ਪੜਚੋਲ ਕਰੋ

Normal Delivery Benefits: ਸਿਰਫ ਮਾਂ ਨੂੰ ਨਹੀਂ ਬੱਚੇ ਨੂੰ ਵੀ ਮਿਲਦੇ ਨਾਰਮਲ ਡਿਲੀਵਰੀ ਦੇ ਫਾਇਦੇ, ਅਪਣਾਓ ਇਹ ਤਰੀਕਾ

Normal Delivery: ਭਾਵੇਂ ਅੱਜ ਕੱਲ੍ਹ ਬੱਚੇ ਦੇ ਜਨਮ ਲਈ ਸੀ ਸੈਕਸ਼ਨ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ ਪਰ ਸਿਹਤ ਮਾਹਰਾਂ ਦੀ ਨਜ਼ਰ ਵਿੱਚ ਅਜੇ ਵੀ ਮਾਂ ਅਤੇ ਬੱਚੇ ਲਈ ਨਾਰਮਲ ਡਿਲੀਵਰੀ ਸਭ ਤੋਂ ਵਧੀਆ ਵਿਕਲਪ ਹੈ।

Normal Delivery Benefits: ਅੱਜ ਕੱਲ੍ਹ ਬੱਚੇ ਨੂੰ ਜਨਮ ਦੇਣ ਲਈ ਨਾਰਮਲ ਡਿਲੀਵਰੀ ਦੇ ਨਾਲ-ਨਾਲ ਸੀ ਸੈਕਸ਼ਨ ਯਾਨੀ ਸਿਜੇਰੀਅਨ ਡਿਲੀਵਰੀ ਵੀ ਕਾਫੀ ਪ੍ਰਚਲਿਤ ਹੈ। ਜੇਕਰ ਹੋਣ ਵਾਲੀ ਮਾਂ ਜਾਂ ਬੱਚੇ ਦੇ ਨਾਲ ਸਿਹਤ ਸੰਬੰਧੀ ਕੋਈ ਕਾਮਪਲੀਕੇਸ਼ਨ ਹੈ, ਤਾਂ ਸਿਜੇਰੀਅਨ (ਸੀ ਸੈਕਸ਼ਨ) ਸਹੀ ਵਿਕਲਪ ਹੈ, ਪਰ ਅੱਜ-ਕੱਲ੍ਹ ਲੋਕ ਇਸਨੂੰ ਇੱਕ ਆਸਾਨ ਵਿਕਲਪ ਸਮਝਣ ਲੱਗ ਗਏ ਹਨ।ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਮਾਂ ਅਤੇ ਬੱਚੇ ਲਈ ਨਾਰਮਲ ਡਿਲੀਵਰੀ ਸਭ ਤੋਂ ਵਧੀਆ ਵਿਕਲਪ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਸਿਹਤ ਮਾਹਿਰਾਂ ਦੇ ਨਾਲ-ਨਾਲ ਘਰ ਦੇ ਬਜ਼ੁਰਗ ਅਤੇ ਤਜਰਬੇਕਾਰ ਲੋਕ ਨਾਰਮਲ ਡਿਲੀਵਰੀ ਨੂੰ ਤਰਜ਼ੀਹ ਦਿੰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਨਾਰਮਲ ਡਿਲੀਵਰੀ ਜਨਮ ਦਾ ਅਜਿਹਾ ਕੁਦਰਤੀ ਤਰੀਕਾ ਹੈ ਜੋ ਨਾ ਸਿਰਫ ਮਾਂ ਲਈ ਸਗੋਂ ਬੱਚੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਾਲਾਂਕਿ, ਇਸ ਵਿੱਚ ਲੇਬਰ ਪੇਨ ਜ਼ਿਆਦਾ ਹੈ ਅਤੇ ਇਸ ਲੇਬਰ ਪੇਨ ਤੋਂ ਬਚਣ ਲਈ ਅੱਜਕੱਲ੍ਹ ਜ਼ਿਆਦਾਤਰ ਲੋਕ ਸੀ ਸੈਕਸ਼ਨ ਦਾ ਸਹਾਰਾ ਲੈਣ ਲੱਗ ਪਏ ਹਨ। ਆਓ ਜਾਣਦੇ ਹਾਂ ਮਾਂ ਅਤੇ ਬੱਚੇ ਨੂੰ ਨਾਰਮਲ ਡਿਲੀਵਰੀ ਦੇ ਕੀ ਫਾਇਦੇ ਹੁੰਦੇ ਹਨ।

ਇਹ ਵੀ ਪੜ੍ਹੋ: Tea: ਕੀ ਕਸਰਤ ਕਰਨ ਤੋਂ ਪਹਿਲਾਂ ਚਾਹ ਪੀਣਾ ਠੀਕ ? ਸਿਹਤ ਮਾਹਿਰ ਨੇ ਦੱਸਿਆ ਕਿ ਕਦੋਂ ਪੀਣੀ ਚਾਹੀਦੀ...

ਨਾਰਮਲ ਡਿਲੀਵਰੀ ਦੇ ਫਾਇਦੇ

ਨਾਰਮਲ ਡਿਲੀਵਰੀ ਵਿੱਚ ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਜਰੀ ਨਹੀਂ ਕਰਾਉਣੀ ਪੈਂਦੀ। ਇਸ ਵਿੱਚ, ਪੇਟ ਜਾਂ ਯੋਨੀ ਵਿੱਚ ਕੋਈ ਸਰਜੀਕਲ ਕੱਟ ਨਹੀਂ ਲੱਗਦਾ ਅਤੇ ਇਹ ਇੱਕ ਸੁਰੱਖਿਅਤ ਤਰੀਕਾ ਹੈ। ਦੂਜੀ ਗੱਲ ਇਹ ਹੈ ਕਿ ਸੀ ਸੈਕਸ਼ਨ ਦੀ ਤੁਲਨਾ 'ਚ ਨਾਰਮਲ ਡਿਲੀਵਰੀ 'ਚ ਬੱਚੇ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਹੁੰਦਾ ਹੈ। ਤੀਜਾ, ਸੀ-ਸੈਕਸ਼ਨ ਤੋਂ ਬਾਅਦ ਪੇਟ ਵਿਚ ਲਗਾਏ ਗਏ ਟਾਂਕੇ ਕਈ ਮਹੀਨਿਆਂ ਤਕ ਠੀਕ ਨਹੀਂ ਹੁੰਦੇ, ਅਜਿਹੀ ਸਥਿਤੀ ਵਿਚ ਮਾਂ ਨੂੰ ਆਮ ਕੰਮ ਕਰਨ ਵਿਚ ਮੁਸ਼ਕਲ ਆਉਂਦੀ ਹੈ।

ਜਦੋਂ ਕਿ ਨਾਰਮਲ ਡਿਲੀਵਰੀ ਵਿੱਚ ਮਾਂ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨਾਰਮਲ ਡਿਲੀਵਰੀ ਦਾ ਫਾਇਦਾ ਇਹ ਹੈ ਕਿ ਡਿਲੀਵਰੀ ਤੋਂ ਬਾਅਦ ਮਾਂ ਕੁਝ ਸਮੇਂ ਬਾਅਦ ਬੱਚੇ ਨੂੰ ਆਪਣਾ ਦੁੱਧ ਪਿਲਾ ਸਕਦੀ ਹੈ, ਜਦੋਂ ਕਿ ਸੀ ਸੈਕਸ਼ਨ 'ਚ ਮਾਂ ਨੂੰ ਇਸ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।

ਨਾਰਮਲ ਡਿਲੀਵਰੀ ਹੋਣ ਵਿੱਚ ਮਦਦ ਕਰਨਗੇ ਇਹ ਤਰੀਕੇ

ਜੇਕਰ ਤੁਸੀਂ ਵੀ ਸੀ ਸੈਕਸ਼ਨ ਦੀ ਬਜਾਏ ਨਾਰਮਲ ਡਿਲੀਵਰੀ ਰਾਹੀਂ ਬੱਚੇ ਨੂੰ ਜਨਮ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਟਿਪਸ ਦੀ ਪਾਲਣਾ ਕਰਨੀ ਪਵੇਗੀ। ਗਰਭ ਅਵਸਥਾ ਦੌਰਾਨ ਮਾਂ ਨੂੰ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ। ਤੁਹਾਨੂੰ ਆਪਣੀ ਖਾਣ ਪੀਣ ਦੀ ਰੁਟੀਨ ਨੂੰ ਸਹੀ ਅਤੇ ਸਿਹਤਮੰਦ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਸਰੀਰ ਨੂੰ ਹਾਈਡ੍ਰੇਟ ਰੱਖਣਾ ਵੀ ਜ਼ਰੂਰੀ ਹੈ। ਜਣੇਪੇ ਲਈ ਡਾਕਟਰ ਦੀ ਚੋਣ ਕਰਦੇ ਸਮੇਂ, ਇਹ ਧਿਆਨ ਵਿੱਚ ਰੱਖੋ ਕਿ ਉਸ ਡਾਕਟਰ ਕੋਲ ਨਾਰਮਲ ਡਿਲੀਵਰੀ ਲਈ ਚੰਗੇ ਰੇਟ ਹਨ। ਜੇਕਰ ਮਾਂ ਦਾ ਭਾਰ ਜ਼ਿਆਦਾ ਹੈ ਤਾਂ ਸੀ-ਸੈਕਸ਼ਨ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਅਜਿਹੀ ਸਥਿਤੀ 'ਚ ਕੋਸ਼ਿਸ਼ ਕਰੋ ਕਿ ਗਰਭ ਅਵਸਥਾ ਦੌਰਾਨ ਜ਼ਿਆਦਾ ਭਾਰ ਨਾ ਵਧਾਇਆ ਜਾਵੇ। ਇਸ ਤੋਂ ਇਲਾਵਾ ਸਕਾਰਾਤਮਕ ਜੀਵਨ ਸ਼ੈਲੀ ਅਪਣਾਓ।

ਇਹ ਵੀ ਪੜ੍ਹੋ: Mustard Seeds Benefits:ਪਕਵਾਨਾਂ ਨੂੰ ਸਵਾਦਿਸ਼ਟ ਬਣਾਉਣ ਤੋਂ ਇਲਾਵਾ ਸਰ੍ਹੋਂ ਦੇ ਬੀਜ ਚਮੜੀ ਲਈ ਵੀ ਫਾਇਦੇਮੰਦ, ਆਓ ਜਾਂਦੇ ਹਾਂ ਇਸ ਦੇ ਹੋਰ ਲਾਭ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਤਸਕਰਾਂ ਨੂੰ ਡਰਾ ਰਿਹਾ ਮਾਨ ਦਾ ਬੁਲਡੋਜ਼ਰ ! ਬਠਿੰਡਾ 'ਚ ਕਾਲੀ ਕਮਾਈ ਨਾਲ ਬਣਾਏ ਘਰ 'ਤੇ ਚੱਲਿਆ ਪੀਲਾ ਪੰਜਾ, ਦੇਖੋ ਕਿਵੇਂ ਘਰ ਨੂੰ ਬਣਾਇਆ ਮੈਦਾਨ
Punjab News: ਤਸਕਰਾਂ ਨੂੰ ਡਰਾ ਰਿਹਾ ਮਾਨ ਦਾ ਬੁਲਡੋਜ਼ਰ ! ਬਠਿੰਡਾ 'ਚ ਕਾਲੀ ਕਮਾਈ ਨਾਲ ਬਣਾਏ ਘਰ 'ਤੇ ਚੱਲਿਆ ਪੀਲਾ ਪੰਜਾ, ਦੇਖੋ ਕਿਵੇਂ ਘਰ ਨੂੰ ਬਣਾਇਆ ਮੈਦਾਨ
Punjab News: ਪੰਜਾਬ 'ਚ ਫਿਰ ਵੱਡਾ ਫੇਰਬਦਲ, ਗੁਰਮੀਤ ਸਿੰਘ SSP ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਾ ਤਬਾਦਲਾ
Punjab News: ਪੰਜਾਬ 'ਚ ਫਿਰ ਵੱਡਾ ਫੇਰਬਦਲ, ਗੁਰਮੀਤ ਸਿੰਘ SSP ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਾ ਤਬਾਦਲਾ
ਨੀਤੀਸ਼ ਕੁਮਾਰ, ਤੇਜਸਵੀ ਯਾਦਵ ਜਾਂ ਪ੍ਰਸ਼ਾਂਤ ਕਿਸ਼ੋਰ; ਬਿਹਾਰ ਕਿਸ ਨੂੰ ਬਣਾਉਣਾ ਚਾਹੁੰਦੈ CM? ਸਰਵੇ 'ਚ ਹੈਰਾਨ ਵਾਲਾ ਖੁਲਾਸਾ
ਨੀਤੀਸ਼ ਕੁਮਾਰ, ਤੇਜਸਵੀ ਯਾਦਵ ਜਾਂ ਪ੍ਰਸ਼ਾਂਤ ਕਿਸ਼ੋਰ; ਬਿਹਾਰ ਕਿਸ ਨੂੰ ਬਣਾਉਣਾ ਚਾਹੁੰਦੈ CM? ਸਰਵੇ 'ਚ ਹੈਰਾਨ ਵਾਲਾ ਖੁਲਾਸਾ
Oscars 2025: ਐਡਰੀਅਨ ਬ੍ਰੌਡੀ ਨੇ ਜਿੱਤਿਆ ਸਰਵੋਤਮ ਅਦਾਕਾਰ ਦਾ ਅਵਾਰਡ, ਅਨੋਰਾ ਨੇ ਇਸ ਖਿਤਾਬ ਸਣੇ 5 ਆਸਕਰ ਕੀਤੇ ਆਪਣੇ ਨਾਂਅ, ਵੇਖੋ ਲਿਸਟ...
ਐਡਰੀਅਨ ਬ੍ਰੌਡੀ ਨੇ ਜਿੱਤਿਆ ਸਰਵੋਤਮ ਅਦਾਕਾਰ ਦਾ ਅਵਾਰਡ, ਅਨੋਰਾ ਨੇ ਇਸ ਖਿਤਾਬ ਸਣੇ 5 ਆਸਕਰ ਕੀਤੇ ਆਪਣੇ ਨਾਂਅ, ਵੇਖੋ ਲਿਸਟ...
Advertisement
ABP Premium

ਵੀਡੀਓਜ਼

Ramadan 2025| Raunak-e-Ramadan| ਰਮਜਾਨ ਦੀ ਰੁਹਾਨੀ ਅਹਿਮੀਅਤ | Ramadan Ki Ahmiyat|Punjab Police Jobs | ਪੁਲਿਸ 'ਚ ਕੀਤੀ ਜਾਵੇਗੀ 10 ਹਜ਼ਾਰ ਨਵੀਂ  ਭਰਤੀ! CM Bhagwant Maan ਦਾ ਵੱਡਾ ਐਲਾਨ | AbpBhagwant Maan | SHO ਨੂੰ ਸਕਾਰਪੀਓ ਗੱਡੀਆਂ ਦੇਣ ਦਾ ਮੁੜਿਆ ਮੁੱਲ! CM ਮਾਨ ਹੋਏ ਖੁਸ਼ ਕਰ ਦਿੱਤਾ ਵੱਡਾ ਐਲਾਨ!Cabinet Meeting|Bhagwant Maan ਨੇ ਫ਼ਿਰ ਤੋਂ ਸੱਦੀ ਕੈਬਿਨੇਟ ਮੀਟਿੰਗ ਵਾਪਰੀਆਂ ਸਮੇਤ ਕਈਂ ਵਰਗਾ ਨੂੰ ਮਿਲੇਗੀ ਰਾਹਤ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਤਸਕਰਾਂ ਨੂੰ ਡਰਾ ਰਿਹਾ ਮਾਨ ਦਾ ਬੁਲਡੋਜ਼ਰ ! ਬਠਿੰਡਾ 'ਚ ਕਾਲੀ ਕਮਾਈ ਨਾਲ ਬਣਾਏ ਘਰ 'ਤੇ ਚੱਲਿਆ ਪੀਲਾ ਪੰਜਾ, ਦੇਖੋ ਕਿਵੇਂ ਘਰ ਨੂੰ ਬਣਾਇਆ ਮੈਦਾਨ
Punjab News: ਤਸਕਰਾਂ ਨੂੰ ਡਰਾ ਰਿਹਾ ਮਾਨ ਦਾ ਬੁਲਡੋਜ਼ਰ ! ਬਠਿੰਡਾ 'ਚ ਕਾਲੀ ਕਮਾਈ ਨਾਲ ਬਣਾਏ ਘਰ 'ਤੇ ਚੱਲਿਆ ਪੀਲਾ ਪੰਜਾ, ਦੇਖੋ ਕਿਵੇਂ ਘਰ ਨੂੰ ਬਣਾਇਆ ਮੈਦਾਨ
Punjab News: ਪੰਜਾਬ 'ਚ ਫਿਰ ਵੱਡਾ ਫੇਰਬਦਲ, ਗੁਰਮੀਤ ਸਿੰਘ SSP ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਾ ਤਬਾਦਲਾ
Punjab News: ਪੰਜਾਬ 'ਚ ਫਿਰ ਵੱਡਾ ਫੇਰਬਦਲ, ਗੁਰਮੀਤ ਸਿੰਘ SSP ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਾ ਤਬਾਦਲਾ
ਨੀਤੀਸ਼ ਕੁਮਾਰ, ਤੇਜਸਵੀ ਯਾਦਵ ਜਾਂ ਪ੍ਰਸ਼ਾਂਤ ਕਿਸ਼ੋਰ; ਬਿਹਾਰ ਕਿਸ ਨੂੰ ਬਣਾਉਣਾ ਚਾਹੁੰਦੈ CM? ਸਰਵੇ 'ਚ ਹੈਰਾਨ ਵਾਲਾ ਖੁਲਾਸਾ
ਨੀਤੀਸ਼ ਕੁਮਾਰ, ਤੇਜਸਵੀ ਯਾਦਵ ਜਾਂ ਪ੍ਰਸ਼ਾਂਤ ਕਿਸ਼ੋਰ; ਬਿਹਾਰ ਕਿਸ ਨੂੰ ਬਣਾਉਣਾ ਚਾਹੁੰਦੈ CM? ਸਰਵੇ 'ਚ ਹੈਰਾਨ ਵਾਲਾ ਖੁਲਾਸਾ
Oscars 2025: ਐਡਰੀਅਨ ਬ੍ਰੌਡੀ ਨੇ ਜਿੱਤਿਆ ਸਰਵੋਤਮ ਅਦਾਕਾਰ ਦਾ ਅਵਾਰਡ, ਅਨੋਰਾ ਨੇ ਇਸ ਖਿਤਾਬ ਸਣੇ 5 ਆਸਕਰ ਕੀਤੇ ਆਪਣੇ ਨਾਂਅ, ਵੇਖੋ ਲਿਸਟ...
ਐਡਰੀਅਨ ਬ੍ਰੌਡੀ ਨੇ ਜਿੱਤਿਆ ਸਰਵੋਤਮ ਅਦਾਕਾਰ ਦਾ ਅਵਾਰਡ, ਅਨੋਰਾ ਨੇ ਇਸ ਖਿਤਾਬ ਸਣੇ 5 ਆਸਕਰ ਕੀਤੇ ਆਪਣੇ ਨਾਂਅ, ਵੇਖੋ ਲਿਸਟ...
Punjab News: 'ਨਸ਼ੇ ਖਿਲਾਫ਼ ਯੁੱਧ' 'ਚ ਅੱਜ ਪੰਜਾਬ ਪੁਲਿਸ ਕਰ ਸਕਦੀ ਵੱਡੀ ਕਾਰਵਾਈ
Punjab News: 'ਨਸ਼ੇ ਖਿਲਾਫ਼ ਯੁੱਧ' 'ਚ ਅੱਜ ਪੰਜਾਬ ਪੁਲਿਸ ਕਰ ਸਕਦੀ ਵੱਡੀ ਕਾਰਵਾਈ
Punjab News: ਪੰਜਾਬ 'ਚ 13 ਮਾਰਚ ਤੱਕ ਕਈ ਟਰੇਨਾਂ ਰੱਦ, ਮੁਸ਼ਕਿਲ 'ਚ ਫਸਣ ਤੋਂ ਪਹਿਲਾਂ ਪੜ੍ਹੋ ਖਬਰ...
Punjab News: ਪੰਜਾਬ 'ਚ 13 ਮਾਰਚ ਤੱਕ ਕਈ ਟਰੇਨਾਂ ਰੱਦ, ਮੁਸ਼ਕਿਲ 'ਚ ਫਸਣ ਤੋਂ ਪਹਿਲਾਂ ਪੜ੍ਹੋ ਖਬਰ...
ਸਾਬਕਾ SEBI ਮੁੱਖੀ ਮਾਧਬੀ ਪੁਰੀ ਬੁੱਚ ਤੇ ਹੋਰ 5 ਲੋਕਾਂ ਖਿਲਾਫ਼ ਹੋਵੇਗੀ FIR, ਮੁੰਬਈ ਅਦਾਲਤ ਨੇ ਦਿੱਤਾ ਹੁਕਮ, ਸੇਬੀ ਲਏਗੀ ਇਹ ਐਕਸ਼ਨ
ਸਾਬਕਾ SEBI ਮੁੱਖੀ ਮਾਧਬੀ ਪੁਰੀ ਬੁੱਚ ਤੇ ਹੋਰ 5 ਲੋਕਾਂ ਖਿਲਾਫ਼ ਹੋਵੇਗੀ FIR, ਮੁੰਬਈ ਅਦਾਲਤ ਨੇ ਦਿੱਤਾ ਹੁਕਮ, ਸੇਬੀ ਲਏਗੀ ਇਹ ਐਕਸ਼ਨ
Punjab News: ਪੰਜਾਬ 'ਚ ਅੱਜ ਮੀਂਹ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਮੀਂਹ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Embed widget