Happy rose day: ਆਪਣੇ ਪਾਰਟਨਰ ਨੂੰ ਭੇਜੋ ਇਹ ਮੈਸੇਜ, ਆਪਣਾ ਰੋਜ਼ ਡੇ ਬਣਾਓ ਖਾਸ
Rose Day Quotes: ਰੋਜ਼ ਡੇਅ ਦੇ ਮੌਕੇ 'ਤੇ ਆਪਣੇ ਪਾਰਟਨਰ ਨੂੰ ਖਾਸ ਅਤੇ ਚੁਣੇ ਹੋਏ ਮੈਸੇਜ ਭੇਜੋ। ਅਸੀਂ ਤੁਹਾਡੇ ਲਈ ਕੁਝ ਅਜਿਹੇ ਕਿਓਟਸ (Quotes) ਲੈ ਕੇ ਆਏ ਹਾਂ, ਜਿਸ ਨੂੰ ਪੜ੍ਹ ਕੇ ਤੁਹਾਡਾ ਪਾਰਟਨਰ ਜ਼ਰੂਰ ਤੁਹਾਡੇ ਪਿਆਰ ਵਿੱਚ ਪੈ ਜਾਵੇਗਾ।
Rose Day Special Quotes: ਰੋਜ਼ ਡੇ ਦੇ ਨਾਲ ਪਿਆਰ ਦੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਦਾ ਗੁਲਾਬ ਦਾ ਰੰਗ ਇਹ ਤੈਅ ਕਰੇਗਾ ਕਿ ਤੁਸੀਂ ਆਪਣੇ ਪਾਰਟਨਰ ਨਾਲ ਕਿਵੇਂ ਦਾ ਰਿਸ਼ਤਾ ਰੱਖਣਾ ਚਾਹੁੰਦੇ ਹੋ। ਲਾਲ ਗੁਲਾਬ, ਪੀਲਾ ਗੁਲਾਬ, ਹਰ ਕਿਸਮ ਦੇ ਗੁਲਾਬ ਦੀ ਮੁਹੱਬਤ ਦੀ ਭਾਸ਼ਾ ਵੱਖਰੀ ਹੁੰਦੀ ਹੈ।
ਜੇਕਰ ਤੁਹਾਨੂੰ ਇਹ ਸ਼ੱਕ ਹੈ ਕਿ ਤੁਹਾਡੇ ਫੇਵਰੇਟ ਨੂੰ ਗੁਲਾਬ ਦੇਣ ਵੇਲੇ ਤੁਹਾਡੀ ਪਸੰਦ ਜਾਂ ਤੁਹਾਡੀ ਬਾਡੀ ਲੈਂਗਵੇਜ ਗਲਤ ਹੋ ਗਈ ਤਾਂ ਫਿਰ ਕੀ ਹੋਵੇਗਾ? ਤਾਂ ਤੁਹਾਨੂੰ ਇਸ ਬਾਰੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਅਸੀਂ ਤੁਹਾਨੂੰ ਕੁਝ ਇਦਾਂ ਦੇ ਮੈਸੇਜ ਦੱਸਣ ਜਾ ਰਹੇ ਹਾਂ, ਜਿਹੜੇ ਤੁਸੀਂ ਆਪਣੇ ਫੇਵਰੇਟ ਨੂੰ ਬਿਨਾਂ ਕਿਸੇ ਟੈਂਸ਼ਨ ਤੋਂ ਭੇਜ ਸਕਦੇ ਹੋ?
ਤੂੰ ਹੈ ਐਸਾ ਗੁਲਾਬ ਹੈ ਜਿਸ ਮੇਂ ਬਸੀ ਹੈ ਖੁਬਸੂਰਤੀ ਕੀ ਖੁਸ਼ਬੂ ਕਾਂਟੇ ਹੈ ਤੁਝਮੇ, ਨਾ ਤੇਰੇ ਮੁਰਝਾਨੇ ਕਾ ਡਰ ਹੈ, ਤੁਝੇ ਚਾਹਨਾ ਹੀ ਮੇਰੀ ਫਿਤਰਤ ਹੈ। ਹੈਰੀ ਰੋਜ਼ ਡੇ
ਜਿਸੇ ਪਾਨਾ ਚਾਹੂ ਬਸ ਵਹੀ ਖਵਾਬ ਹੋ ਤੁਮ ਮੇਰੀ ਜ਼ਿੰਦਗੀ ਦਾ ਪਹਿਲਾ ਪਹਿਲਾ ਪਿਆਰ ਹੋ ਤੁਮ, ਸੋਚਨਾ ਹੈ ਜੋ ਸੋਚ ਲੋ ਮੇਰੇ ਲੀਏ , ਇੱਕ ਖੁਬਸੂਰਤ ਸਾ ਗੁਲਾਬ ਹੋ ਤੁਮ, ਹੈਪੀ ਰੋਜ਼ ਡੇ 2023
ਮਿਲੋ ਨਾ ਮਿਲੋ ਤੁਮ ਰੋਜ ਪਰ ਯਾਦ ਚਲੀ ਆਤੀ ਹੈ, ਹਰ ਰੋਜ਼ ਉਸ ਯਾਦ ਮੇਂ ਹਮਨੇ ਭੇਜਾ ਹੈ ਰੈਡ ਰੋਜ਼, ਹੈਪੀ ਰੋਜ਼ ਡੇ
ਤੁਮਹਾਰੀ ਅਦਾ ਹੀ ਲਾਜਵਾਬ, ਫਿਰ ਕਿਆ ਜਵਾਬ ਦੂ, ਚਾਹਤਾ ਹੂ, ਇਸ ਰੋਜ਼ ਡੇ ਇਸ ਖੁਬਸੂਰਤ ਸਾ ਉਪਹਾਰ ਦੂ,ਤੁਮ ਸੇ ਪਿਆਰਾ ਗੁਲਾਬ ਕਹਾਂ ਸੇ ਲਾਊ, ਜੋ ਖੁਦ ਹੈ ਇਕ ਗੁਲਾਬ, ਉਸੇ ਕੋਨ ਸਾ ਗੁਲਾਬ ਦੂ, ਹੈਪੀ ਰੋਜ਼ ਡੇ 2023
ਗੁਲਾਬ ਖਿਲੇ ਆਪਕੀ ਜ਼ਿੰਦਗੀ ਕੀ ਰਾਹ ਮੇਂ, ਹਸੀਂ ਕੀ ਹੋ ਚਮਕ ਆਪਕੀ ਨਿਗਾਹ ਮੇਂ, ਕਦਮ ਕਦਮ ਪਰ ਮਿਲਤੀ ਰਹੇ ਬਹਾਰੇਂ ਬਸ, ਯਹੀ ਹੈ ਦੂਆ ਆਪ ਹੀ ਹੋ ਹਮਾਰੇ, ਹੈਰੀ ਰੋਜ਼ ਡੇ 2023
ਤੁਸੀਂ ਵੀ ਆਪਣੇ ਰੋਜ਼ ਡੇਅ ਨੂੰ ਸਪੈਸ਼ਲ ਬਣਾਉਣ ਲਈ ਆਪਣੇ ਪਾਰਟਨਰ ਨੂੰ ਇਸ ਖਾਸ ਮੈਸੇਜ ਭੇਜ ਸਕਦੇ ਹੋ। ਇਸ ਮੈਸੇਜ ਭੇਜਣ ਨਾਲ ਤੁਹਾਡਾ ਪਾਰਟਨਰ ਖੁਸ਼ ਹੋ ਜਾਵੇਗਾ ਅਤੇ ਤੁਹਾਡੇ ਤੋਂ ਕਦੇ ਦੂਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਗੁਲਾਬ ਦੇ ਵੱਖ-ਵੱਖ ਰੰਗਾਂ ਦਾ ਅਲਗ ਮਤਲਬ, ਤੁਸੀਂ ਕਿਹੜੇ ਰੰਗ ਦਾ ਗੁਲਾਬ ਦਿੱਤਾ