ਪੜਚੋਲ ਕਰੋ

ਤੁਹਾਡੇ ਦੁੱਧ ਦੇ ਗਿਲਾਸ 'ਚ ਹੈ ਕੀਟਨਾਸ਼ਕ..!

ਚੰਡੀਗੜ੍ਹ: ਫ਼ਸਲਾਂ 'ਤੇ ਰੇਹਾਂ ਸਪਰੇਹਾਂ ਦੀ ਅੰਨ੍ਹੀਂ ਵਰਤੋਂ ਦਾ ਸਿੱਟਾ ਹੁਣ ਇਹ ਨਿੱਕਲਿਆ ਹੈ ਕਿ ਦੁੱਧ ਦੇ ਗਿਲਾਸ ਵਿੱਚ ਵੀ ਕੀਟਨਾਸ਼ਕ ਪਹੁੰਚ ਗਿਆ ਹੈ। ਗੁਰੂ ਅੰਗਦ ਦੇਵ ਜੀਵ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਰਵਾਈ ਗਈ ਖੋਜ ਵਿੱਚ ਇਹ ਖੁਲਾਸਾ ਹੋਇਆ ਹੈ। ਪੰਜਾਬ ਦੀਆਂ 55 ਵੱਖ-ਵੱਖ ਡੇਅਰੀਆਂ ਤੋਂ ਦੁੱਧ, ਪਾਣੀ ਦਾਣਾ ਅਤੇ ਚਾਰੇ ਦੇ ਲਏ ਗਏ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਹਰ ਥਾਂ ਕੀਟਨਾਸ਼ਕ ਕਰਕੇ ਆਏ ਖ਼ਤਰਨਾਕ ਰਸਾਇਣਾਂ ਦੀ ਮੌਜੂਦਗੀ ਹੈ। ਇਨ੍ਹਾਂ ਨਮੂਨਿਆਂ ਵਿੱਚੋਂ ਓਰਗੈਨੋਕਲੋਰੀਨ ਪੈਸਟੀਸਾਈਡ (OCPs), ਸਿੰਥੈਟਿਕ ਪੈਸਟੀਸਾਈਡ (SPs) ਅਤੇ ਓਰਗੈਨੋਫੌਸਫੋਰਸ ਪੈਸਟੀਸਾਈਡਜ਼ (OPs) ਦੀ ਰਹਿੰਦ ਖੂਹੰਦ ਪਾਈ ਗਈ ਹੈ। ਜਰਨਲ ਆਫ਼ ਐਨੀਮਲ ਐਂਡ ਫ਼ੀਡ ਸਾਇੰਸਿਜ਼ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੁੱਧ ਵਿੱਚ ਕੀਟਨਾਸ਼ਕ ਪਾਏ ਜਾਣ ਦਾ ਮੁੱਖ ਕਾਰਨ ਪਸ਼ੂਆਂ ਦੇ ਹਰੇ-ਚਾਰੇ 'ਤੇ ਕੀਤੀ ਗਈ ਕੀਟਨਾਸ਼ਕ ਕੀ ਵਰਤੋਂ ਹੈ। ਖੋਜ ਵਿੱਚ ਕੀਟਨਾਸ਼ਕਾਂ ਦਾ ਚਾਰੇ ਵਿੱਚੋਂ ਦੁੱਧ ਵਿੱਚ ਸ਼ਾਮਲ ਹੋਣ ਪਿੱਛੇ ਹੱਦੋਂ ਵੱਧ ਕੀਟਨਾਸ਼ਕ ਦੀ ਵਰਤੋਂ ਅਤੇ ਡੇਅਰੀ ਫਾਰਮਾਂ ਦੇ ਮੰਦੇ ਪ੍ਰਬੰਧਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ। ਖੋਜ ਦੌਰਾਨ ਪਾਇਆ ਗਿਆ ਕਿ 12 ਥਾਵਾਂ 'ਤੇ ਪਸ਼ੂਆਂ ਲਈ ਉਗਾਏ ਜਾਣ ਵਾਲੇ ਚਾਰੇ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਬਗ਼ੈਰ ਪਾਣੀ ਦੇ ਮਿਲਾਏ ਕੀਤਾ ਜਾ ਰਿਹਾ ਸੀ। ਲੇਖ ਦੇ ਮੁੱਖ ਲੇਖਕ ਜੇ.ਐਸ. ਬੇਦੀ ਮੁਤਾਬਕ ਬੇਸ਼ੱਕ ਵਿਸ਼ਵ ਸਿਹਤ ਅਦਾਰਾ (WHO) ਵੱਲੋਂ ਤੈਅ ਕੀਤੇ ਵੱਧ ਤੋਂ ਵੱਧ ਮਾਪਦੰਡਾਂ ਦੇ ਹਿਸਾਬ ਨਾਲ ਦੁੱਧ ਵਿੱਚੋਂ ਪਾਈ ਗਈ ਕੀਟਨਾਸ਼ਕ ਦੀ ਮਿਕਦਾਰ ਘੱਟ ਹੈ, ਪਰ ਦੋ ਨਮੂਨਿਆਂ ਵਿੱਚੋਂ ਇਹ ਮਿਕਦਾਰ ਹੱਦੋਂ ਵੱਧ ਪਾਈ ਗਈ। ਇਸ ਤੋਂ ਇਲਾਵਾ ਦੋ ਨਮੂਨਿਆਂ ਵਿੱਚੋਂ ਐਂਡੋਸੁਲਫ਼ੇਨ ਸਲਫ਼ੇਟ ਦੀ ਰਹਿੰਦ-ਖੂਹੰਦ ਵੀ ਪਾਈ ਗਈ, ਜੋ ਸਿਹਤ ਲਈ ਕਾਫੀ ਖਾਤਕ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ

CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ

ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?

Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Advertisement
ABP Premium

ਵੀਡੀਓਜ਼

ਦੇਸ਼ ਵਿਦੇਸ਼ 'ਚ ਸੁਣੋਂ Gurbani, Mobile App ਹੋਈ ਲਾਂਚਜੇ ਪੁਲਿਸ ਚਾਹੇ ਤਾਂ ਜਮੀਨ ਕੀ ਪਾਤਾਲ 'ਚੋਂ ਵੀ ਲੁਟੇਰੇ ਚੱਕ ਲਿਆਵੇ....ਮੁੱਖ ਮੰਤਰੀ Bhagwant Mann ਦਾ ਅਸਤੀਫਾ ਕਿਸਨੇ ਮੰਗਿਆ?ਝੋਨੇ ਦੀ ਖਰੀਦ ਨੂੰ ਲੈ ਕੇ CM Bhagwant Mann ਨੇ ਕੀਤੀ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ

ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ

Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?

ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ

Embed widget