ਪੜਚੋਲ ਕਰੋ

Health Tips: ਸਾਵਧਾਨ! ਰਾਤ ਨੂੰ ਖਾਣ ਸਮੇਂ ਕਰ ਤਾਂ ਨਹੀਂ ਰਹੇ ਇਹ ਗਲਤੀ, ਮਾਹਿਰਾਂ ਤੋਂ ਜਾਣੋ ਖਤਰਨਾਕ ਪ੍ਰਭਾਵ

Health Tips: ਭਾਰਤ ਵਿੱਚ, ਅਸੀਂ ਜ਼ਿਆਦਾਤਰ ਚੌਲ ਅਤੇ ਰੋਟੀ ਖਾਂਦੇ ਹਾਂ। ਰਾਤ ਦੇ ਖਾਣੇ ਲਈ ਰੋਟੀ ਅਤੇ ਚਾਵਲ ਖਾਣੇ ਦਾ ਸਰੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਰੀਰ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ?

Health Tips: ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਅਤੇ ਮਾੜੀ ਜੀਵਨ ਸ਼ੈਲੀ, ਪਾਚਨ ਕਿਰਿਆ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਜਜਿਸ ਕਾਰਨ ਸਰੀਰ ਦੇ ਹੋਰ ਅੰਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਜਿਸ ਕਰਕੇ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਕਿਉਂਕਿ ਖਾਣ ਵੇਲੇ ਇੱਕ ਵਾਰ ਵੀ ਨਹੀਂ ਸੋਚਦੇ ਕਿ ਇਹ ਇਸ ਸਮੇਂ ਖਾਣ ਠੀਕ ਹੈ ਜਾਂ ਨਹੀਂ? ਲੋਕਾਂ ਨੂੰ ਖਾਸ ਕਰਕੇ ਰਾਤ ਦੇ ਖਾਣੇ ਬਾਰੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਲੋਕ ਅਕਸਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਂ ਜਾਂਦੇ ਹਨ। ਜਿਸ ਕਾਰਨ ਸਰੀਰ ਜੋ ਵੀ ਭੋਜਨ ਦੇ ਨਾਲ ਕਿਰਿਆਵਾਂ ਕਰਕੇ ਬਣਾਉਂਦਾ ਹੈ, ਅਸੀਂ ਉਸ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦੇ। ਇਹ ਸ਼ੂਗਰ ਲੈਵਲ ਸਮੇਤ ਸਰੀਰ ਦੇ ਪੂਰੇ ਫੰਕਸ਼ਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਆਓ ਇਸ ਆਰਟੀਕਲ ਰਾਹੀਂ ਜਾਣਦੇ ਹਾਂ ਰਾਤ ਨੂੰ ਰੋਟੀ-ਚਾਵਲ ਖਾਣ ਦੇ ਨੁਕਸਾਨ।

ਰਾਤ ਦੇ ਖਾਣੇ ਵਿੱਚ ਰੋਟੀ ਅਤੇ ਚੌਲ ਖਾਣ ਦੇ ਨੁਕਸਾਨ

ਮੋਟਾਪਾ

ਰਾਤ ਨੂੰ ਰੋਟੀ ਅਤੇ ਚੌਲ ਖਾਣ ਨਾਲ ਮੋਟਾਪਾ ਵਧਦਾ ਹੈ। ਇਨ੍ਹਾਂ ਦੋਹਾਂ ਆਨਾਜਾਂ ਵਿੱਚ ਉੱਚ ਕੈਲੋਰੀ ਹੁੰਦੀ ਹੈ। ਜਿਸ ਕਾਰਨ ਸਰੀਰ 'ਚ ਚਰਬੀ ਵਧਣ ਲੱਗਦੀ ਹੈ ਅਤੇ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹੋ। ਦੋਨਾਂ ਨੂੰ ਖਾਣ ਤੋਂ ਬਾਅਦ ਹੌਲੀ ਮੈਟਾਬੋਲਿਜ਼ਮ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਮੋਟਾਪਾ ਵਧਦਾ ਹੈ।

ਸ਼ੂਗਰ

ਰਾਤ ਨੂੰ ਰੋਟੀ-ਚਾਵਲ ਖਾਣ ਨਾਲ ਲੋਕ ਸ਼ੂਗਰ ਦੇ ਸ਼ਿਕਾਰ ਹੋ ਜਾਂਦੇ ਹਨ। ਕਿਉਂਕਿ ਇਨ੍ਹਾਂ ਦੋਹਾਂ ਆਨਾਜ਼ਾਂ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ। ਜੋ ਸ਼ੂਗਰ ਵਿੱਚ ਬਦਲ ਜਾਂਦਾ ਹੈ। ਜਿਸ ਕਾਰਨ ਸ਼ੂਗਰ ਹੋ ਜਾਂਦੀ ਹੈ। ਰਾਤ ਨੂੰ ਰੋਟੀ ਅਤੇ ਚੌਲ ਖਾਣ ਨਾਲ PCOD ਵਰਗੀਆਂ ਬਿਮਾਰੀਆਂ ਵੀ ਹੋਣ ਲੱਗਦੀਆਂ ਹਨ।

ਹੋਰ ਪੜ੍ਹੋ : ਸਰਦੀ ਖਤਮ ਹੋਣ ਤੋਂ ਪਹਿਲਾਂ ਕਰ ਲਓ ਇਹ ਕੰਮ, ਜੇਕਰ ਰੋਜ਼ਾਨਾ ਖਾਓਗੇ ਇੱਕ ਗਾਜਰ ਤਾਂ ਪੂਰਾ ਸਾਲ ਰਹੋਗੇ ਸੁਪਰ ਫਿੱਟ

ਸੌਣ ਵਿੱਚ ਮੁਸ਼ਕਲ ਸ਼ੁਰੂ ਹੋ ਜਾਂਦੀ ਹੈ

ਰਾਤ ਨੂੰ ਰੋਟੀ ਅਤੇ ਚੌਲ ਖਾਣ ਨਾਲ ਸਰੀਰ ਨੂੰ ਇਸ ਨੂੰ ਹਜ਼ਮ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਦਾ ਦਿਮਾਗ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਦਿਮਾਗ ਰਾਤ ਭਰ ਜਾਗਦਾ ਰਹਿੰਦਾ ਹੈ ਅਤੇ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿਸ ਵਿਅਕਤੀ ਨੂੰ ਪੇਟ ਦੀ ਸਮੱਸਿਆ ਹੈ। ਇਸ ਕਾਰਨ ਸੌਣ 'ਚ ਵੀ ਦਿੱਕਤ ਹੁੰਦੀ ਹੈ। ਦੋਵੇਂ ਅਨਾਜ ਬਹੁਤ ਭਾਰੀ ਹੋ ਜਾਂਦੇ ਹਨ। ਜਿਸ ਨਾਲ ਪੇਟ ਵਿੱਚ ਐਸੀਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਰਾਤ ਨੂੰ ਰੋਟੀ ਅਤੇ ਚੌਲ ਇਕੱਠੇ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ

Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ

ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ

Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ

for smartphones
and tablets

ਵੀਡੀਓਜ਼

ਕਿਸਾਨਾਂ ਨੇ ਪ੍ਰਚਾਰ ਕਰਨ ਆਈ ਪ੍ਰਨੀਤ ਕੌਰ ਦਾ ਕੀਤਾ ਵਿਰੋਧਅੰਮ੍ਰਿਤਪਾਲ ਸਿੰਘ ਨਾਲ ਵਿਰਸਾ ਸਿੰਘ ਵਲਟੋਹਾ ਦਾ ਮੁਕਾਬਲਾ - ਵੇਖੋ ਟਿਕਟ ਮਿਲਣ ਤੋਂ ਬਾਅਦ ਕੀ ਬੋਲੇFazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤCanada News | ਹੁਣ ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
ਪੰਜਾਬ ਦਾ ਸਿਹਤ ਮਾਡਲ ! ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Punjab News: ਟਰੈਕਟਰ ਹੇਠ ਆ ਕੇ ਇਕਲੌਤੇ ਪੁੱਤ ਦੀ ਮੌਤ

Gurdaspur Lok Sabha Seat: ਅਕਾਲੀ ਦਲ ਤੇ ਬੀਜੇਪੀ ਦੇ ਵੱਕਾਰ ਦਾ ਸਵਾਲ! 1996 ਮਗਰੋਂ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਫਸੇ ਸਿੰਗ

Ludhiana News: ਹੁਣ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ 'ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ, 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਫਿੱਟ

Punjab Politics: ਪੰਥਕ ਮੁੱਦਿਆ 'ਤੇ ਭਾਰੀ ਪਈ ਕੁਰਸੀ ? 'ਬੰਦੀ ਸਿੰਘ' ਦੇ ਮੁਕਾਬਲੇ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

Embed widget