ਪੜਚੋਲ ਕਰੋ
(Source: ECI/ABP News)
ਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਇਸ ਸੌਖੇ ਤਰੀਕੇ ਨਾਲ ਸਮੱਸਿਆ ਨੂੰ ਕਰੋ ਦੂਰ
ਧੁੱਪ ਅਤੇ ਮਿੱਟੀ ਕਾਰਨ, ਕੈਮੀਕਲ ਪ੍ਰੋਡਕਟਸ ਦੀ ਵਰਤੋਂ, ਜ਼ਿਆਦਾ ਡ੍ਰਾਇਅਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਕਾਰਨ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗਲਤ ਖਾਣਾ ਵੀ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ।
![ਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਇਸ ਸੌਖੇ ਤਰੀਕੇ ਨਾਲ ਸਮੱਸਿਆ ਨੂੰ ਕਰੋ ਦੂਰ Troubled by Hairfall? Get rid of the problem in this easy way ਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਇਸ ਸੌਖੇ ਤਰੀਕੇ ਨਾਲ ਸਮੱਸਿਆ ਨੂੰ ਕਰੋ ਦੂਰ](https://static.abplive.com/wp-content/uploads/sites/5/2020/07/02113615/hair-care.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਧੁੱਪ ਅਤੇ ਮਿੱਟੀ ਕਾਰਨ, ਕੈਮੀਕਲ ਪ੍ਰੋਡਕਟਸ ਦੀ ਵਰਤੋਂ, ਜ਼ਿਆਦਾ ਡ੍ਰਾਇਅਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਕਾਰਨ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗਲਤ ਖਾਣਾ ਵੀ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਉਥੇ ਹੀ ਜੇ ਤੁਸੀਂ ਆਪਣੇ ਵਾਲਾਂ ਦੀ ਸਿਹਤ ਦੀ ਦੇਖਭਾਲ ਦੀ ਰੁਟੀਨ ਦੀ ਪਾਲਣਾ ਕਰਦੇ ਹੋ, ਜੇ ਤੁਸੀਂ ਇਕ ਸਹੀ ਪੌਸ਼ਟਿਕ ਖੁਰਾਕ ਲੈਂਦੇ ਹੋ, ਤਾਂ ਤੁਸੀਂ ਆਪਣੇ ਵਾਲਾਂ 'ਚ ਬਹੁਤ ਸੁਧਾਰ ਵੇਖੋਗੇ।
1- ਵਾਲਾਂ ਲਈ ਸਹੀ ਪ੍ਰੋਡਕਟ ਦੀ ਵਰਤੋਂ ਕਰੋ:
ਤੁਹਾਡੇ ਲਈ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੇ ਵਾਲਾਂ ਲਈ ਕਿਹੜਾ ਪ੍ਰੋਡਕਟ ਸਹੀ ਹੈ। ਜੇ ਇਸ ਵਾਰ ਤੁਹਾਡੇ ਵਰਤੇ ਪ੍ਰੋਡਕਟ ਨਾਲ ਤੁਹਾਡੇ ਵਾਲਾਂ ਨੂੰ ਲਾਭ ਨਹੀਂ ਮਿਲ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਹੁਣ ਬਦਲਣ ਦਾ ਫੈਸਲਾ ਕਰੋ।
2- ਹੈਲਥੀ ਰੁਟੀਨ ਦਾ ਪਾਲਣ ਕਰੋ:
- ਦੜੋ ਦਿਨ 'ਚ ਇਕ ਵਾਰ ਤੇਲ ਨਾਲ ਮਾਲਸ਼ ਕਰੋ।
-ਰੋਜ਼ ਵਾਲਾਂ ਨੂੰ ਨਾ ਧੋਵੋ।
-ਵਾਲਾਂ ਨੂੰ ਕੁਦਰਤੀ ਤੌਰ 'ਤੇ ਸੁਖਾਵੋ। ਹੇਅਰ ਡ੍ਰਾਇਅਰ ਦੀ ਵਰਤੋਂ ਨਾ ਕਰੋ।
- ਗਿਲੇ ਵਾਲਾਂ ਨੂੰ ਕੰਘੀ ਨਾ ਕਰੋ।
3- ਖਾਣ-ਪੀਣ ਦਾ ਧਿਆਨ ਰੱਖੋ:
ਚੰਗਾ ਭੋਜਨ ਤੁਹਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਂਡੇ, ਸੋਇਆਬੀਨ, ਨੱਟਸ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਣਗੇ।
4- ਹੋਮਮੇਡ ਮਾਸਕ:
ਵਾਲਾਂ ਲਈ ਹੋਮਮੇਡ ਮਾਸਕ ਤਿਆਰ ਕਰੋ। ਆਂਵਲਾ, ਆਂਡਾ, ਐਲੋਵੇਰਾ, ਨਿੰਮ ਮਾਸਕ ਦਾ ਬਹੁਤ ਫਾਇਦਾ ਹੋਏਗਾ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)