ਚੰਗੇ-ਭਲੇ ਤੁਰਦੇ-ਫਿਰਦੇ ਲੋਕਾਂ ਦੀਆਂ ਕਿਉਂ ਹੋ ਰਹੀਆਂ ਹਨ ਮੌਤਾਂ?, ਵਿਗਿਆਨੀਆਂ ਨੇ ਲੱਭ ਲਿਆ ਕਾਰਨ

ਚੰਗੇ-ਭਲੇ ਤੁਰਦੇ-ਫਿਰਦੇ ਲੋਕਾਂ ਦੀਆਂ ਕਿਉਂ ਹੋ ਰਹੀਆਂ ਹਨ ਮੌਤਾਂ?
Source : Other
ਤੁਸੀਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਹੋਣਗੀਆਂ ਕਿ ਡਾਂਸ ਕਰਦੇ ਸਮੇਂ ਇਕ ਵਿਅਕਤੀ ਦੀ ਮੌਤ ਹੋ ਗਈ, ਬੈਠੇ ਹੋਏ ਵਿਅਕਤੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਤੁਸੀਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਹੋਣਗੀਆਂ ਕਿ ਡਾਂਸ ਕਰਦੇ ਸਮੇਂ ਇਕ ਵਿਅਕਤੀ ਦੀ ਮੌਤ ਹੋ ਗਈ, ਬੈਠੇ ਹੋਏ ਵਿਅਕਤੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਮ ਜਾਂਦੇ ਸਮੇਂ ਕਈ ਮਸ਼ਹੂਰ ਹਸਤੀਆਂ ਨੂੰ ਵੀ ਦਿਲ ਦਾ ਦੌਰਾ ਪਿਆ



