਂ ‘ਤੇ ਵਿਕਰੀ ਕਰ ਰਹੇ ਹਨ।
![ਘਰ ਬੈਠੇ ਹੀ ਬਣਾਓ ਹੈਂਡ ਸੈਨੇਟਾਈਜ਼ਰ, ਬਹੁਤੇ ਪੈਸੇ ਖਰਚਣ ਦੀ ਨਹੀਂ ਲੋੜ How to Make Your Own Hand Sanitizer ਘਰ ਬੈਠੇ ਹੀ ਬਣਾਓ ਹੈਂਡ ਸੈਨੇਟਾਈਜ਼ਰ, ਬਹੁਤੇ ਪੈਸੇ ਖਰਚਣ ਦੀ ਨਹੀਂ ਲੋੜ](https://static.abplive.com/wp-content/uploads/sites/5/2020/03/23004514/hand-sanitizer.jpg?impolicy=abp_cdn&imwidth=1200&height=675)
ਚੰਡੀਗੜ੍ਹ: ਦੁਨੀਆ ਭਰ ‘ਚ ਫੈਲ ਰਹੇ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਣ ਲਈ ਲੋਕ ਮਾਸਕ ਤੇ ਸੈਨੇਟਾਈਜ਼ਰ ਦਾ ਸਭ ਤੋਂ ਵੱਧ ਇਸਤੇਮਾਲ ਕਰ ਰਹੇ ਹਨ। ਇਸ ਕਾਰਨ ਕੈਮਿਸਟ ਮੁਨਾਫਾ ਕਮਾਉਣ ਲਈ ਜਾਣਬੁੱਝ ਕੇ ਮਹਿੰਗੇ ਰੇਟਾਂ ‘ਤੇ ਵਿਕਰੀ ਕਰ ਰਹੇ ਹਨ। ਅਜਿਹੇ ‘ਚ ਬਾਬਾ ਰਾਮਦੇਵ ਨੇ ਟੀਵੀ ‘ਤੇ ਘਰੇਲੂ ਆਯੂਰਵੇਦਿਕ ਹੈਂਡ ਸੈਨੀਟਾਈਜ਼ਰ ਬਣਾਉਣ ਦਾ ਤਰੀਕਾ ਦੱਸਿਆ ਹੈ।
ਸਮਗਰੀ:
1 ਲੀਟਰ ਪਾਣੀ
100 ਨਿੰਮ ਦੇ ਪੱਤੇ
10-20 ਤੁਲਸੀ ਦੇ ਪੱਤੇ
10 ਗ੍ਰਾਮ ਫਟਕੜੀ
10 ਗ੍ਰਾਮ ਕਪੂਰ
ਐਲੋਵੇਰਾ
ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ 1 ਲੀਟਰ ਪਾਣੀ ‘ਚ 100 ਗ੍ਰਾਮ ਨਿੰਮ ਦੀਆਂ ਪੱਤੀਆਂ ਪਾਵੋ। ਉਸ ਤੋਂ ਬਾਅਦ ਤੁਲਸੀ ਦੇ ਪੱਤੇ ਪਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਵੋ। ਹੁਣ ਇਸ ‘ਚ ਐਲੋਵੇਰਾ ਵੀ ਪਾ ਦਵੋ। ਜਦ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤੇ 1 ਲੀਟਰ ਵਿੱਚੋਂ ਕਰੀਬ 600 ਤੋਂ 700 ਐਮਐਲ ਬਚ ਜਾਵੇ ਤਾਂ ਇਸ ‘ਚ ਕਪੂਰ ਤੇ ਫਿਟਕਰੀ ਮਿਲਾਓ। ਇਸ ਦੇ ਨਾਲ ਬਹੁਤ ਆਸਾਨ ਤਰੀਕੇ ਨਾਲ ਹੈਂਡ ਸੈਨੇਟਾਈਜ਼ਰ ਤਿਆਰ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)