Tattoo: ਟੈਟੂ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ, ਕਦੇ ਵੀ ਹੋ ਸਕਦਾ ਕੈਂਸਰ, ਸਟੱਡੀ 'ਚ ਹੋਇਆ ਖਤਰਨਾਕ ਖੁਲਾਸਾ

ਟੈਟੂ ਦੀ ਸਿਆਹੀ ਵਿੱਚ ਕਾਰਸੀਜੇਨੇਟਿਕ ਪੈਦਾ ਕਰਨ ਵਾਲੇ ਤੱਤ ਪਾਏ ਗਏ ਹਨ। ਟੈਟੂ ਦੀ ਸਿਆਹੀ ਵਿੱਚ ਜੋ ਫ੍ਰੈਗਰੈਂਸ ਪਾਈ ਜਾਂਦੀ ਹੈ, ਉਹ ਅਮੀਨ ਪੋਲੀਸਾਈਕਲਿਕ ਅਤੇ ਹਾਈਡਰੋਕਾਰਬਨ ਮੈਟਲ ਨਾਲ ਬਣੀ ਹੁੰਦੀ ਹੈ।

Tattoo: ਅੱਜ ਦੇ ਨੌਜਵਾਨਾਂ ਨੇ ਟੈਟੂ ਬਣਾ ਕੇ ਟਸ਼ਨ ਮਾਰਨ ਦਾ ਨਵਾਂ ਤਰੀਕਾ ਲੱਭਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਟੈਟੂ ਬਣਵਾਉਣ ਨਾਲ ਉਹ ਬਹੁਤ ਕੂਲ ਲੱਗਦੇ ਹਨ। ਪਰ ਹਾਲ ਹੀ ਵਿੱਚ ਹੋਈ ਇੱਕ ਖੋਜ ਨੇ ਇਨ੍ਹਾਂ ਟੈਟੂਆਂ ਵਿੱਚ ਵਰਤੀ ਜਾਣ ਵਾਲੀ

Related Articles