Swine Flu: ਸਵਾਈਨ ਫਲੂ ਦਾ ਫਿਰ ਵਧਿਆ ਖੌਫ, ਵਾਇਰਸ ਦੇ ਆਉਣ ਤੋਂ ਬਾਅਦ WHO ਨੇ ਜਾਰੀ ਕੀਤਾ ਅਲਰਟ!

WHO warning: WHO ਨੇ ਕਿਹਾ ਕਿ ਇਨਫਲੂਐਂਜ਼ਾ ਏ ਵਾਇਰਸ ਦੀ ਲਾਗ ਵਾਲੇ ਜ਼ਿਆਦਾਤਰ ਲੋਕ ਜਾਂ ਤਾਂ ਸਵਾਈਨ ਇਨਫਲੂਐਂਜ਼ਾ ਵਾਇਰਸ ਦੇ ਸਿੱਧੇ ਸੰਪਰਕ ਨਾਲ ਜਾਂ ਸੰਕਰਮਿਤ ਸੂਰਾਂ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਿਤ ਹੁੰਦੇ ਹਨ।

Swine Flu: ਸਵਾਈਨ ਫਲੂ ਦੀ ਆਮਦ ਨੇ ਇਕ ਵਾਰ ਫਿਰ ਸਾਰਿਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। WHO ਨੇ ਖੁਦ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਤਾਜ਼ਾ ਮਾਮਲਾ ਸਪੇਨ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਗੰਭੀਰ ਕਿਸਮ ਦੇ ਸਵਾਈਨ ਫਲੂ ਨਾਲ

Related Articles