ਪੜਚੋਲ ਕਰੋ

Health Tips: ਬਿਨ੍ਹਾਂ ਜੁਰਾਬਾਂ ਦੇ ਬੂਟ ਪਾਉਣ ਵਾਲੇ ਹੋ ਜਾਣ ਸਾਵਧਾਨ, ਝੱਲਣਾ ਪੈ ਸਕਦੈ ਵੱਡਾ ਨੁਕਸਾਨ

Health Tips: ਅਜੋਕੇ ਸਮੇਂ ਵਿੱਚ ਲੋਕ ਜੁਰਾਬਾਂ ਤੋਂ ਬਿਨਾਂ ਬੂਟ ਪਹਿਨਦੇ ਹਨ ਜਾਂ ਛੋਟੀਆਂ ਜੁਰਾਬਾਂ ਪਹਿਨਣ ਨੂੰ ਤਰਜੀਹ ਦਿੰਦੇ ਹਨ। ਜੁਰਾਬਾਂ ਦਾ ਕੰਮ ਸਿਰਫ਼ ਪੈਰਾਂ ਦੇ ਪਸੀਨੇ ਨੂੰ ਸੁਕਾਉਣਾ ਹੀ ਨਹੀਂ, ਸਗੋਂ ਪੈਰਾਂ ਦੇ ਤਲੀਆਂ ਨੂੰ ਨਰਮ ਰੱਖਣਾ ਵੀ ਹੈ। ਆਓ ਜਾਣਦੇ ਹਾਂ ਬਿਨਾਂ ਜੁਰਾਬਾਂ ਦੇ ਜੁੱਤੇ ਪਾਉਣ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Health Care Tips : ਇੰਟਰਨੈੱਟ ਦੇ ਇਸ ਯੁੱਗ ਵਿੱਚ ਸਿਰਫ਼ ਟੈਕਨਾਲੋਜੀ ਹੀ ਨਹੀਂ ਬਦਲੀ ਸਗੋਂ ਸਾਡੇ ਖਾਣ-ਪੀਣ ਅਤੇ ਕੱਪੜੇ ਪਹਿਨਣ ਦੇ ਢੰਗ ਵੀ ਬਦਲ ਗਏ ਹਨ। ਸਾਡੇ ਫੈਸ਼ਨ ਰੁਝਾਨਾਂ ਵਿੱਚ ਵੀ ਬਹੁਤ ਸਾਰੇ ਬਦਲਾਅ ਆਏ ਹਨ। ਪਹਿਲੇ ਸਮਿਆਂ ਵਿੱਚ, ਜਦੋਂ ਬੈਲ ਬਾਟਮ ਪੈਂਟ ਦਾ ਰੁਝਾਨ ਸ਼ੁਰੂ ਹੋਇਆ ਸੀ, ਉਦੋਂ ਟਾਈਟ ਜਿੰਸ ਨੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਆਪਣੀ ਜਗ੍ਹਾਂ ਬਣਾ ਲਈ ਸੀ। ਇਸੇ ਤਰ੍ਹਾਂ ਜੁੱਤੀਆਂ ਦਾ ਫੈਸ਼ਨ ਵੀ ਆਇਆ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕ ਜੁਰਾਬਾਂ ਤੋਂ ਬਿਨਾਂ ਬੂਟ ਪਹਿਨਦੇ ਹਨ ਜਾਂ ਛੋਟੀਆਂ ਜੁਰਾਬਾਂ ਪਹਿਨਣ ਨੂੰ ਤਰਜੀਹ ਦਿੰਦੇ ਹਨ।

ਪਰ ਜੇ ਤੁਸੀਂ ਵੀ ਬਿਨਾਂ ਜੁਰਾਬਾਂ ਦੇ ਬੂਟ ਪਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਾਲ ਹੀ ਵਿੱਚ ਹੋਈ ਇੱਕ ਰਿਸਰਚ ਵਿੱਚ ਇਹ ਪਾਇਆ ਗਿਆ ਕਿ ਬਿਨਾਂ ਜੁਰਾਬਾਂ ਦੇ ਬੂਟ ਪਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਰਿਸਰਚ ਮੁਤਾਬਕ ਇਸ ਕਾਰਨ ਨਾ ਸਿਰਫ ਪੈਰ ਸਗੋਂ ਸਰੀਰਕ ਸਿਹਤ ਨਾਲ ਜੁੜੀਆਂ ਹੋਰ ਬਿਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਹੈ।

ਪਸੀਨਾ

ਇਸ ਨਾਲ ਜੁੜੀ ਰਿਸਰਚ ਵਿੱਚ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਦੇ ਪੈਰਾਂ ਚੋਂ ਇੱਕ ਦਿਨ ‘ਚ ਲਗਭਗ 300 ਮਿ.ਲੀ. ਪਸੀਨਾ ਨਿਕਲਦਾ ਹੈ। ਜੁਰਾਬਾਂ ਤੋਂ ਬਿਨਾਂ ਇਹ ਪਸੀਨਾ ਪੂਰੀ ਤਰ੍ਹਾਂ ਸੁੱਕਦਾ ਨਹੀਂ ਹੈ, ਜਿਸ ਕਾਰਨ ਪੈਰਾਂ ‘ਚ ਨਮੀ ਵੱਧ ਜਾਂਦੀ ਹੈ। ਇਸ ਕਾਰਨ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਹੋ ਸਕਦੀਆਂ ਹਨ ਇਹ ਸਮੱਸਿਆਵਾਂ

ਐਲਰਜੀ

 ਕੁੱਝ ਲੋਕਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਚਮੜੇ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਦੇ ਸੰਪਰਕ ਵਿੱਚ ਆਉਣ ਨਾਲ ਐਲਰਜੀ ਹੋ ਸਕਦੀ ਹੈ। ਇਸ ਲਈ, ਜੁੱਤੀਆਂ ਦੇ ਨਾਲ ਅਜਿਹੀ ਸਮੱਗਰੀ ਤੋਂ ਬਣੇ ਜੁਰਾਬਾਂ ਪਹਿਣਨੇ ਚਾਹੀਦੇ ਹਨ।

ਬਲੱਡ ਸਰਕੁਲੇਸ਼ਨ

 ਤੁਹਾਨੂੰ ਇਹ ਸੁਣ ਕੇ ਵੀ ਅਜੀਬ ਲੱਗੇਗਾ ਪਰ ਬਿਨਾਂ ਜੁਰਾਬਾਂ ਦੇ ਜੁੱਤੇ ਪਾਉਣ ਨਾਲ ਨਾ ਸਿਰਫ ਪੈਰਾਂ ਨੂੰ ਨੁਕਸਾਨ ਹੁੰਦਾ ਹੈ ਸਗੋਂ ਬਲੱਡ ਸਰਕੁਲੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਕੀ ਹੈ ਹੱਲ 

ਕੋਈ ਵੀ ਜੁੱਤੀ ਪਹਿਨਣ ਤੋਂ ਪਹਿਲਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਜੁੱਤਾ ਤੁਹਾਡੇ ਲਈ ਸਹੀ ਹੈ। ਬਹੁਤ ਜ਼ਿਆਦਾ ਤੰਗ ਜਾਂ ਢਿੱਲਾ ਜੁੱਤਾ ਨਾ ਪਾਓ। ਚੰਗੀ ਕੁਆਲਿਟੀ ਦੀਆਂ ਜੁਰਾਬਾਂ ਰੱਖੋ ਅਤੇ ਉਹਨਾਂ ਨੂੰ ਹਰ ਰੋਜ਼ ਬਦਲੋ। ਇੱਕ ਦਿਨ ਤੋਂ ਵੱਧ ਜੁਰਾਬਾਂ ਦੀ ਇੱਕ ਜੋੜਾ ਨਾ ਪਾਓ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

 Health Tips : ਰਾਤ ਨੂੰ ਦੁੱਧ ਪੀ ਕੇ ਸੌਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਫਾਇਦੇ ਅਤੇ ਨੁਕਸਾਨ
 Health Tips : ਰਾਤ ਨੂੰ ਦੁੱਧ ਪੀ ਕੇ ਸੌਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਫਾਇਦੇ ਅਤੇ ਨੁਕਸਾਨ
Winter Health Tips : ਸਰਦੀਆਂ 'ਚ ਕਿਉਂ ਕਮਜ਼ੋਰ ਪੈਂਦੀ ਹੈ ਸਰੀਰ ਦੀ Immunity? ਜਾਣੋ ਬਚਾਅ ਦੇ ਤਰੀਕੇ
Winter Health Tips : ਸਰਦੀਆਂ 'ਚ ਕਿਉਂ ਕਮਜ਼ੋਰ ਪੈਂਦੀ ਹੈ ਸਰੀਰ ਦੀ Immunity? ਜਾਣੋ ਬਚਾਅ ਦੇ ਤਰੀਕੇ
Jaggery Benefits : ਸਰਦੀਆਂ 'ਚ ਗੁੜ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਫਾਇਦੇ ਤੇ ਨੁਕਸਾਨ
Jaggery Benefits : ਸਰਦੀਆਂ 'ਚ ਗੁੜ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਫਾਇਦੇ ਤੇ ਨੁਕਸਾਨ
 Health Tips : ਸਰਦੀਆਂ 'ਚ ਕਬਜ਼ ਦੀ ਸਮੱਸਿਆ ਕਿਉਂ ਵਧ ਜਾਂਦੀ ਹੈ? ਕਿਤੇ ਤੁਹਾਡੀਆਂ ਇਹ 5 ਆਦਤਾਂ ਤਾਂ ਨਹੀਂ ਜ਼ਿੰਮੇਵਾਰ!
 Health Tips : ਸਰਦੀਆਂ 'ਚ ਕਬਜ਼ ਦੀ ਸਮੱਸਿਆ ਕਿਉਂ ਵਧ ਜਾਂਦੀ ਹੈ? ਕਿਤੇ ਤੁਹਾਡੀਆਂ ਇਹ 5 ਆਦਤਾਂ ਤਾਂ ਨਹੀਂ ਜ਼ਿੰਮੇਵਾਰ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
Waris Punjab De ਦੀ ਰਜਿਸਟ੍ਰੇਸ਼ਨ ਲਈ ਸੁਪਰੀਮ ਕੋਰਟ ਜਾਵੇਗੀ ਪਾਰਟੀ, ਇਆਲੀ ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਡਰੀ ਹੋਈ
Waris Punjab De ਦੀ ਰਜਿਸਟ੍ਰੇਸ਼ਨ ਲਈ ਸੁਪਰੀਮ ਕੋਰਟ ਜਾਵੇਗੀ ਪਾਰਟੀ, ਇਆਲੀ ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਡਰੀ ਹੋਈ
 BJP SAD Alliance ਦੇ ਗਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ? ਰਾਜਾ ਵੜਿੰਗ ਦਾ ਵੱਡਾ ਦਾਅਵਾ
 BJP SAD Alliance ਦੇ ਗਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ? ਰਾਜਾ ਵੜਿੰਗ ਦਾ ਵੱਡਾ ਦਾਅਵਾ
SAD BJP Alliance : 'ਪੰਜਾਬ ਦਾ ਕਲਿਆਣ ਸਭ ਤੋਂ ਉੱਪਰ',  SAD-BJP ਗਠਜੋੜ 'ਤੇ ਬੋਲੇ PM ਮੋਦੀ
SAD BJP Alliance : 'ਪੰਜਾਬ ਦਾ ਕਲਿਆਣ ਸਭ ਤੋਂ ਉੱਪਰ',  SAD-BJP ਗਠਜੋੜ 'ਤੇ ਬੋਲੇ PM ਮੋਦੀ
Dharmendra: ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੇ ਸੀ ਧਰਮਿੰਦਰ, ਜਾਣੋ ਕਿਸ ਗੱਲ ਦਾ ਸੀ ਮਲਾਲ? ਆਖਰੀ ਪਲਾਂ 'ਚ ਦੋਸਤ ਦੀ ਪਤਨੀ ਨੂੰ ਕੀਤਾ ਫੋਨ... 
ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੇ ਸੀ ਧਰਮਿੰਦਰ, ਜਾਣੋ ਕਿਸ ਗੱਲ ਦਾ ਸੀ ਮਲਾਲ? ਆਖਰੀ ਪਲਾਂ 'ਚ ਦੋਸਤ ਦੀ ਪਤਨੀ ਨੂੰ ਕੀਤਾ ਫੋਨ... 
Embed widget