ਪੜਚੋਲ ਕਰੋ

ਰਾਤ ਨੂੰ ਕਰੋ ਇਹ ਘਰੇਲੂ ਉਪਾਅ, ਸਵੇਰੇ ਪਾਓ ਚਮਕਦੇ ਹੋਏ ਦੰਦ

ਚੰਡੀਗੜ੍ਹ: ਦੰਦ ਸਾਡੇ ਚਿਹਰੇ ਦਾ ਮੁੱਖ ਹਿੱਸਾ ਹਨ, ਦੰਦ ਜੇਕਰ ਸਾਫ ਨਾ ਹੋਣ ਤਾਂ ਇਨਸਾਨ ਨੂੰ ਸ਼ਰਮਿੰਦਗੀ ਝੇਲਣੀ ਪੈਂਦੀ ਹੈ। ਮੋਤੀਆਂ ਵਰਗੇ ਚਮਕਦੇ ਸਫੇਦ ਦੰਦ ਤੁਹਾਡੀ ਸੁੰਦਰਤਾ ਅਤੇ ਵਿਅਕਤੀਤੱਵ 'ਚ ਚਾਰ ਚੰਦ ਲਗਾ ਦਿੰਦੇ ਹਨ। ਇਕ ਚਮਕਦਾਰ ਮੁਸਕਾਨ ਨਾਲ ਤੁਹਾਡੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ ਅਤੇ ਤੁਸੀਂ ਜਨਤਕ ਰੂਪ ਨਾਲ ਪ੍ਰਫੁੱਲਿਤ ਮਹਿਸੂਸ ਕਰਦਾ ਹੈ ਪਰ ਪੀਲੇ ਦੰਦ ਤੁਹਾਡੇ ਚਿਹਰੇ ਦੀ ਖੂਬਸੂਰਤੀ ਘੱਟ ਕਰ ਦਿੰਦੇ ਹਨ। ਪੀਲੇ ਦੰਦਾਂ ਦੇ ਕਾਰਨ ਨਾ ਸਿਰਫ ਚਿਹਰੇ ਦੀ ਖੂਬਸੂਰਤੀ ਪ੍ਰਭਾਵਿਤ ਹੁੰਦੀ ਹੈ ਸਗੋਂ ਆਤਮਵਿਸ਼ਵਾਸ 'ਚ ਵੀ ਕਮੀ ਆਉਂਦੀ ਹੈ। ਬਹੁਤ ਸਾਰੇ ਲੋਕ ਪੀਲੇ ਦੰਦਾਂ ਕਾਰਨ ਲੋਕਾਂ ਦੇ ਸਾਹਮਣੇ ਹੱਸਣ ਤੋਂ ਬੱਚਦੇ ਹਨ ਜਾਂ ਮੂੰਹ 'ਤੇ ਹੱਥ ਰੱਖ ਕੇ ਹੱਸਦੇ ਹਨ। ਇਸ ਲਈ ਦੰਦਾਂ ਦਾ ਸਫੇਦ ਹੋਣ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਪਹਿਲੂ ਹੈ। ਹਾਲਾਂਕਿ ਲੇਜਰ ਉਪਚਾਰ ਵਰਗੇ ਕਈ ਦੰਦ ਇਲਾਜ ਕਲੀਨਿਕ 'ਚ ਉਪਲੱਬਧ ਹਨ। ਪਰ ਕੁਝ ਆਸਾਨ ਅਤੇ ਸਾਧਾਰਨ ਘਰੇਲੂ ਉਪਾਵਾਂ ਦੀ ਮਦਦ ਨਾਲ ਤੁਸੀਂ ਰਾਤ ਭਰ 'ਚ ਚਮਕਦੇ ਦੰਦ ਪਾ ਸਕਦੇ ਹੋ। ਸਟਾਰਬੇਰੀ- ਦੰਦਾਂ ਨੂੰ ਚਮਕਦਾਰ ਬਣਾਉਣ ਦਾ ਸਭ ਤੋਂ ਆਸਾਨ ਉਪਾਅ ਹੈ। ਸਟਾਰਬੇਰੀ 'ਚ ਨੈਚੁਰਲ ਟੀਥ ਵਹਾਈਟਨਰ ਦੇ ਰੂਪ 'ਚ ਕੰਮ ਕਰਨ ਦੀ ਸਮੱਰਥਾ ਹੈ ਅਤੇ ਸਟਾਰਬੇਰੀ 'ਚ ਪਾਇਆ ਜਾਣ ਵਾਲਾ ਮੈਲਿਕ ਐਸਿਡ ਦੰਦਾਂ ਨੂੰ ਸਫੇਦ ਅਤੇ ਚਮਕਦਾਰ ਬਣਾਉਂਦਾ ਹੈ। ਦੰਦਾਂ 'ਚ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਸਟਾਰਬੇਰੀ ਨੂੰ ਪੀਸ ਲਓ। ਇਸ ਦੇ ਪਲਪ 'ਚ ਥੋੜ੍ਹਾ ਬੇਕਿੰਗ ਸੋਡਾ ਮਿਲਾਓ। ਬਰੱਸ਼ ਕਰਨ ਤੋਂ ਬਾਅਦ ਇਸ ਮਿਸ਼ਰਨ ਨੂੰ ਉਂਗਲੀ ਨਾਲ ਦੰਦਾਂ ਤੇ ਲਗਾ ਕੇ ਕੁੱਲਾ ਕਰਨ ਤੋਂ ਪਹਿਲਾਂ ਕੁਝ ਮਿੰਟ ਲਈ ਛੱਡ ਦਿਓ। ਬੇਕਿੰਗ ਸੋਡਾ- ਇਹ ਇਕ ਕੁਦਰਤੀ ਕਲੀਨਜ਼ਰ ਹੈ ਜੋ ਦੰਦਾਂ ਨੂੰ ਚਮਕਦਾਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਹ ਦੰਦਾਂ ਦੇ 'ਚ ਲੁੱਕੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। ਬੇਕਿੰਗ ਸੋਡਾ ਅਤੇ ਟੂਥਪੇਸਟ ਨੂੰ ਬਰਾਬਰ ਮਾਤਰਾ 'ਚ ਮਿਲਾ ਲਓ। ਫਿਰ ਸਾਮਾਨ ਰੂਪ ਨਾਲ ਉਪਰੀ ਅਤੇ ਹੇਠਲੇ ਦੰਦਾਂ ਤੇ ਲਗਾ ਲਓ। ਸੁਨਿਸ਼ਚਿਤ ਕਰੋ ਕਿ ਪੇਸਟ ਚੰਗੀ ਤਰ੍ਹਾਂ ਨਾਲ ਫੈਲ ਕੇ ਤੁਹਾਡੇ ਦੰਦਾਂ ਦੇ ਸਾਰੇ ਹਿੱਸੇ ਨੂੰ ਕਲਰ ਕਰੇ। ਅੱਧੇ ਘੰਟੇ ਲਈ ਇਸ ਨੂੰ ਇੰਝ ਹੀ ਛੱਡ ਦਿਓ। ਨਿੰਬੂ- ਵਿਟਾਮਿਨ ਸੀ ਦਾ ਸਭ ਤੋਂ ਵੱਡਾ ਸਰੋਤ ਨਿੰਬੂ ਮੰਨਿਆ ਜਾਂਦਾ ਹੈ ਅਤੇ ਵਿਟਾਮਿਨ ਸੀ ਦੰਦ ਸਫੇਦ ਕਰਨ 'ਚ ਮਦਦ ਕਰਦਾ ਹੈ। ਚਮਚਦਾਰ ਦੰਦ ਪਾਉਣ ਲਈ ਨਿੰਬੂ ਦਾ ਛਿਲਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ। ਸਫੇਦ ਦੰਦਾਂ ਲਈ ਨਿੰਬੂ ਦੇ ਛਿਲਕੇ ਲੈ ਕੇ ਉਸ ਨੂੰ ਦੰਦਾਂ ਦੇ ਅੰਦਰਲੇ ਹਿੱਸੇ 'ਤੇ ਰਗੜੋ। ਇਹ ਸਕਰਬਰ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਦੰਦਾਂ ਦੇ ਰੋਗਾਣੂਆਂ ਅਤੇ ਹੋਰ ਕਣਾਂ ਨੂੰ ਜੜ ਤੋਂ ਦੂਰ ਕਰਕ ਦਿੰਦਾ ਹੈ। ਇਹ ਤਕਨੀਕ ਬਹੁਤ ਅਸਾਨ ਅਤੇ ਸਸਤਾ ਹੈ। ਸੇਬ- ਐਪਲ ਸਾਈਡਰ ਸਿਰਕੇ 'ਚ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਦੰਦਾਂ ਨੂੰ ਸਫੇਦ ਬਣਾਉਣ ਦੀ ਸਮੱਰਥਾ ਹੁੰਦੀ ਹੈ। ਸਿਰਕਾ ਪੀਐਚ ਦੇ ਅਸਮਾਨ ਸੰਤੁਲਨ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ ਜੋ ਬੈਕਟੀਰੀਆਂ ਨੂੰ ਮਾਰਨ 'ਚ ਮਦਦ ਕਰਦਾ ਹੈ। ਤੁਹਾਨੂੰ ਕਰਨਾ ਸਿਰਫ ਇੰਨਾ ਹੈ ਕਿ ਦੰਦਾਂ 'ਤੇ ਸਿਰਕੇ ਨੂੰ ਰਗੜ ਕੇ ਕੁਝ ਮਿੰਟ ਲਈ ਇੰਝ ਹੀ ਛੱਡ ਦਿਓ ਅਤੇ ਫਿਰ 100 ਮਿਲੀਲੀਟਰ ਸਿਰਕੇ ਨਾਲ ਕੁੱਲਾ ਕਰ ਲਓ। ਪ੍ਰਭਾਵੀ ਨਤੀਜ਼ੇ ਪਾਉਣ ਲਈ ਇਸ ਉਪਾਅ ਨੂੰ ਸਵੇਰੇ ਦੰਦਾਂ 'ਚ ਬਰੱਸ਼ ਕਰਨ ਤੋਂ ਪਹਿਲਾਂ ਵਰਤੋਂ ਕਰੋ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Embed widget