Walk in Winter: ਸਰਦੀਆਂ ਦੇ ਮੌਸਮ ਵਿੱਚ ਕਦੋਂ ਅਤੇ ਕਿੰਨੀ ਦੇਰ ਤੱਕ ਸੈਰ ਕਰਨਾ ਫਾਇਦੇਮੰਦ? ਜਾਣੋ ਕਿਹੜਾ ਸਮਾਂ ਸਹੀ

Health: ਸੈਰ ਕਰਨਾ ਸਿਹਤ ਲਈ ਬਹੁਤ ਵਧੀਆ ਹੈ। ਇਸ ਨਾਲ ਮੈਟਾਬੋਲਿਜ਼ਮ ਵਧਦਾ ਹੈ, ਦਿਲ ਅਤੇ ਦਿਮਾਗ ਦੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਇਹ ਭਾਰ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਸੈਰ ਦੇ ਕਈ ਫਾਇਦੇ..

Walk in Winter: ਸਵੇਰੇ-ਸ਼ਾਮ ਸੈਰ (Walk )ਕਰਨਾ ਸਿਹਤ ਲਈ ਫਾਇਦੇਮੰਦ ਹੈ। ਇਸ ਦੇ ਸਿਰਫ਼ ਇੱਕ ਨਹੀਂ ਸਗੋਂ ਕਈ ਫਾਇਦੇ ਹਨ। ਸੈਰ ਨਾਲ ਤਨ-ਮਨ ਚੁਸਤ ਰਹਿੰਦਾ ਹੈ। ਬਹੁਤ ਸਾਰੇ ਲੋਕ ਰੋਜ਼ਾਨਾ ਸੈਰ ਕਰਦੇ ਹਨ। ਪਰ ਗਰਮੀਆਂ ਦੇ ਬਦਲੇ ਸਰਦੀਆਂ ਦੇ ਵਿੱਚ ਲੋਕ ਘੱਟ

Related Articles